ਦਿਵਾਲੀ ਮੌਕੇ ਪਟਾਕਿਆਂ (Crackers) ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਦਿਵਾਲੀ ਮੌਕੇ ਪਟਾਕਿਆਂ (Crackers) ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ

Live Clock Date

Your browser is not supported for the Live Clock Timer, please visit the Support Center for support.
ਦਿਵਾਲੀ ਮੌਕੇ ਪਟਾਕਿਆਂ (Crackers) ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ,

ਦਿਵਾਲੀ ਮੌਕੇ ਪਟਾਕਿਆਂ (Crackers) ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ,

10
AZAD SOCH :-  

PATIALA :- ਮੁੱਖ ਮੰਤਰੀ Captain Amarinder Singh ਦੇ ਚੀਫ ਪ੍ਰਿੰਸੀਪਲ ਸਕੱਤਰ Suresh Kumar ਨੇ ਕਿਹਾ ਕਿ ਸੁਪਰੀਮ ਕੋਰਟ (Supreme Court) ਦੇ ਆਰਡਰ ਤਹਿਤ ਦੀਵਾਲੀ ‘ਤੇ ਰਾਤ 8 ਤੋਂ 10 ਵਜੇ ਤਕ ਪਟਾਕੇ (Crackers) ਚਲਾਏ ਜਾ ਸਕਣਗੇ,ਪੰਜਾਬ ਅੰਦਰ ਦਿਵਾਲੀ, ਗੁਰਪੂਰਬੂ ਅਤੇ ਕ੍ਰਿਸਮਸ ਮੌਕੇ 2 ਘੰਟੇ ਲਈ ਗ੍ਰੀਨ ਪਟਾਕੇ (Green Crackers) ਯਾਨੀ ਘੱਟ ਪ੍ਰਦੂਸ਼ਣ ਵਾਲੇ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ,ਫਿਲਹਾਲ ਇਹ ਇਜਾਜ਼ਤ ਮੰਡੀ ਗੋਬਿੰਦਗੜ੍ਹ ਨੂੰ ਨਹੀਂ ਮਿਲੀ ਹੈ,ਦੱਸ ਦੇਈਏ ਕਿ ਮੰਡੀ ਗੋਬਿੰਦਗੜ੍ਹ ਦਾ ਪੱਧਰ ਖਾਫ਼ੀ ਖਰਾਬ ਹੈ,ਮੰਡੀ ਗੋਬਿੰਦਗੜ੍ਹ ਵਿੱਚ 9-10 ਨਵੰਬਰ ਦੀ ਦਰਮਿਆਨੀ ਰਾਤ ਤੋਂ ਲੈ ਕੇ 30 ਨਵੰਬਰ ਅਤੇ 1 ਦਸੰਬਰ ਦੀ ਰਾਤ ਨੂੰ ਪਟਾਖਿਆਂ ਤੇ ਪੂਰੀ ਤਰ੍ਹਾਂ ਰੋਕ ਹੈ।

यह भी पढ़े:- NGT ने Delhi NCR में आधी रात से 30 नवंबर तक सभी पटाखे (Firecrackers) बेचने और चलाने पर पूर्ण पाबंदी लगाई

ਇਨ੍ਹਾਂ ਆਦੇਸ਼ਾਂ ਮੁਤਾਬਿਕ ਸਿਰਫ ਗ੍ਰੀਨ ਪਟਾਕੇ (GreenCrackers) ਚਲਾਉਣ ਦੀ ਹੀ ਅਗਿਆ ਹੈ,ਸੁਪਰੀਮ ਕੋਰਟ(Supreme Court) ਤੇ ਐੱਨਜੀਟੀ ਦੇ ਆਦੇਸ਼ 100 ਫ਼ੀਸਦੀ ਲਾਗੂ ਹੋਣਗੇ, ਜਿਹਡ਼ੇ ਨਿਯਮ ਤੈਅ ਕੀਤੇ ਗਏ ਹਨ, ਉਨ੍ਹਾਂ ਦੇ ਅਨੁਸਾਰ ਹੀ ਕੰਮ ਹੋਵੇਗਾ,ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ,ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ,ਇਸ ਦੇ ਨਾਲ ਹੀ ਕ੍ਰਿਸਮਸ ਮੌਕੇ ਰਾਤ 11:55 ਤੋਂ 12:30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

यह भी पढ़े:-

 हरियाणा सरकार ने दिवाली पर दो घंटे पटाखे चलाने की छूट

Punjab,Haryana समेत उत्तर भारतीय सूबों में Air Pollution का ख़तरनाक स्तर लोगों को घरों में रहने की सलाह

Northern Railway : महाप्रबंधक,उत्तर रेलवे ने आगामी त्यौहार के मद्देनज़र दिल्ली जं0 रेलवे स्टेशन का निरीक्षण किया

Corona Virus की Vaccine की उम्मीदों के साथ आया दुनिया भर के शेयर बाज़ारों में उछाल

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *