ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ

Live Clock Date

Your browser is not supported for the Live Clock Timer, please visit the Support Center for support.
ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਪ੍ਰਦਰਸ਼ਨ

ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਪ੍ਰਦਰਸ਼ਨ

8

AZAD SOCH :-


PATIALA :- (ਅਵਤਾਰ ਸਿੰਘ ਪਾਬਲਾ):-ਦੁਸਹਿਰੇ ਮੌਕੇ ਅੰਮ੍ਰਿਤਸਰ ‘ਚ ਭਗਵਾਨ ਸ੍ਰੀ ਰਾਮ ਦਾ ਪੁਤਲਾ ਸਾੜਨ ਦੀ ਘਟਨਾ ਦੇ ਰੋਸ ਵੱਜੋਂ ਮੰਗਲਵਾਰ ਨੂੰ ਜਿੱਥੇ ਹਿੰਦੂ ਸੰਗਠਨਾਂ ਵੱਲੋਂ ਜ਼ੀਰਕਪੁਰ ਦੀ ਕਲਗੀਧਰ ਇੰਕਲੇਵ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਤੋਂ ਕਥਿਤ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ,ਇਸ ਮੌਕੇ ਸੈਂਕੜੇ ਰਾਮ ਭਗਤਾਂ ਨੇ ਇਕੱਠੇ ਹੋ ਕੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ,ਇਸ ਮੌਕੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲ ‘ਚ ਹਿੰਦੂ ਦੇਵੀ-ਦੇਵਤਿਆਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਪ੍ਰਦਰਸ਼ਨ

ਅਤੇ ਜੇਕਰ ਦੁਬਾਰਾ ਕਿਤੇ ਵੀ ਹਿੰਦੂ ਧਰਮ ਦੇ ਖ਼ਿਲਾਫ਼ ਕੋਈ ਵੀ ਘਟਨਾ ਹੋਈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ,ਹਿੰਦੂ ਸੰਗਠਨਾਂ ਨੇ ਕਿਹਾ ਕਿ ਹਿੰਦੂਆਂ ਦੇ ਪਵਿੱਤਰ ਤਿਉਹਾਰ ਦੁਸਹਿਰੇ ਮੌਕੇ ਸ਼ਰਾਰਤੀ ਤੱਤਾਂ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮਚੰਦਰ ਜੀ ਦਾ ਪੁਤਲਾ ਸਾੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਧਰਨੇ ਵਿਚ ਪਰਮਜੀਤ ਪੰਮੀ ਧੀਮਾਨ, ਮਨੋਜ ਕਪੂਰ, ਅਸ਼ੋਕ ਤਿਵਾੜੀ, ਅਮਿਤ ਚੌਧਰੀ, ਰੋਬਿਨ, ਟਿੰਕੂ, ਮੀਨਾ ਗੁਪਤਾ ਸਾਸਾਂਕ ਦੁੱਗਲ, ਸੀਤਾ ਰਾਮ, ਸੁਨੀਲ ਅਗਰਵਾਲ, ਸੁਨੀਲ ਗਰਗ, ਪਵਨ ਸਿੰਗਲਾ ਅਤੇ ਪਤਵੰਤੇ ਮੌਜੂਦ ਸਨ।

ਇਹ ਵੀ ਪੜ੍ਹੋ:-  ਹੋਟਲਾਂ,ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ‘ਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ,ਪੰਜਾਬ ਸਰਕਾਰ

ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਪ੍ਰਦਰਸ਼ਨ

ਇਹ ਵੀ ਪੜ੍ਹੋ:- 

ਦਿਵਾਲੀ ਮੌਕੇ ਪਟਾਕਿਆਂ (Crackers) ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ,

Northern Railway : महाप्रबंधक,उत्तर रेलवे ने आगामी त्यौहार के मद्देनज़र दिल्ली जं0 रेलवे स्टेशन का निरीक्षण किया

Corona Virus की Vaccine की उम्मीदों के साथ आया दुनिया भर के शेयर बाज़ारों में उछाल

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *