Neha Kakkar ਅਤੇ Rohanpreet ਦੀ ਹਲਦੀ ਸੈਰੇਮਨੀ ਦੀਆਂ ਖਾਸ ਤਸਵੀਰਾਂ Neha Kakkar ਅਤੇ Rohanpreet ਦੀ ਹਲਦੀ ਸੈਰੇਮਨੀ ਦੀਆਂ ਖਾਸ ਤਸਵੀਰਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Neha Kakkar ਅਤੇ Rohanpreet ਦੀ ਹਲਦੀ ਸੈਰੇਮਨੀ ਦੀਆਂ ਖਾਸ ਤਸਵੀਰਾਂ

Neha Kakkar ਅਤੇ Rohanpreet ਦੀ ਹਲਦੀ ਸੈਰੇਮਨੀ ਦੀਆਂ ਖਾਸ ਤਸਵੀਰਾਂ

14

AZAD SOCH :-

NEW DELHI :- Neha Kakkar ਅਤੇ Rohanpreet ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਲਦੀ ਦੀਆਂ ਰਸਮਾਂ ਹੋਈਆਂ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ,ਰੋਹਨਪ੍ਰੀਤ ਅਤੇ ਨੇਹਾ ਇਸ ਹਫਤੇ ਦੇ ਅੰਤ ਵਿੱਚ ਦਿੱਲੀ ਵਿੱਚ ਵਿਆਹ ਕਰਵਾਉਣ ਜਾ ਰਹੇ ਹਨ।

ਨੇਹਾ ਕੱਕੜ (Neha Kakkar SONG) ਉਸਦਾ ਹੋਣ ਵਾਲਾ ਪਤੀ ਰੋਹਨਪ੍ਰੀਤ ਵੀ ਕਲਾਸੀ ਅਤੇ ਟ੍ਰੈਡੀਸ਼ਨਲ ਲੁੱਕ ਵਿੱਚ ਨਜ਼ਰ ਆਇਆ,ਹਾਲ ਹੀ ਵਿੱਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਦੂਜੇ ਨਾਲ ਤਸਵੀਰ ਸ਼ੇਅਰ ਕਰ ਆਪਣੇ ਰਿਸ਼ਤੇ ਅਤੇ ਵਿਆਹ ਦਾ ਐਲਾਨ ਕੀਤਾ ਸੀ।

ਇਨ੍ਹਾਂ ਤਸਵੀਰਾਂ ‘ਚ ਰੋਹਨਪ੍ਰੀਤ ਅਤੇ ਨੇਹਾ ਕੱਕੜ ਬਹੁਤ ਖੂਬਸੂਰਤ ਲੱਗ ਰਹੇ ਹਨ,ਲੋਕਾਂ ਦੁਆਰਾ ਦੋਵਾਂ ਦੀਆਂ ਤਸਵੀਰਾਂ ਬਹੁਤ ਹੀ ਪਸੰਦੀ ਕੀਤੀਆਂ ਜਾ ਰਹਿਆਂ ਹਨ, ਅਤੇ ਉਨ੍ਹਾਂ ਦੋਵਾਂ ਨੂੰ ਮੁਬਰਕਾਂ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ।

ਫਿਲਮ ਅਤੇ ਟੀਵੀ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਹਲਦੀ ਦੀਆਂ ਰਸਮਾਂ ‘ਤੇ ਵਧਾਈ ਦੇ ਰਹੇ ਹਨ,ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਲਿਖਿਆ, “ਨੇਹੂਪ੍ਰੀਤ ਦੇ ਹਲਦੀ ਦੀਆਂ ਰਸਮਾਂ” ਇਸ ਦੇ ਨਾਲ ਉਸ ਨੇ ਕੁਝ ਇਮੋਜੀਸ ਨਾਲ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ।

ਉਸ ਨੇ ਹੈਸ਼ਟੈਗ ਨਾਲ ਨੇਹੂ ਦਾ ਵਿਅਾਹ ਵੀ ਲਿਖਿ,ਨੇਹਾ ਕੱਕੜ ਨੇ ਵਿਆਹ ਤੋਂ ਪਹਿਲਾਂ ਆਪਣੇ ਪਤੀ ਨਾਲ ਵਿਆਹ ਲਈ ਇੱਕ ਗਾਣਾ ਵੀ ਲਾਂਚ ਕੀਤਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *