ਸੂਫ਼ੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸ਼ੌਕਤ ਅਲੀ ਮਤੋਈ (Shaukat Ali Matoi) ਸੂਫ਼ੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸ਼ੌਕਤ ਅਲੀ ਮਤੋਈ (Shaukat Ali Matoi)
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮਹਾਨ ਫ਼ਨਕਾਰ,ਸੂਫ਼ੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸ਼ੌਕਤ ਅਲੀ ਮਤੋਈ (Shaukat Ali Matoi) ਦਾ ਹੋਇਆ ਦਿਹਾਂਤ

ਮਹਾਨ ਫ਼ਨਕਾਰ,ਸੂਫ਼ੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸ਼ੌਕਤ ਅਲੀ ਮਤੋਈ (Shaukat Ali Matoi) ਦਾ ਹੋਇਆ ਦਿਹਾਂਤ

9

AZAD SOCH :-

PATIALA :- ਨਾਮੀ ਸੂਫ਼ੀ ਗਾਇਕ ਤੇ ਮਹਿਫ਼ਲਾਂ ਦਾ ਸ਼ਿੰਗਾਰ  ਮਹਾਨ ਫ਼ਨਕਾਰ, ਸ਼ੌਕਤ ਅਲੀ ਮਤੋਈ (Shaukat Ali Matoi) ਨਹੀਂ ਰਹੇ,ਦਿਲ ਦਾ ਦੌਰਾ ਪੈਣ ‘ਤੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ (DMC Hospital, Ludhiana) ‘ਚ ਦਾਖ਼ਲ ਕਰਵਾਇਆ ਗਿਆ ਸੀ,ਉਹ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇ ਰਹਿਣ ਵਾਲੇ ਸਨ,ਜਾਣਕਾਰੀ ਅਨੁਸਾਰ ਪ੍ਰਸਿੱਧ ਸੰਗੀਤਕਾਰ ਸ਼ੌਕਤ ਅਲੀ ਮਤੋਈ (Shaukat Ali Matoi) ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸਨ ਅਤੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ,ਕਈ ਨਾਮਵਰ ਪੰਜਾਬੀ ਗਾਇਕ ਅਤੇ ਮਿਊਜ਼ਿਕ ਡਰੈਕਟਰ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਚੁੱਕੇ ਹਨ।

ਇਹ ਵੀ ਪੜ੍ਹੋ:-  ਦੁਸ਼ਹਿਰੇ ਮੌਕੇ ਭਗਵਾਨ ਰਾਮ ਦਾ ਪੁਤਲਾ ਸਾੜਨ ਤੇ ਸੜਕਾਂ ਤੇ ਉਤਰੇ ਹਿੰਦੂ ਸੰਗਠਨ,ਕੀਤਾ ਜ਼ੋਰਦਾਰ ਪ੍ਰਦਰਸ਼ਨ

ਸੰਗੀਤ ਖੇਤਰ ‘ਚ ਅਜਿਹੇ ਨਾਂ ਗਿਣਵੇਂ-ਚੁਣਵੇਂ ਹੀ ਹਨ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਤੇ ਸੁਰੀਲੀ ਆਵਾਜ਼ ਸਦਕਾ ਖ਼ੁਦ ਦੀ ਵੱਖਰੀ ਪਛਾਣ ਬਣਾਈ ਹੈ,ਉਨ੍ਹਾਂ ‘ਚੋਂ ਹੀ ਇਕ ਨਾਂ ਹੈ ਪ੍ਰਸਿੱਧ ਸੰਗੀਤਕਾਰ ਸ਼ੌਕਤ ਅਲੀ ਮਤੋਈ (Shaukat Ali Matoi),ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਹੈ,ਪਟਿਆਲਾ ਘਰਾਣੇ ਨਾਲ ਸਬੰਧਿਤ ਇਹ ਉਸਤਾਦ ਗਾਇਕ ਪਿਛਲੇ 40 ਸਾਲਾਂ ਤੋਂ ਗਾਇਕੀ ਦੇ ਖੇਤਰ ‘ਚ ਸਰਗਰਮ ਸਨ,ਉਨ੍ਹਾਂ ਦੇ ਮਕਬੂਲ ਗੀਤਾਂ ‘ਚ ਮਹਿਬੂਬਾ,ਯਾਰਾ ਤੇਰੀ ਦੀਦ ਬਦਲੇ, ਆਜਾ ਮਾਹੀ ਵੇ, ਸਾਡਾ ਚਿੜੀਆਂ ਦਾ ਚੰਬਾ, ਤੇਰੇ ਨਾਂ ਲਾਈ ਜਾਨ ਆਦਿ ਸ਼ਾਮਲ ਹਨ,ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਫ਼ਿਰੋਜ਼ ਖ਼ਾਨ ਨਾਲ ਗੀਤ ‘ਜਾਨ’ ਆਇਆ ਸੀ,ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਪਰਿਵਾਰ ਵਿਚ ਕੲੀ ਚੋਟੀ ਦੇ ਕਲਾਕਾਰ ਹੋਏ ਹਨ, ਜਿਨ੍ਹਾਂ ਵਿਚ ਸਰਦਾਰ ਅਲੀ ਤੇ ਮਾਸ਼ਾ ਅਲੀ ਪ੍ਰਮੁੱਖ ਹਨ।

ਇਹ ਵੀ ਪੜ੍ਹੋ:- 

ਹੋਟਲਾਂ,ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ‘ਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ,ਪੰਜਾਬ ਸਰਕਾਰ

ਦਿਵਾਲੀ ਮੌਕੇ ਪਟਾਕਿਆਂ (Crackers) ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ,

Northern Railway : महाप्रबंधक,उत्तर रेलवे ने आगामी त्यौहार के मद्देनज़र दिल्ली जं0 रेलवे स्टेशन का निरीक्षण किया

Corona Virus की Vaccine की उम्मीदों के साथ आया दुनिया भर के शेयर बाज़ारों में उछाल

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *