ਸ਼੍ਰੀ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਆਈ.ਪੀ.ਐਲ ਸੀਜਨ-13 ਦੇ ਫਾਇਨਲ ਦਾ ਹਿੱਸਾ ਸ਼੍ਰੀ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਆਈ.ਪੀ.ਐਲ ਸੀਜਨ-13 ਦੇ ਫਾਇਨਲ ਦਾ ਹਿੱਸਾ

Live Clock Date

Your browser is not supported for the Live Clock Timer, please visit the Support Center for support.
ਸ਼੍ਰੀ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਆਈ.ਪੀ.ਐਲ ਸੀਜਨ-13 ਦੇ ਫਾਇਨਲ ਦਾ ਹਿੱਸਾ ਹੋਣਗੇ

ਸ਼੍ਰੀ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਆਈ.ਪੀ.ਐਲ ਸੀਜਨ-13 ਦੇ ਫਾਇਨਲ ਦਾ ਹਿੱਸਾ ਹੋਣਗੇ

8

AZAD SOCH :-

ਪਟਿਆਲਾ :- ਆਈ.ਪੀ.ਐਲ ਗਵਨਿੰਗ ਕਾਊਸਲ (IPL Governing Council) ਦੇ ਪਹਿਲਾਂ ਰਹਿ ਚੁੱਕੇ ਮੈਂਬਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਪੂਰਵ ਸਕੱਤਰ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ(ਆਈ.ਪੀ.ਐਲ) ਸੀਜਨ-13 (Indian Premier League (IPL) Season-13) ਦੇ ਫਾਇਨਲ ਦਾ ਹਿੱਸਾ ਹੋਣਗੇ,ਬੋਰਡ ਦੇ ਨਾਲ ਤਿੰਨ ਦਸਕ ਤੱਕ ਕੰਮ ਕਰਨ ਵਾਲੇ ਪਾਂਡਵ ਨੂੰ ਮੌਜੂਦਾ ਬੋਰਡ ਸੈਕਟਰੀ ਜੈ ਸ਼ਾਹ ਨੇ ਬਤੌਰ ਗੈਸਟ ਬੁਲਾਇਆ ਹੈ.

पूर्व भारतीय कप्तान Kapil Dev को पड़ा दिल का दौरा,दिल्ली के हॉस्पिटल में भर्ती

ਐਮ.ਪੀ.ਪਾਂਡਵ ਬੋਰਡ ਵਿੱਚ ਕਈ ਪੌਸਟਾਂ ਤੇ ਕੰਮ – ਕਰ ਚੁੱਕੇ ਹਨ,ਜਿਸ ਵਿੱਚ ਜੂਨੀਅਰ ਸਲੈਕਸਨ ਕਮੇਟੀ ਮੈਬਰ ,ਸੀਨੀਅਰ ਸਲੈਕਸਨ ਕਮੇਟੀ ਮੈਬਰ,ਜੁਆਇੰਟ ਸਕੱਤਰ ਅਤੇ ਖਜ਼ਾਨਾਚੀ ਟੇਜਰਰ ਦੀ ਪੋਸਟ ਸਾਮਲ ਹੈ,ਸ਼੍ਰੀ ਐਮ.ਪੀ.ਪਾਂਡਵ ਨੇ ਭਾਰਤ ਕ੍ਰਿਕਟ ਬੋਰਡ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਲੰਬੇ ਸਮੇਂ ਤੱਕ ਕੰਮ ਕੀਤਾ ਹੈ,ਹੁਣ ਉਹ ਇਤਿਹਾਸਕ ਫਾਇਨਲ ਮੈਚ ਦਾ ਹਿੱਸਾ ਬਣਨ ਜਾ ਰਹੇ ਹਨ.

यह भी पढ़े:

DRDO द्वारा विकसित भारतीय सेना ने पोखरण में किया गया ‘नाग’ मिसाइल का परीक्षण

कालका-शिमला हेरीटेज रेल सेक्शन पर रेल सेवा की फिर से शुरूआत आगामी त्यौहारों के मददेनज़र 

Kangana Ranaut ने अपनी अगली फिल्मों ‘Tejas’और ‘Dhaakad’ के लिए एक्शन ट्रेनिंग लेनी शुरू की

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *