ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸੁਖਦੇਵ ਸਿੰਘ ਢੀਂਡਸਾ ਨੇ 7 ਮੈਂਬਰੀ ਲੀਗਲ ਕਮੇਟੀ ਦਾ ਕੀਤਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸੁਖਦੇਵ ਸਿੰਘ ਢੀਂਡਸਾ ਨੇ 7 ਮੈਂਬਰੀ ਲੀਗਲ ਕਮੇਟੀ ਦਾ ਕੀਤਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸੁਖਦੇਵ ਸਿੰਘ ਢੀਂਡਸਾ ਨੇ 7 ਮੈਂਬਰੀ ਲੀਗਲ ਕਮੇਟੀ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸੁਖਦੇਵ ਸਿੰਘ ਢੀਂਡਸਾ ਨੇ 7 ਮੈਂਬਰੀ ਲੀਗਲ ਕਮੇਟੀ ਦਾ ਕੀਤਾ ਐਲਾਨ

13

AZAD SOCH :-

CHANDIGARH :- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਦੀ ਲੀਗਲ ਕਮੇਟੀ ਦਾ ਐਲਾਨ ਕੀਤਾ,ਚੰਡੀਗੜ੍ਹ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਿਆਂਪਾਲਿਕਾ ਭਾਰਤੀ ਸਿਸਟਮ ਦਾ ਪ੍ਰਮੁੱਖ ਅੰਗ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀ ਨੇ ਕਮੇਟੀ ਦਾ ਐਲਾਨ ਕੀਤਾ ਹੈ,ਇਸ ਕਮੇਟੀ ਵਿੱਚ ਕਾਨੂਨ ਖੇਤਰਾਂ ਨਾਲ ਸਬੰਧਿਤ 7 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਜੋ ਪਾਰਟੀ ਨੂੰ ਕਾਨੂੰਨ ਨਾਲ ਸਬੰਧਿਤ ਸਲਾਹ-ਮਸ਼ਵਰਾ ਦੇਣਗੇ,ਢੀਂਡਸਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਮੈਂਬਰ ਜਿਨ੍ਹਾਂ ਨੂੰ ਕਿ ਰਾਜਨੀਤਿਕ ਅਤੇ ਕਾਨੂੰਨ ਦੇ ਖੇਤਰਾਂ ਦਾ ਗੂੜਾ ਗਿਆਨ ਅਤੇ ਵਿਸ਼ਾਲ ਤਜਰਬਾ ਹੈ ਪਾਰਟੀ ਦੀ ਲੜਾਈ ਨੂੰ ਕਾਨੂੰਨੀ ਪੱਧਰ ਉੱਤੇ ਬਾਖੂਬੀ ਲੜਨਗੇ।

ਇਹ ਵੀ ਪੜ੍ਹੋ:-

ਆਮ ਆਦਮੀ ਪਾਰਟੀ ਵਿਧਾਇਕਾਂ ਨੇ Assembly ਦੇ ਅੰਦਰ ਹੀ ਲਾਇਆ ਧਰਨਾ ਸੈਸ਼ਨ ਦਾ ਕਾਰਵਾਈ ਮੰਗਲਵਾਰ ਤਕ ਮੁਲਤਵੀ

Dhuri-Sangrur ਮੁੱਖ ਮਾਰਗ ‘ਤੇ ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ

ਬਾਈਕਾਟ ਦਾ ਬੈਨਰ ਲਗਾ ਕੇ ਸਿਆਸੀ ਪਾਰਟੀਆਂ ਦੇ ਪਿੰਡਾਂ ’ਚ ਦਾਖ਼ਲੇ ’ਤੇ ਪਾਬੰਦੀ ਲਗਾਈ

ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮੰਤਰੀ Malvinder Singh Kang ਨੇ ਦਿੱਤਾ ਇਸਤੀਫਾ

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦਿੱਤਾ ਯੋਗਰਾਜ ਸਿੰਘ ਨੇ

ਮੋਦੀ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਹਰਬੰਸ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *