ਪੰਜਾਬ 'ਚ ਕੋਰੋਨਾ ਵਾਇਰਸ ਅੱਜ 481 ਨਵੇਂ ਮਰੀਜ਼, 23 ਪੀੜਤਾਂ ਦੀ ਗਈ ਜਾਨ ਪੰਜਾਬ 'ਚ ਕੋਰੋਨਾ ਵਾਇਰਸ ਅੱਜ 481 ਨਵੇਂ ਮਰੀਜ਼, 23 ਪੀੜਤਾਂ ਦੀ ਗਈ ਜਾਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ 'ਚ ਕੋਰੋਨਾ ਵਾਇਰਸ ਅੱਜ 481 ਨਵੇਂ ਮਰੀਜ਼, 23 ਪੀੜਤਾਂ ਦੀ ਗਈ ਜਾਨ

ਪੰਜਾਬ ‘ਚ ਕੋਰੋਨਾ ਵਾਇਰਸ ਅੱਜ 481 ਨਵੇਂ ਮਰੀਜ਼, 23 ਪੀੜਤਾਂ ਦੀ ਗਈ ਜਾਨ

9

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ (Corona virus) ਦੇ ਮਰੀਜ ਬਹੁਤ ਹੀ ਜਲਦੀ ਠੀਕ ਹੋ ਰਹੇ ਹਨ,ਅਤੇ ਹੁਣ ਕੋਵਿਡ-19 (Covid-19) ਦੇ ਮਰੀਜ ਦੀ ਗਿਣਤੀ ਵੀਂ ਘੱਟ ਰਹੀ ਹੈ, ਅਤੇ ਲੋਕਾਂ ਦੀ ਮੌਤਾਂ ਦੀ ਗਿਣਤੀ ਵੀਂ ਬਹੁਤ ਹੀ ਘੱਟ ਗਈ ਹੈ, ਅਤੇ ਅੱਜ ਪੰਜਾਬ ਵਿੱਚ ਕੋਵਿਡ-19 (Covid-19) ਦੇ 481 ਨਵੇਂ ਮਰੀਜ਼ ਸਾਹਮਣੇ ਆਏ ਹਨ, ਅਤੇ ਇਸ ਤਰ੍ਹਾਂ ਹੁਣ ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 130157 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 121735 ਮਰੀਜ਼ ਠੀਕ ਹੋ ਚੁੱਕੇ, ਬਾਕੀ 4327 ਮਰੀਜ ਇਲਾਜ਼ ਅਧੀਨ ਹਨ,ਅੱਜ 580 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ।

ਇਹ ਵੀ ਪੜ੍ਹੋ:- ਸ਼੍ਰੀ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਆਈ.ਪੀ.ਐਲ ਸੀਜਨ-13 ਦੇ ਫਾਇਨਲ ਦਾ ਹਿੱਸਾ ਹੋਣਗੇ

ਪੀੜਤ 110 ਮਰੀਜ਼ ਆਕਸੀਜਨ ਅਤੇ 27 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ,ਅਤੇ ਹੁਣ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮਰਨ ਵਾਲਿਆਂ ਦੀ ਕੁੱਲ ਗਿਣਤੀ ਸੂਬੇ ਵਿੱਚ 4095 ਹੋ ਗਈ ਹੈ, ਅੱਜ ਪੰਜਾਬ ਵਿੱਚ 23 ਲੋਕਾਂ ਦੀ ਜਾਨ ਇਸ ਮਹਾਂਮਾਰੀ ਕਾਰਨ ਚਲੀ ਗਈ, ਮਿਲੀ ਜਾਣਕਾਰੀ ਅਨੁਸਾਰ ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 75, ਜਲੰਧਰ ਤੋਂ 98, ਲੁਧਿਆਣਾ 53, ਮੁਹਾਲੀ ਤੋਂ 53, ਬਠਿੰਡਾ 35, ਅੰਮ੍ਰਿਤਸਰ ਤੋਂ 38, ਪਟਿਆਲਾ 20 ਤੇ ਗੁਰਦਾਸਪੁਰ ਤੋਂ 13 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਇਹ ਵੀ ਪੜ੍ਹੋ:-

Vijay Inder Singla ਦੀ ਅਗਵਾਈ ’ਚ ਸਕੂਲੀ ਸਿੱਖਿਆ ਦੇ ਖੇਤਰ ’ਚ ਇੱਕ ਹੋਰ ਕਦਮ

पूर्व भारतीय कप्तान Kapil Dev को पड़ा दिल का दौरा,दिल्ली के हॉस्पिटल में भर्ती

DRDO द्वारा विकसित भारतीय सेना ने पोखरण में किया गया ‘नाग’ मिसाइल का परीक्षण

कालका-शिमला हेरीटेज रेल सेक्शन पर रेल सेवा की फिर से शुरूआत आगामी त्यौहारों के मददेनज़र 

Kangana Ranaut ने अपनी अगली फिल्मों ‘Tejas’और ‘Dhaakad’ के लिए एक्शन ट्रेनिंग लेनी शुरू की

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *