15 ਸਾਲਾ ਬੱਚੀ ਨੂੰ ਇਨਸਾਫ ਦਵਾਉਣ ਲਈ Capt. Amarinder Singh ਖੁਦ ਅੱਗੇ ਆਏ 15 ਸਾਲਾ ਬੱਚੀ ਨੂੰ ਇਨਸਾਫ ਦਵਾਉਣ ਲਈ Capt. Amarinder Singh ਖੁਦ ਅੱਗੇ ਆਏ

Live Clock Date

Your browser is not supported for the Live Clock Timer, please visit the Support Center for support.
15 ਸਾਲਾ ਬੱਚੀ ਨੂੰ ਇਨਸਾਫ ਦਵਾਉਣ ਲਈ Capt. Amarinder Singh ਖੁਦ ਅੱਗੇ ਆਏ

15 ਸਾਲਾ ਬੱਚੀ ਨੂੰ ਇਨਸਾਫ ਦਵਾਉਣ ਲਈ Capt. Amarinder Singh ਖੁਦ ਅੱਗੇ ਆਏ

10

AZAD SOCH :-

Amritsar :- ਅੰਮ੍ਰਿਤਸਰ ਦੇ ਨਵਾਂ ਪਿੰਡ ਦੀ ਬੱਚੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੇ ਫੋਨ ’ਤੇ ਗੱਲ ਕੀਤੀ ਹੈ,ਦਰਅਸਲ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਨਵਾਂ ਪਿੰਡ ਵਾਸੀ ਵਿਕਰਮਜੀਤ ਸਿੰਘ ਨੇ ਮਹਿਲਾ ਸਬ ਇੰਸਪੈਕਟਰ ਤੋਂ ਦੁਖੀ ਹੋ ਕੇ ਇਕ ਹੋਟਲ ਦੇ ਕਮਰੇ ’ਚ ਖੁਦਕੁਸ਼ੀ ਕਰ ਲਈ ਸੀ,ਪਤੀ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਪਤਨੀ ਨੇ ਵੀ ਖੁਦਕੁਸ਼ੀ ਕਰ ਲਈ ਸੀ,ਵਿਕਰਮਜੀਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ,ਉਸ ਨੇ ਸੁਸਾਇਡ ਨੋਟ ’ਚ ਦਾਅਵਾ ਕੀਤਾ ਸੀ ਕਿ ਸਬ ਇੰਸਪੈਕਟਰ ਸੰਦੀਪ ਕੌਰ (Sub Inspector Sandeep Kaur) ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ.

ਇਹ ਵੀ ਪੜ੍ਹੋ:- ਪੀਐਸਪੀਸੀਐਲ ਦਾ ਡਿਸਟ੍ਰੀਬਿਸ਼ਨ ਹੁਸ਼ਿਆਰਪੁਰ ਸਰਕਲ ਬਿਜਲੀ ਚੋਰੀ ਨੂੰ ਰੋਕਨ ਲਈ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ

ਤੇ Sub Inspector Sandeep Kaur ਨੇ ਬਲੈਕਮੇਲ ਕਰ ਉਸ ਕੋਲੋਂ 18 ਲੱਖ ਰੁਪਏ ਵੀ ਲਏ ਨੇ,ਹੁਣ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਮਹਿਲਾ ਸਬ ਇੰਸਪੈਕਟਰ ਨੂੰ ਸਜਾ ਦਵਾਉਣ ਦੇ ਲਈ ਦਸਵੀਂ ਜਮਾਤ ਦੀ ਬੱਚੀ ਨੇ ਮੁੱਖ ਮੰਤਰੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ,ਮੁੱਖ ਮੰਤਰੀ ਨੇ ਵੀ ਫੋਨ ’ਤੇ ਬੱਚੀ ਤਨਪ੍ਰੀਤ ਕੌਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿਵਾਇਆ,ਆਈ ਜੀ ਸੁਰਿੰਦਰ ਪਰਮਾਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਕਾਇਤਕਰਤਾਵਾਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਭੇਜਿਆ ਗਿਆ ਕਿਉਂ ਕਿ ਵਿੱਕੀ ਨੇ ਜਿੱਥੇ ਖੁਦਕੁਸ਼ੀ ਕੀਤੀ ਸੀ.

ਉਹ ਖੇਤਰ ਅੰਮ੍ਰਿਤਸਰ ਕਮੀਸ਼ਨਰੇਟ (Amritsar Commissionerate) ਦੇ ਅਧੀਨ ਆਉਂਦਾ,ਇਸ ਸਬੰਧ ਚ ਪੁਲਿਸ ਕਮੀਸ਼ਨਰ ਮੰਗਲਵਾਰ ਸਵੇਰ 11 ਵਜੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ,ਆਈ ਜੀ ਪਰਮਾਰ ਨੇ ਦੱਸਿਆ ਕਿ ਮਹਿਤਾ ਥਾਣੇ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਾਮਲਾ ਡੀਐਸਪੀ ਜੰਡਿਆਲਾ ਗੁਰੂ ਨੂੰ ਵਿਭਾਗੀ ਜਾਂਚ ਲਈ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:-

ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦਿੱਤਾ ਯੋਗਰਾਜ ਸਿੰਘ ਨੇ

ਮੋਦੀ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਹਰਬੰਸ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

huri-Sangrur ਮੁੱਖ ਮਾਰਗ ‘ਤੇ ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ

ਬਾਈਕਾਟ ਦਾ ਬੈਨਰ ਲਗਾ ਕੇ ਸਿਆਸੀ ਪਾਰਟੀਆਂ ਦੇ ਪਿੰਡਾਂ ’ਚ ਦਾਖ਼ਲੇ ’ਤੇ ਪਾਬੰਦੀ ਲਗਾਈ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *