PATIALA :- ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਹੁਣ ਮੋਦੀ ਸਰਕਾਰ ਦਾ ਉਹ ਘੇਰਾਓ ਕਰਨਗੀਆਂ ਅਤੇ 26-27 ਨਵੰਬਰ ਨੂੰ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦਾ ਘਿਰਾਉ ਕਰਨਗੇ ਅਤੇ ਜਦੋਂ ਤੱਕ ਮੋਦੀ ਦੀ ਸਰਕਾਰ ਗੋਡੇ ਨਹੀਂ ਟੇਕਦੇ ਉਦੋਂ ਤਕ ਕਿਸਾਨ ਸੰਘਰਸ਼ ਜਾਰੀ ਰੱਖਣਗੇ ਭਾਵੇਂ ਉਨ੍ਹਾਂ ਨੂੰ ਮਰਨਾ ਕਿਉਂ ਨਾ ਪਵੇ,ਅੱਜ ਪੂਰੇ ਭਾਰਤ ਵਿਚ 12 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ ਅੱਜ ਪੂਰੇ ਪੰਜਾਬ ਵਿੱਚ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਦੁਆਰਾ ਕੇਂਦਰ ਸਰਕਾਰ ਵਿਰੋਧ ਰੋਸ ਪ੍ਰਦਰਸ਼ ਕੀਤਾ ਗਿਆ,ਜਿਸ ਵਿੱਚ ਬੰਦ ਨੂੰ ਲੈਕੇ ਕਿਸਾਨ ਅਤੇ ਜੱਥੇਬੰਦੀਆਂ ਦੁਆਰਾ ਭਰਵਾਂ ਹੁਗਾਰਾਂ ਮਿਲੀਆਂ,ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਰੇਲ ਰੋਕੋ ਸੰਘਰਸ਼ ਪਿਛੇ 50 ਦਿਨਾਂ ਤੋਂ ਜਾਰੀ ਹੈ .
ਇਹ ਵੀ ਪੜ੍ਹੋ:- ਪੰਜਾਬ ਵਿੱਚ 16 ਨਵੰਬਰ ਤੋਂ Universities ਅਤੇ Colleges ਮੁੜ ਖੁੱਲਣਗੇ,ਪੰਜਾਬ ਸਰਕਾਰ
ਪੰਜਾਬ ਸਮੇਤ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਵਪਾਰੀ ਅਤੇ ਵਕੀਲ ਭਾਈਚਾਰੇ ਦਾ ਰੋਹ ਦਿਨੋ-ਦਿਨ ਭਖਦਾ ਜਾ ਰਿਹਾ ਹੈ, ਪਰ ਹਾਲੇ ਤੱਕ ਕੇਂਦਰ ਸਰਕਾਰ ਦਾ ਰਵੱਈਆ ਮਤਰੇਈ ਮਾਂ ਵਾਲਾ ਹੈ,ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ,ਭਰਾਤਰੀ ਜਥੇਬੰਦੀਆਂ ਵੱਲੋਂ ਨਾਭਾ ਪਟਿਆਲਾ ਮੁੱਖ ਮਾਰਗ ਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ,ਸੰਗਰੂਰ ਵਿੱਚ ਕਿਸਾਨਾ ਵੱਲੋਂ ਭਾਰੀ ਰੋਸ ਪ੍ਰਦਸਨ ਕੀਤਾ ਗਿਆ,ਅਤੇ ਕਿਸਾਨਾ ਨੇ ਕੇਂਦਰ ਸਰਕਾਰ ਵਿਰੋਧ ਨਾਰੇਬਾਜ਼ੀ ਕੀਤੀ ਗਈ, ਭਾਰਤੀ ਕਿਸਾਨ ਯੂਨੀਅਨ ਵੱਲੋਂ ਚੱਕਾ ਜਾਮ ਕੀਤਾ ਗਿਆ ਅਤੇ ਕਿਸਾਨਾਂ ਵਲੋਂ ਕੇਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਗਈ.
ਇਹ ਵੀ ਪੜ੍ਹੋ:-
ਕਿਸਾਨ ਜੱਥੇਬੰਦੀਆਂ ਦੁਆਰਾ ਰੇਲ ਆਵਾਜਾਈ ਨੂੰ ਲੈਕੇ ਵੱਡਾ ਐਲਾਨ
Northern Railway : ਪੰਜਾਬ ਵਿੱਚ ਕਿਸਾਨ ਐਜੀਟੇਸ਼ਨ ਦੇ ਕਰਕੇ ਉੱਤਰ ਰੇਲਵੇ ਦੀ ਆਮਦਨੀ ਵਿੱਚ ਭਾਰੀ ਨੁਕਸਾਨ
ਪੰਜਾਬ ਦੇ ਮੁੱਖ ਮੰਤਰੀ Capt. Amarinder Singh ਨੇ ਜਾਂਚ ਏਜੰਸੀਆਂ ਵੱਲੋਂ ਭੇਜੇ ਨੋਟਿਸਾਂ ’ਤੇ ਸਵਾਲ ਉਠਾਏ
Corona Virus के बढ़ते मामलों की वजह से England में आज से चार हफ्तों का Lockdown 2 लागू
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow