ਦੀਪਇੰਦਰ ਸਿੰਘ ਢਿੱਲੋਂ ਨੇ ਰੱਖਿਆ 1 ਕਰੋਡ਼ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਗੁਲਾਬਗਡ਼ ਦੀਪਇੰਦਰ ਸਿੰਘ ਢਿੱਲੋਂ ਨੇ ਰੱਖਿਆ 1 ਕਰੋਡ਼ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਗੁਲਾਬਗਡ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਦੀਪਇੰਦਰ ਸਿੰਘ ਢਿੱਲੋਂ ਨੇ ਰੱਖਿਆ 1 ਕਰੋਡ਼ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਗੁਲਾਬਗਡ਼ ਰੋਡ ਦਾ ਨੀਂਹ ਪੱਥਰ

ਦੀਪਇੰਦਰ ਸਿੰਘ ਢਿੱਲੋਂ ਨੇ ਰੱਖਿਆ 1 ਕਰੋਡ਼ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਗੁਲਾਬਗਡ਼ ਰੋਡ ਦਾ ਨੀਂਹ ਪੱਥਰ

8

AZAD SOCH :-

ਡੇਰਾਬੱਸੀ,03 ਨਵੰਬਰ (ਸੁਖਵਿੰਦਰ ਸਿੰਘ ਸੁੱਖਾ):- ਅੱਜ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵਲੋਂ ਪਿਛਲੇ ਸਮੇਂ ਦੌਰਾਨ ਖਸਤਾ ਹਾਲਤ ਸਡ਼ਕ ਦਾ ਨੀਂਹ ਪੱਥਰ ਰੱਖਿਆ ਹੈ,ਜਿਸ ਦਾ ਕੰਮ ਤੁਰੰਤ ਸੁਰੂ ਕਰ ਦਿੱਤਾ ਗਿਆ ਹੈ,ਪਿਛਲੇ ਕਾਫੀ ਸਮੇਂ ਤੋਂ ਇਸ ਸਡ਼ਕ ਦੀ ਹਾਲਤ ਬਹੁਤ ਖਰਾਬ ਸੀ ਜਿਸ ਨੂੰ ਬਣਾਉਣ ਦੀ ਵਾਰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਜਲਦੀ ਹੀ ਸਡ਼ਕ ਦਾ ਕੰਮ ਮਕੁੰਮਲ ਕੀਤਾ ਜਾਵੇਗਾ,ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਲਦ ਹੀ ਬੱਸ ਅੱਡੇ ਤੋਂ ਤਹਿਸੀਲ ਰੋਡ ਦਾ ਵੀ ਕੰਮ ਸੁਰੂ ਕੀਤਾ ਜਾਵੇਗਾ,ਅੱਜ ਇਸ ਪ੍ਰੋਗਰਾਮ ਦੋਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆ ਤੋਂ ਇਲਾਵਾ ਪ੍ਰਧਾਨ ਰਣਜੀਤ ਸਿੰਘ ਰੈਡੀ, ਜਸਪ੍ਰੀਤ ਲੱਕੀ, ਚਮਨ ਸੈਣੀ, ਬਲਜਿੰਦਰ ਨੰਬਰਦਾਰ, ਕ੍ਰਿਸਨ ਬੱਲਾ, ਪਾਲੀ ਈਸਾ ਪੁਰ, ਹਰਦਿੱਤ ਸਿੰਘ ਕਾਲਾ, ਮੈਡਮ ਆਸੂ ਜੀ, ਪਟਵਾਰੀ ਸਾਹਿਬ, ਦਵਿੰਦਰ ਐਮ ਸੀ, ਗੋਰਵ ਸ਼ਰਮਾ ਆਦਿ ਸਾਮਲ ਸਨ.

ਇਹ ਵੀ ਪੜ੍ਹੋ:-

ਪੰਜਾਬ ਵਿੱਚ ਬਿਜਲੀ ਵਿਭਾਗ ਕੋਲ ਕੋਲੇ ਦਾ ਸੰਕਟ,ਜਲਦੀ ਹੀ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਸਕਦਾ ਹੈ

ਮੁੱਖ ਮੰਤਰੀ ਕੈਪਟਨ Capt. Amarinder Singh ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ J. P. Nadda ਨੂੰ ਖੁੱਲ੍ਹਾ ਪੱਤਰ ਲਿਖਿਆ,ਮਾਲ ਗੱਡੀਆਂ ਦੀ ਆਵਾਜਾਈ ਜਲਦੀ ਬਹਾਲ ਕਰਨ ਲਈ ਕਿਹਾ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਨਾਂਹ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *