PATIALA :- ਕਿਸਾਨਾਂ ਵੱਲੋਂ ਰੇਲਵੇ ਟ੍ਰੈਕਾਂ ‘ਤੇ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ,ਆਪਣੀ ਲੜਾਈ ‘ਚ ਨਾ ਕਿਸਾਨ ਸਰਕਾਰ ਅੱਗੇ ਝੁੱਕਣ ਨੂੰ ਤਿਆਰ ਹੈ ਤੇ ਨਾ ਹੀ ਕੇਂਦਰ ਕੋਈ ਗੱਲ ਮੰਨਣ ਨੂੰ ਤਿਆਰ ਹੈ,ਮੰਤਰਾਲੇ ਨੇ ਮਾਲਗੱਡੀਆਂ ਦੇ ਸੰਚਾਲਨ ‘ਤੇ ਵਧਾਈ ਰੋਕ 7 ਨਵੰਬਰ ਤਕ ਕਰ ਦਿੱਤੀ ਹੈ,ਪਹਿਲਾਂ ਇਹ ਰੋਕ 2 ਨਵੰਬਰ ਤਕ ਲੱਗੀ ਸੀ,ਪੰਜਾਬ ‘ਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਬਾਰਦਾਨਾ ਵੀ ਨਹੀਂ ਆ ਰਿਹਾ ਹੈ,ਜਿਸ ਨਾਲ ਮੰਡੀਆਂ ‘ਚ ਢੁਆਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਭਾਜਾਪ ਪ੍ਰਧਾਨ ਜੇਪੀ ਨੱਡਾ ਨੂੰ ਵੀ ਪੱਤਰ ਲਿਖਿਆ ਸੀ।
ਇਹ ਵੀ ਪੜ੍ਹੋ:-
श्री आशुतोष गंगल,महाप्रबंधक, उत्तर रेलवे ने नई दिल्ली-अम्बाला रेल सेक्शन का निरीक्षण किया
उत्तर रेलवे द्वारा “ईज ऑफ डूईंग बिजनेस” केन्द्रित वेंडर मीट का आयोजन
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow