SANGRUR :- Gurpreet Ladi bids farewell to the world due to heart attack ;- ਪੰਜਾਬੀ ਫਿਲਮਾਂ ‘ਚ ਮਸ਼ਹੂਰ ਗੁਰਪ੍ਰੀਤ ਲਾਡੀ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ਼ ਗਏ ਹਨ,ਪੰਜਾਬ ਅਦਾਕਾਰ ਗੁਰਚੇਤ ਚਿੱਤਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਗੁਰਚੇਤ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਹੈ, ‘ਗੁਰਪ੍ਰੀਤ ਲਾਡੀ ਨੂੰ ਫੈਮਲੀ ਫਿਲਮਾਂ ‘ਚ ਦੇਖਿਆ ਗਿਆ,ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਇਸ ਦੁਨੀਆ ‘ਚ ਨਹੀਂ ਰਿਹਾ,ਬੀਤੀ 5 ਨਵੰਬਰ ਨੂੰ ਗੀਤ ਦਾ ਰੈਪ ਕੀਤਾ ਤੇ ਰਾਤ ਨੂੰ ਦੋਸਤ ਨਾਲ ਸੁੱਤੇ ਪਿਆਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ,6 ਨਵੰਬਰ ਸਵੇਰੇ ਜਦੋਂ 9 ਵਜੇ ਦੋਸਤ ਦਮਨ ਨੇ ਉਠਾਇਆ ਤਾਂ ਉਹ ਨਹੀਂ ਉੱਠਿਆ,ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ,15 ਨਵੰਬਰ ਉਸ ਦੇ ਜੱਦੀ ਪਿੰਡ ਲਿੱਦਡ਼ਾਂ (ਸੰਗਰੂਰ) ਵਿਖੇ ਭੋਗ ਪਾਇਆ ਜਾਵੇਗਾ।
Himachal : फिल्म की शूटिंग के लिए Karan Johar और Ranbir Kapoor जल्द आएंगे Manali

ਪੰਜਾਬ ਦੇ ਮੁੱਖ ਮੰਤਰੀ Capt. Amarinder Singh ਨੇ ਜਾਂਚ ਏਜੰਸੀਆਂ ਵੱਲੋਂ ਭੇਜੇ ਨੋਟਿਸਾਂ ’ਤੇ ਸਵਾਲ ਉਠਾਏ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow