Barnala :- ਬਰਨਾਲਾ ਬਠਿੰਡਾ ਰੇਲਵੇ ਲਾਈਨ ਦੀ ਚੈਕਿੰਗ ਦੌਰਾਨ ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਅਤੇ ਐਸਪੀ ਪੀਬੀਆਈ ਜਗਵਿੰਦਰ ਸਿੰਘ ਚੀਮਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ,ਦੋਵਾਂ ਪੁਲਿਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਾਇਆ ਗਿਆ ਹੈ,ਜਿੱਥੇ ਹੱਡੀਆਂ ਦੇ ਮਾਹਰ ਡਾਕਟਰਾ ਵਲੋਂ ਇਲਾਜ ਸੁਰੂ ਕੀਤਾ ਡਾਕਟਰਾਂ ਮੁਤਾਬਿਕ ਦੋਵਾਂ ਦੀ ਹਾਲਤ ਠੀਕ ਹੈ,ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਐਸਐਸਪੀ ਸੰਦੀਪ ਗੋਇਲ ਤੇ ਐੱਸਪੀ (ਪੀਬੀਆਈ) ਰੇਲਵੇ ਲਾਈਨ ਦਾ ਨਿਰੀਖਣ ਕਰਦੇ ਸਮੇਂ Push ਟਰਾਲੀ ਦਾ ਚੱਕਾ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ,ਇਸ ਹਾਦਸੇ ‘ ਚ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ:- Punjab Chief Minister Capt. Amarinder Singh ਕੋਰੋਨਾ ਪਾਜੀਟਿਵ ਅਧਿਕਾਰੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਹੋਏ ਕੁਆਰੰਟੀਨ


ਇਹ ਵੀ ਪੜ੍ਹੋ:
पंजाब को अक्तूबर महीने दौरान 1060.76 करोड़ का GST मालीया हासिल
दिल्ली में CoronaVirus की ‘तीसरी लहर’ CM Arvind Kejriwal ने समीक्षा बैठक बुलाई गई है
Corona Virus: Delhi में पिछले 24 घंटे में आए 6715 नए मामले, 66 लोगों की मौत
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow