Punjab Chief Minister Capt. Amarinder Singh ਕੋਰੋਨਾ ਪਾਜੀਟਿਵ ਅਧਿਕਾਰੀ ਦੇ Punjab Chief Minister Capt. Amarinder Singh ਕੋਰੋਨਾ ਪਾਜੀਟਿਵ ਅਧਿਕਾਰੀ ਦੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Chief Minister Capt. Amarinder Singh ਕੋਰੋਨਾ ਪਾਜੀਟਿਵ ਅਧਿਕਾਰੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਹੋਏ ਕੁਆਰੰਟੀਨ

Punjab Chief Minister Capt. Amarinder Singh ਕੋਰੋਨਾ ਪਾਜੀਟਿਵ ਅਧਿਕਾਰੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਹੋਏ ਕੁਆਰੰਟੀਨ

9

AZAD SOCH :-

PATIALA :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਕੋਰੋਨਾ ਵਾਇਰਸ ਸਕਾਰਾਤਮਕ ਅਧਿਕਾਰੀ ਨਾਲ ਸੰਪਰਕ ਵਿਚ ਆਉਣ ਕਰਕੇ ਹੋਮ ਕੁਆਰੰਟੀਨ ਹੋ ਗਏ ਹਨ,ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਵੀਰਵਾਰ ਸ਼ਾਮ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ,Punjab Chief Minister Capt. Amarinder Singh ਨੇ ਸਿਹਤ ਵਿਭਾਗ ਦੀ ਐਡਵਾਇਜ਼ਰੀ ਮੁਤਾਬਕ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ.

ਇਹ ਵੀ ਪੜ੍ਹੋ:-    ਪੰਜਾਬ ਦੇ ਮੁੱਖ ਮੰਤਰੀ Capt. Amarinder Singh ਨੇ ਜਾਂਚ ਏਜੰਸੀਆਂ ਵੱਲੋਂ ਭੇਜੇ ਨੋਟਿਸਾਂ ’ਤੇ ਸਵਾਲ ਉਠਾਏ

31 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ‘ਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ,Punjab Chief Minister Capt. Amarinder Singh ਨੇ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਸੀ.ਐੱਮ ਨੇ ਕਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਵਿਚੋਂ ਇਕ ਆਈ.ਏ.ਐੱਸ ਅਧਿਕਾਰੀ ਕੋਰੋਨਾ ਸੰਕਰਮਿਤ ਮਿਲੇ ਹਨ,ਇਹ ਜਾਣਨ ਤੋਂ ਬਾਅਦ Punjab Chief Minister Capt. Amarinder Singh ਨੇ ਕੁਝ ਦਿਨਾਂ ਲਈ ਲੋਕਾਂ ਤੋਂ ਦੂਰੀ ਬਣਾ ਕੇ ਏਕਾਂਤਵਾਸ ਹੋ ਗਏ ਹਨ.

ਇਹ ਵੀ ਪੜ੍ਹੋ:-

Uncontrolled Pollution In Delhi : Delhi में बेकाबू प्रदूषण (Pollution) पर हेल्थ अलर्ट,केवल जरूरी होने पर ही घर से बाहर निकलें

पंजाब को अक्तूबर महीने दौरान 1060.76 करोड़ का GST मालीया हासिल

दिल्ली में CoronaVirus की ‘तीसरी लहर’ CM Arvind Kejriwal ने समीक्षा बैठक बुलाई गई है

Corona Virus: Delhi में पिछले 24 घंटे में आए 6715 नए मामले, 66 लोगों की मौत

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *