Farmers' Organizations : ਕਿਸਾਨ ਜਥੇਬੰਦੀਆਂ 13 ਨਵੰਬਰ ਨੂੰ ਰਾਜਨਾਥ ਤੋਮਰ ਤੇ ਪਿਊਸ਼ Farmers' Organizations : ਕਿਸਾਨ ਜਥੇਬੰਦੀਆਂ 13 ਨਵੰਬਰ ਨੂੰ ਰਾਜਨਾਥ ਤੋਮਰ ਤੇ ਪਿਊਸ਼

Live Clock Date

Your browser is not supported for the Live Clock Timer, please visit the Support Center for support.
Farmers' Organizations : ਕਿਸਾਨ ਜਥੇਬੰਦੀਆਂ 13 ਨਵੰਬਰ ਨੂੰ ਰਾਜਨਾਥ ਤੋਮਰ ਤੇ ਪਿਊਸ਼ ਗੋਇਲ ਨਾਲ ਕਰਨਗੀਆਂ ਮੀਟਿੰਗ

Farmers’ Organizations : ਕਿਸਾਨ ਜਥੇਬੰਦੀਆਂ 13 ਨਵੰਬਰ ਨੂੰ ਰਾਜਨਾਥ ਤੋਮਰ ਤੇ ਪਿਊਸ਼ ਗੋਇਲ ਨਾਲ ਕਰਨਗੀਆਂ ਮੀਟਿੰਗ

6

AZAD SOCH :-

AZAD SOCH :- Farmers’ Organizations ਕਿਸਾਨ ਜਥੇਬੰਦੀਆਂ ਦੇ ਆਗੂ 13 ਨਵੰਬਰ ਨੂੰ ਦੁਪਹਿਰ 12 ਵਜੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਗ੍ਰਹਿ ਵਿਖੇ ਰਾਜਨਾਥ ਸਿੰਘ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨਾਲ ਮੀਟਿੰਗ ਕਰਨਗੇ,ਕਿਸਾਨ ਲੀਡਰਾਂ ਨਾਲ 13 ਨਵੰਬਰ ਨੂੰ ਮੀਟਿੰਗ ਤੈਅ ਹੋਈ ਹੈ,31 ਕਿਸਾਨ ਜਥੇਬੰਦੀਆਂ (Farmers’ Organizations) ਦਾ ਕਹਿਣਾ ਹੈ ਕਿ ਅਜੇ ਤਕ ਮੀਟਿੰਗ ਸਬੰਧੀ ਲਿਖਤੀ ਸੱਦਾ ਅਤੇ ਏਜੰਡਾ ਪ੍ਰਾਪਤ ਨਹੀਂ ਹੋਇਆ,ਕਿਸਾਨ ਲੀਡਰ ਆਪਣੀ ਮੀਟਿੰਗ ਕਰਨਗੇ ‘ਤੇ ਰਣਨੀਤੀ ਉਲੀਕਣਗੇ।

ਇਹ ਵੀ ਪੜ੍ਹੋ:-  ਪਾਕਿਸਤਾਨ ਵਿੱਚ ‘ਚ ਉਤਸ਼ਾਹ ਨਾਲ ਮਨਾਈ ਕਰਤਾਰਪੁਰ ਸਾਹਿਬ (Kartarpur Sahib) ਵਿਖੇ ਲਾਂਘੇ ਦੀ ਵਰ੍ਹੇਗੰਢ

ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਉਸ ਵੇਲੇ ਆਇਆ ਜਦੋਂ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ (Farmers’ Organizations) ਨੇ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ,ਇਸ ਤੋਂ ਪਹਿਲਾਂ ਵੀ ਕੇਂਦਰ ਵੱਲੋਂ ਦੋ ਵਾਰ ਕਿਸਾਨ ਲੀਡਰਾਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ,ਪਰ ਦੋਵੇਂ ਵਾਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ,ਅਜਿਹੇ ‘ਚ 13 ਨਵੰਬਰ ਨੂੰ ਰੱਖੀ ਗੱਲਬਾਤ ਨਾਲ ਕੋਈ ਹੱਲ ਨਿੱਕਲਦਾ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ,ਪਰ ਕਿਸਾਨ ਇਸ ਗੱਲ ‘ਤੇ ਡਟੇ ਹੋਏ ਹਨ ਕਿ ਜਿੰਨ੍ਹਾਂ ਚਿਰ ਕੇਂਦਰ ਵੱਲੋਂ ਜਾਰੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ:- 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਯੂਨੀਅਨਾਂ ਨੂੰ ਮੁਸਾਫਰ ਰੇਲਾਂ’ਤੇ ਰੋਕਾਂ ਹਟਾਉਣ ਦੀ ਅਪੀਲ


Farmer Protest : पंजाब में ट्रेनों बंद होने का मामला पहुँचा हाई कोर्ट

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *