ਸਾਬਕਾ ਕੈਬਿਨੇਟ ਮੰਤਰੀ ਤੇ ਵਿਧਾਇਕ Navjot Singh Sidhu ਅੱਜ ਅੰਮ੍ਰਿਤਸਰ ਰੈਲੀ ਵਿੱਚ ਖੇਤੀ ਸਾਬਕਾ ਕੈਬਿਨੇਟ ਮੰਤਰੀ ਤੇ ਵਿਧਾਇਕ Navjot Singh Sidhu ਅੱਜ ਅੰਮ੍ਰਿਤਸਰ ਰੈਲੀ ਵਿੱਚ ਖੇਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਾਬਕਾ ਕੈਬਿਨੇਟ ਮੰਤਰੀ ਤੇ ਵਿਧਾਇਕ Navjot Singh Sidhu ਅੱਜ ਅੰਮ੍ਰਿਤਸਰ ਰੈਲੀ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਤੇ ਖੂਬ ਹਮਲੇ ਕੀਤੇ

ਸਾਬਕਾ ਕੈਬਿਨੇਟ ਮੰਤਰੀ ਤੇ ਵਿਧਾਇਕ Navjot Singh Sidhu ਅੱਜ ਅੰਮ੍ਰਿਤਸਰ ਰੈਲੀ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਤੇ ਖੂਬ ਹਮਲੇ ਕੀਤੇ

4

AZAD SOCH :-

AMRITSAR :- ਸਾਬਕਾ ਕੈਬਿਨੇਟ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੁਧਾਰ ਕਾਨੂੰਨ ਲਾਗੂ ਕਰਕੇ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ,ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸੁਧਾਰ ਕਾਨੂੰਨ ਖ਼ਿਲਾਫ਼ ਸਿੱਧੂ ਹਮਲਾਵਰ ਹੋ ਹਏ ਹਨ,ਸ਼ੁੱਕਰਵਾਰ ਨੂੰ ਬੱਲਾ ਸਬਜ਼ੀ ਮੰਡੀ ‘ਚ ਫਰੂਟ ਐਂਡ ਵੈਜੀਟੇਬਲ ਯੂਨੀਅਨ (Fruit and Vegetable Union) ਵੱਲੋ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਬਾਬਾ ਨਾਨਕ ਨੇ ਹੱਲ ਚਲਾਉਣ ਦਾ ਸੰਦੇਸ਼ ਦਿੱਤਾ ਸੀ ਤੇ ਕੁਝ ਲੋਕ ਕਿਸਾਨਾਂ ਖ਼ਿਲਾਫ਼ ਸਾਜਿਸ਼ ਰੱਚ ਰਹੇ ਹਨ,ਅੱਜ ਉਨ੍ਹਾਂ ਨੇ ਖੁਦ ਅੰਮ੍ਰਿਤਸਰ ਵਿੱਚ ਰੈਲੀ ਕੀਤੀ.

ਇਹ ਵੀ ਪੜ੍ਹੋ:-    ਪੰਜਾਬ ਦੇ ਮੁੱਖ ਮੰਤਰੀ Capt. Amarinder Singh ਨੇ ਜਾਂਚ ਏਜੰਸੀਆਂ ਵੱਲੋਂ ਭੇਜੇ ਨੋਟਿਸਾਂ ’ਤੇ ਸਵਾਲ ਉਠਾਏ

ਮੰਡੀ ਯੂਨੀਅਨ (Mandi Union) ਵੱਲੋਂ ਲੋਕਾਂ ਨੂੰ ਸਵੇਰੇ 9.45 ਵਜੇ Navjot Singh Sidhu ਦੇ ਪਹੁੰਚਣ ਦੀ ਗੱਲ ਕਹਿ ਕੇ ਬੁਲਾਇਆ ਸੀ,ਪਰ ਦਪਹਿਰ 12 ਵਜੇ ਤਕ ਵੀ ਰੈਲੀ ਸਥਾਨ ‘ਤੇ Navjot Singh Sidhu ਨਹੀਂ ਪਹੁੰਚੇ,ਜਦਕਿ ਲੋਕ ਸਖ਼ਤ ਧੁੱਪ ‘ਚ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ,ਇਸ ਮੌਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਉਨ੍ਹਾਂ ਨੇ ਖੂਬ ਹਮਲੇ ਕੀਤੇ,Navjot Singh Sidhu ਨੇ ਕਿਹਾ ਕਿ ਕੇਂਦਰ ਦਾ ਏਜੰਡਾ ਸਾਫ਼ ਹੈ,ਪਹਿਲਾਂ ਖੇਤੀ ਸੁਧਾਰ ਕਾਨੂੰਨ ਤੇ ਹੁਣ ਪਰਾਲੀ ਸਾੜਨ ਉੱਤੇ ਮੋਟਾ ਜੁਰਮਾਨਾ.

ਜਦਕਿ ਕੁਝ ਵੱਡੇ ਘਰਾਣਿਆਂ ਨੂੰ 5,00,000 ਕਰੋੜ ਰੁਪਏ ਤੱਕ ਦੇ ਟੈਕਸ ਵੀ ਸਰਕਾਰ ਛੱਡ ਦਿੰਦੀ ਹੈ,ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ (Central Government Punjab Government) ਤੋਂ ਬਦਲਾ ਲੈਣ ਲਈ ਇਹ ਸਭ ਕਰ ਰਹੀ ਹੈ ਪਰ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਨੂੰ ਪਲਟ ਦੇਵੇਗਾ,ਉਨ੍ਹਾਂ ਕਿਹਾ ਕਿ ਚੋਣਾਂ ਆਉਣ ‘ਤੇ ਹੀ ਹਾਲਾਤ ਕਿਉਂ ਖ਼ਰਾਬ ਹੁੰਦੇ ਹਨ,ਉਨ੍ਹਾਂ ਨੇ ਕਿਸਾਨਾਂ ਤੇ ਹੋਰਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਕੁਝ ਲੋਕ ਆਪਣੀ ਨਾਕਾਮੀ ਲੁਕਾਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਪੰਜਾਬੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ.

ਇਹ ਵੀ ਪੜ੍ਹੋ:-  

Punjab Chief Minister Capt. Amarinder Singh ਕੋਰੋਨਾ ਪਾਜੀਟਿਵ ਅਧਿਕਾਰੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਹੋਏ ਕੁਆਰੰਟੀਨ

पंजाब को अक्तूबर महीने दौरान 1060.76 करोड़ का GST मालीया हासिल

ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਥਾਵਾਂ (Locations) ਨੂੰ ਖਾਲੀ ਕਰਵਾਉਣ ਲਈ ਭਾਰਤੀ ਰੇਲਵੇ ਅਤੇ ਪੰਜਾਬ ਸਰਕਾਰ ਵਿਚ ਗੱਲਬਾਤ ਕੀਤੀ ਗਈ

ZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *