Vijay Inder Singla ਨੇ ਕਿਹਾ Punjab Vidhan Sabha ਦੇ ਕਾਨੂੰਨ ਨਾਲ ਸਾਰੇ ਵਰਗਾਂ ਨੂੰ Vijay Inder Singla ਨੇ ਕਿਹਾ Punjab Vidhan Sabha ਦੇ ਕਾਨੂੰਨ ਨਾਲ ਸਾਰੇ ਵਰਗਾਂ ਨੂੰ

Live Clock Date

Your browser is not supported for the Live Clock Timer, please visit the Support Center for support.
Vijay Inder Singla ਨੇ ਕਿਹਾ Punjab Vidhan Sabha ਦੇ ਕਾਨੂੰਨ ਨਾਲ ਸਾਰੇ ਵਰਗਾਂ ਨੂੰ ਵੱਡੇ ਪੱਧਰ 'ਤੇ ਹੋਵੇਗਾ ਲਾਭ

Vijay Inder Singla ਨੇ ਕਿਹਾ Punjab Vidhan Sabha ਦੇ ਕਾਨੂੰਨ ਨਾਲ ਸਾਰੇ ਵਰਗਾਂ ਨੂੰ ਵੱਡੇ ਪੱਧਰ ‘ਤੇ ਹੋਵੇਗਾ ਲਾਭ

11

AZAD SOCH :-

CHANDIGARH :- Vijay Inder Singla ਨੇ ਕਿਹਾ ਕਿ ਪੰਜਾਬ ਵਿਚ ਮੰਡੀਆਂ ਚਾਲੂ ਰਹਿਣਗੀਆਂ ਅਤੇ ਕਿਸਾਨਾਂ ਦੀ ਫਸਲ ਵਿਕੇਗੀ,ਉਹਨਾਂ ਕਿਹਾ ਕਿ ਐਮਐਸਪੀ ਤੋਂ ਘੱਟ ਕੀਮਤ ਦੇਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ,ਉਹਨਾਂ ਕਿਹਾ ਕਿ ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ ਗਰੀਬਾਂ ਅਤੇ ਕਿਸਾਨਾਂ ਦੇ ਪੇਟ ‘ਤੇ ਲੱਤ ਮਾਰਨ ਵਾਲੀ ਗੱਲ ਕੀਤੀ ਹੈ,ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ (Vijay Inder Singla) ਨੇ ਕਿਹਾ ਕਿ ਪੰਜਾਬ ਵਿਧਾਨ ਸਭਾ (Punjab Vidhan Sabha) ਨੇ ਅਪਣਾ ਕਾਨੂੰਨ ਬਣਾਇਆ ਹੈ ਤੇ ਇਸ ਕਾਨੂੰਨ ਨਾਲ ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋਵੇਗਾ।


ਇਹ ਵੀ ਪੜ੍ਹੋ:-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਬਿੱਲਾਂ ਨੂੰ ਮੁੱਢੋਂ ਰੱਦ ਕਰਦੇ ਮਤੇ ਦਾ ਖਰੜਾ ਸਦਨ ਵਿੱਚ ਪੇਸ਼ ਕੀਤਾ

ਸੂਬੇ ਦੇ ਕਿਸਾਨਾਂ ਅਤੇ ਖੇਤਾਬਾੜੀ ਨੂੰ ਬਚਾਉਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਅੱਜ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ (ਸੋਧ) ਬਿੱਲ ਨੂੰ ਮੁੱਢੋਂ ਰੱਦ ਕਰਦੇ ਮਤੇ ਦਾ ਖਰੜਾ ਸਦਨ ਵਿਚ ਪੇਸ਼ ਕੀਤਾ,,ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਅੱਜ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਦੂਜੀ ਵਾਰ ਅਪਣੀ ਕੁਰਸੀ ਅਤੇ ਸਰਕਾਰ ਦੀ ਪ੍ਰਵਾਹ ਨਹੀਂ ਕੀਤੀ ਤੇ ਇਹ ਬਿੱਲ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ:-  

ਪੰਜਾਬ ਵਿਚ ਸਕੂਲ ਮੁੜ ਖੋਲ੍ਹੱਣ ਦੀ ਤਾਰੀਕ ਦਾ ਫੈਸਲਾ ਸਿਹਤ ਵਿਭਾਗ ਪੰਜਾਬ ਤੋਂ ਹਦਾਇਤਾਂ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ,ਵਿਜੇ ਇੰਦਰ ਸਿੰਗਲਾ

15 ਸਾਲਾ ਬੱਚੀ ਨੂੰ ਇਨਸਾਫ ਦਵਾਉਣ ਲਈ Capt. Amarinder Singh ਖੁਦ ਅੱਗੇ ਆਏ

ਪੀਐਸਪੀਸੀਐਲ ਦਾ ਡਿਸਟ੍ਰੀਬਿਸ਼ਨ ਹੁਸ਼ਿਆਰਪੁਰ ਸਰਕਲ ਬਿਜਲੀ ਚੋਰੀ ਨੂੰ ਰੋਕਨ ਲਈ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ

ਅੱਜ ਸਵੇਰੇ ਧੂਰੀ-ਮਲੇਰਕੋਟਲਾ ਰੋਡ ਦੇ ਭਿਆਨਕ ਕਾਰ ਹਾਦਸਾਂ ਦੇਖੋਂ ਮੌਕੇ ਦੀਆਂ ਤਸਵੀਰਾਂ

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *