ਡੇਰਾਬੱਸੀ, 07 ਨਵੰਬਰ (ਸੁਖਵਿੰਦਰ ਸਿੰਘ ਸੁੱਖਾ) :- ਅੱਜ ਡੇਰਾ ਬੱਸੀ ਦੇ ਵਾਰਡ ਨੰ 3 ਪਿੰਡ ਮੁਬਾਰਿਕਪੁਰ ਵਿਖੇ ਨੌਜਵਾਨਾਂ ਵਲੋਂ ਬਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ,ਟੂਰਨਾਮੈਂਟ ਵਿੱਚ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਉਦੇਵੀਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ,ਇਸ ਟੂਰਨਾਮੈਂਟ ਵਿੱਚ ਵੱਖ ਵੱਖ ਟੀਮਾਂ ਵਲੋਂ ਮੈਚ ਖੇਡੇ ਗਏ ਤੇ ਆਪੋ ਆਪਣੇ ਜੋਹਰ ਵਿਖਾਏ ਗਏ,ਢਿੱਲੋਂ ਸਾਹਿਬ ਵਲੋ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨਾਂ ਨੂੰ ਗਿਆਰਾਂ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਵੀ ਕੀਤਾ ਗਿਆ,ਇਸ ਮੌਕੇ ਢਿੱਲੋਂ ਸਾਹਿਬ ਨਾਲ ਪ੍ਰਧਾਨ ਰਣਜੀਤ ਸਿੰਘ ਰੈਡੀ, ਪ੍ਰੋਪਟੀ ਐਸੋਸੀਏਸ਼ਨ ਪ੍ਰਧਾਨ ਬੰਟੀ ਰਾਣਾ, ਟਰੱਕ ਯੂਨੀਅਨ ਦੇ ਪ੍ਰਧਾਨ ਚਮਨ ਸੈਣੀ, ਦਵਿੰਦਰ ਐਮ ਸੀ, ਡਿੰਪਾ ਜੀ, ਪਾਲੀ ਈਸਾ ਪੁਰ, ਬਲਜਿੰਦਰ ਨੰਬਰਦਾਰ, ਹਰਦਿੱਤ ਸਿੰਘ ਕਾਲਾ, ਸੁਖਵਿੰਦਰ ਈਸਾ ਪੁਰ, ਸੁਰਿੰਦਰ ਸਮਗੋਲੀ, ਦੀਪਾ ਭੂੰਡਾ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ:-
ਪਟਿਆਲਾ ਦਾ ਪੰਜਾਬੀ ਮਾਂ-ਬੋਲੀ ਦੇ ਪਸਾਰ ‘ਚ ਅਹਿਮ ਯੋਗਦਾਨ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
328 ਗਾਇਬ ਹੋਏ ਪਾਵਨ ਸਰੂਪਾਂ ਦਾ ਮੁੱਦਾ,ਸ਼੍ਰੋਮਣੀ ਕਮੇਟੀ ਖਿਲਾਫ਼ ਧਰਨੇ ‘ਤੇ ਬੈਠਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ
पंजाब को अक्तूबर महीने दौरान 1060.76 करोड़ का GST मालीया हासिल
ZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow