ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਥਾਵਾਂ (Locations) ਨੂੰ ਖਾਲੀ ਕਰਵਾਉਣ ਲਈ ਭਾਰਤੀ ਰੇਲਵੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਥਾਵਾਂ (Locations) ਨੂੰ ਖਾਲੀ ਕਰਵਾਉਣ ਲਈ ਭਾਰਤੀ ਰੇਲਵੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਥਾਵਾਂ (Locations) ਨੂੰ ਖਾਲੀ ਕਰਵਾਉਣ ਲਈ ਭਾਰਤੀ ਰੇਲਵੇ ਅਤੇ ਪੰਜਾਬ ਸਰਕਾਰ ਵਿਚ ਗੱਲਬਾਤ ਕੀਤੀ ਗਈ

ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਥਾਵਾਂ (Locations) ਨੂੰ ਖਾਲੀ ਕਰਵਾਉਣ ਲਈ ਭਾਰਤੀ ਰੇਲਵੇ ਅਤੇ ਪੰਜਾਬ ਸਰਕਾਰ ਵਿਚ ਗੱਲਬਾਤ ਕੀਤੀ ਗਈ

19

AZAD SOCH :-

ਨਵੀਂ ਦਿੱਲੀ ਮਿਤੀ 06.11.2020 :- ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ.ਈ.ਓ. ਸ੍ਰੀ ਵਿਨੋਦ ਯਾਦਵ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਲੱਗ-ਅਲੱਗ ਕਿਸਾਨ ਜੱਥੇ ਕੱਲ੍ਹ ਕਰੀਬ 32 ਥਾਵਾਂ (ਸਟੇਸ਼ਨਾਂ) ’ਤੇ ਅੰਦੋਲਨ ਕਰ ਰਹੇ ਸਨ,ਜਿਸ ਵਿਚੋਂ ਅੱਜ ਤੱਕ 9 ਸਟੇਸ਼ਨਾਂ (ਸਟੇਸ਼ਨਾਂ) ਨੂੰ ਪੰਜਾਬ ਸਰਕਾਰ ਨਾਲ ਨਿਰੰਤਰ ਗੱਲਬਾਤ ਅਤੇ ਤਾਲਮੇਲ ਕਰਕੇ ਖਾਲੀ ਕਰਾ ਦਿੱਤਾ ਗਿਆ ਹੈ,ਉਨ੍ਹਾਂ ਨੇ ਇਹ ਵੀ ਦਸਿਆ ਕਿ ਸਾਨੂੰ ਉਮੀਦ ਹੈ ਕਿ ਬਾਕੀ ਰੇਲਵੇ (ਸਟੇਸ਼ਨਾਂ) ਨੂੰ ਵੀ ਜਲਦੀ ਤੋਂ ਜਲਦੀ ਖਾਲੀ ਕਰਾ ਲਿਆ ਜਾਏਗਾ.

ਇਹ ਵੀ ਪੜ੍ਹੋ:-  Uncontrolled Pollution In Delhi : Delhi में बेकाबू प्रदूषण (Pollution) पर हेल्थ अलर्ट,केवल जरूरी होने पर ही घर से बाहर निकलें

ਜਿਸ ਬਾਰੇ ਭਾਰਤੀ ਰੇਲਵੇ ਅਤੇ ਪੰਜਾਬ ਸਰਕਾਰ ਵਿਚ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ,ਰੇਲਵੇ ਟ੍ਰੈਕ ਅਤੇ ਸਟੇਸ਼ਨ ਦੇ ਪੂਰੀ ਤਰ੍ਹਾਂ ਕਲੀਅਰ ਹੋਣ ਤੋਂ ਬਾਅਦ, ਭਾਰਤੀ ਰੇਲਵੇ ਮਾਲ ਅਤੇ ਯਾਤਰੀ ਟ੍ਰੇਨਾਂ ਚਲਾਉਣ ਚਾਹੁੰਦਾ ਹੈ,ਭਾਰਤੀ ਰੇਲਵੇ ਨੂੰ ਵਿਸ਼ਵਾਸ ਹੈ ਅਤੇ ਨਾਲ ਹੀ ਆਸਵੰਦ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਟਰੈਕਾਂ ਅਤੇ ਸਟੇਸ਼ਨਾਂ ਨੂੰ ਖਾਲੀ ਕਰਾਣ ਵਿਚ ਸਫਲ ਹੋ ਜਾਵੇਗਾ ਅਤੇ ਰੇਲ ਸੇਵਾਵਾਂ ਸ਼ੁਰੂ ਕਰ ਸਕੇਗਾ.

ਇਹ ਵੀ ਪੜ੍ਹੋ:- 

Northern Railway : ਪੰਜਾਬ ਵਿੱਚ ਕਿਸਾਨ ਐਜੀਟੇਸ਼ਨ ਦੇ ਕਰਕੇ ਉੱਤਰ ਰੇਲਵੇ ਦੀ ਆਮਦਨੀ ਵਿੱਚ ਭਾਰੀ ਨੁਕਸਾਨ

Northern Railway : उत्तर रेलवे अपने ग्राहकों को सुरक्षित,सरल एवं प्रभावी सेवाएं प्रदान करने के लिए प्रतिबद्ध है

भारतीय रेल पर पहली बार बैग्स ऑन व्हील्स सेवा की शुरूआत होगी

आगामी त्यौहारों के मददेनज़र रेलवे विभिन्न गंतव्यों के लिए निम्नलिखित स्पेशल रेलगाड़ियाँ का संचालन निम्‍नानुसार करेगी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *