ਅੱਜ ਪੰਜਾਬ ‘ਚ Corona ਦੇ 703 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ,31 ਮੌਤਾਂ ਅੱਜ ਪੰਜਾਬ ‘ਚ Corona ਦੇ 703 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ,31 ਮੌਤਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਪੰਜਾਬ ‘ਚ Corona ਦੇ 703 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ,31 ਮੌਤਾਂ

ਅੱਜ ਪੰਜਾਬ ‘ਚ Corona ਦੇ 703 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ,31 ਮੌਤਾਂ

2

AZAD SOCH :-

PATIALA :- ਪੰਜਾਬ ‘ਚ ਕੋਰੋਨਾ ਪਾਜੀਟਿਵ (Corona positive) ਮਰੀਜ਼ਾਂ ਦੀ ਗਿਣਤੀ 139184 ਤੱਕ ਜਾ ਚੁੱਕੀ ਹੈ,ਜਿਨ੍ਹਾਂ ਵਿੱਚੋਂ 129549 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ, 5246 Corona ਦੇ ਐਕਟਿਵ ਕੇਸ ਹਨ ਜਿਨ੍ਹਾਂ ‘ਚੋਂ 156 ਆਕਸੀਜਨ ਸਪੋਰਟ ‘ਤੇ ਹਨ ਤੇ 15 ਵੈਂਟੀਲੇਟਰ ‘ਤੇ ਹਨ,ਸੂਬੇ ‘ਚ ਹੁਣ ਤੱਕ 2801305 ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ ਤੇ 4389 ਲੋਕ Corona ਕਾਰਨ ਆਪਣੀ ਜਾਨ ਗੁਆ ਚੁੱਕੇ ਹਨ,ਬਠਿੰਡਾ, ਹੁਸ਼ਿਆਰਪੁਰ, ਜਲੰਧਰ ਤੇ ਸੰਗਰੂਰ ਤੋਂ 2-2- ਮਰੀਜ਼ ਆਪਣੀ ਕੋਰੋਨਾ ਖਿਲਾਫ ਜੰਗ ਹਾਰ ਗਏ।

ਇਹ ਵੀ ਪੜ੍ਹੋ:-  ਹੋਟਲਾਂ,ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ‘ਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ,ਪੰਜਾਬ ਸਰਕਾਰ

ਇਸੇ ਤਰ੍ਹਾਂ ਲੁਧਿਆਣੇ ਤੋਂ 3 Corona ਮਰੀਜ਼ਾਂ ਦੀ ਮੌਤ ਹੋ ਗਈ ਤੇ ਅੰਮ੍ਰਿਤਸਰ, ਬਠਿੰਡਾ, ਫਰੀਦੋਕਟ, ਫਾਜ਼ਿਲਕਾ, ਫਿਰੋਜ਼ਪੁਰ, ਰੋਪੜ ਤੇ ਤਰਨਤਾਰਨ ਤੋਂ 1 ਵਿਅਕਤੀ ਦੀ ਮੌਤ ਹੋ ਗਈ,ਲੁਧਿਆਣੇ ਤੋਂ 73, ਜਲੰਰ ਤੋਂ 57, ਪਟਿਆਲੇ ਤੋਂ 43, ਐੱਸ. ਏ. ਐੱਸ. ਨਗਰ ਤੋਂ 68, ਅੰਮ੍ਰਿਤਸਰ ਤੋਂ 18, ਗੁਰਦਾਸਪੁਰ ਤੋਂ 6, ਬਠਿੰਡੇ ਤੋਂ 37, ਹੁਸ਼ਿਆਰਪੁਰ ਤੋਂ 32, ਫਿਰੋਜ਼ਪੁਰ ਤੋਂ 49, ਪਠਾਨਕੋਟ ਤੋਂ 4, ਸੰਗਰੂਰ ਤੋਂ 4, ਕਪੂਰਥਲੇ ਤੋਂ 5, ਫਰੀਦਕੋਟ ਤੋਂ 5, ਮੁਕਤਸਰ ਤੋਂ 23, ਫਾਜ਼ਿਲਕਾ ਤੋਂ 9, ਮੋਗੇ ਤੋਂ 1, ਰੋਪੜ ਤੋਂ 5, ਫਤਿਹਗੜ੍ਹ ਸਾਹਿਬ ਤੋਂ 3, ਬਰਨਾਲੇ ਤੋਂ 5, ਤਰਨਤਾਰਨ ਤੋਂ 5, ਐੱਸ. ਬੀ. ਐੱਸ. ਨਗਰ ਤੋਂ 3 ਤੇ ਮਾਨਸੇ ਤੋਂ 5 Corona ਮਰੀਜ਼ਾਂ ਸਿਹਤਯਾਬ ਹੋ ਕੇ ਘਰ ਵਾਪਸ ਜਾ ਚੁੱਕੇ ਹਨ ਤੇ 4389 ਮਰੀਜ਼ਾਂ ਦੀ ਕੋਰੋਨਾ ਕਾਰਨ ਹੁਣ ਤੱਕ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:-  

ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਪ੍ਰਦਰਸ਼ਨ

Corona Virus की Vaccine की उम्मीदों के साथ आया दुनिया भर के शेयर बाज़ारों में उछाल

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *