ਅੱਜ ਸਵੇਰੇ ਧੂਰੀ-ਮਲੇਰਕੋਟਲਾ ਰੋਡ ਦੇ ਭਿਆਨਕ ਕਾਰ ਹਾਦਸਾਂ ਦੇਖੋਂ ਮੌਕੇ ਦੀਆਂ ਤਸਵੀਰਾਂ ਅੱਜ ਸਵੇਰੇ ਧੂਰੀ-ਮਲੇਰਕੋਟਲਾ ਰੋਡ ਦੇ ਭਿਆਨਕ ਕਾਰ ਹਾਦਸਾਂ ਦੇਖੋਂ ਮੌਕੇ ਦੀਆਂ ਤਸਵੀਰਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਸਵੇਰੇ ਧੂਰੀ-ਮਲੇਰਕੋਟਲਾ ਰੋਡ ਦੇ ਭਿਆਨਕ ਕਾਰ ਹਾਦਸਾਂ ਦੇਖੋਂ ਮੌਕੇ ਦੀਆਂ ਤਸਵੀਰਾਂ

ਅੱਜ ਸਵੇਰੇ ਧੂਰੀ-ਮਲੇਰਕੋਟਲਾ ਰੋਡ ਦੇ ਭਿਆਨਕ ਕਾਰ ਹਾਦਸਾਂ ਦੇਖੋਂ ਮੌਕੇ ਦੀਆਂ ਤਸਵੀਰਾਂ

6

AZAD SOCH :-

DHURI (SANGRUR) :- ਧੂਰੀ-ਮਲੇਰਕੋਟਲਾ ਰੋਡ ਦੇ ਉੱਪਰ ਅੱਜ ਸਵੇਰੇ ਬਹੁਤ ਹੀ ਭਿਆਨਕ ਦਰਦਨਾਕ ਹਾਦਸਾਂ ਹੋਇਆਂ ਜਿਸ ਵਿੱਚ 2 ਲੋਕ ਬਹੁਤ ਗੰਭੀਰ ਜ਼ਖ਼ਮੀ ਹੋ ਗਏ ਹਾਦਸਾਂ ਇਨ੍ਹਾਂ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਅਤੇ ਜਖ਼ਮੀ ਹੋਏ ਦੌਵੇਂ ਡਰਾਈਵਰ ਚਾਲਕਾਂ ਨੂੰ ਹਸਪਤਾਲ ਵਿੱਚ ਲੈਗੇ.

ਅਤੇ ਆਸਪਾਸ ਦੇ ਲੋਕਾਂ ਨੇ ਕਾਰ ਵਿੱਚ ਫੱਸੇ ਡਰਾਈਵਰ ਨੂੰ ਲੋਕਾਂ ਨੇ ਗੱਡੀ ਵਿੱਚੋਂ ਕੱਢੀਆਂ , ਇਸ ਤੋਂ ਧੂਰੀ ਪੁਲੀਸ ਮੌਕੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ.

ਅਤੇ ਦੌਵੇਂ ਡਰਾਈਵਰ ਚਾਲਕਾਂ ਨੂੰ ਹਸਪਤਾਲ ਵਿੱਚ ਇਲਾਜ਼ ਲਈ ਭੇਜ਼ ਦਿੱਤੀ ਗਿਆ। ਮੌਕੇ ਤੇ ਮਿਲੀਆਂ ਤਸ਼ਵੀਰਾਂ ਜ਼ੋ ਇਸ ਘਟਨਾ ਨੂੰ ਬਿਆਨ ਕਰਦੀਆਂ ਦੀਆਂ ਹਨ ਕਿ ਇਹ ਹਾਦਸਾਂ ਕੀਤਾ ਭਿਆਨਕ ਸੀ।


ਇਹ ਵੀ ਪੜ੍ਹੋ:- 15 ਸਾਲਾ ਬੱਚੀ ਨੂੰ ਇਨਸਾਫ ਦਵਾਉਣ ਲਈ Capt. Amarinder Singh ਖੁਦ ਅੱਗੇ ਆਏ

ਇਹ ਵੀ ਪੜ੍ਹੋ:-

ਬਾਈਕਾਟ ਦਾ ਬੈਨਰ ਲਗਾ ਕੇ ਸਿਆਸੀ ਪਾਰਟੀਆਂ ਦੇ ਪਿੰਡਾਂ ’ਚ ਦਾਖ਼ਲੇ ’ਤੇ ਪਾਬੰਦੀ ਲਗਾਈ

ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮੰਤਰੀ Malvinder Singh Kang ਨੇ ਦਿੱਤਾ ਇਸਤੀਫਾ

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦਿੱਤਾ ਯੋਗਰਾਜ ਸਿੰਘ ਨੇ

ਮੋਦੀ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਹਰਬੰਸ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *