ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ ( Excise Tax) ਕਰ ਤੋਂ ਹੀ ਆਇਆ

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

38

AZAD SOCH :-

PATIALA :- ਅਕਤੂਬਰ ਮਹੀਨੇ ਵਿਚ ਆਬਕਾਰੀ ਆਮਦਨ ( Excise Tax) ਵਿਚ ਕਰੀਬ 20 ਫ਼ੀਸਦੀ ਦਾ ਵਾਧਾ ਹੋਇਆ ਹੈ,ਜਦੋਂ ਕਿ ਕੋਵਿਡ ਮਗਰੋਂ ਮੁੜ ਠੇਕੇ ਖੁੱਲ੍ਹਣ ’ਤੇ ਆਬਕਾਰੀ ਮਾਲੀਏ ਵਿਚ ਕਰੀਬ 9 ਫ਼ੀਸਦੀ ਦਾ ਵਾਧਾ ਹੋ ਗਿਆ ਹੈ,ਅਕਤੂਬਰ 2020 ਦੌਰਾਨ 501 ਕਰੋੜ ਰੁਪਏ ਆਬਕਾਰੀ ਆਮਦਨ ( Excise Tax) ਵਜੋਂ ਪ੍ਰਾਪਤ ਹੋਏ ਹਨ ਜਦੋਂ ਕਿ ਅਕਤੂਬਰ 2019 ਦੌਰਾਨ 419 ਕਰੋੜ ਦੀ ਆਮਦਨ ਸੀ,ਆਬਕਾਰੀ ( Excise Tax) ਤੋਂ ਹੋਣ ਵਾਲੀ ਆਮਦਨ ਕਾਰਨ ਹੁਣ ਪੰਜਾਬ ਨੂੰ ਕੁਝ ਰਾਹਤ ਮਿਲੀ ਹੈ, ਪੰਜਾਬ ਦੇ ਖਜ਼ਾਨੇ (Punjab Income) ਨੂੰ ਭਰਨ ਲਈ ਪਿਆਕੜਾਂ ਨੇ ਵੱਡਾ ਰੋਲ ਨਿਬਾਇਆ ਹੈ।

ਇਹ ਵੀ ਪੜ੍ਹੋ:- ਹੋਟਲਾਂ,ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ‘ਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ,ਪੰਜਾਬ ਸਰਕਾਰ

ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ ਕਰ ਤੋਂ ਹੀ ਆਇਆ ਹੈ,ਅਕਤੂਬਰ ਤੱਕ 2,735 ਕਰੋੜ ਦੀ ਆਬਕਾਰੀ ਆਮਦਨ ( Excise Tax) ਹੋਈ ਸੀ ਤੇ ਇਸ ਵਰ੍ਹੇ 2020 ’ਚ ਅਪ੍ਰੈਲ ਤੋਂ ਅਕਤੂਬਰ ਤੱਕ ਇਹ ਆਮਦਨ ਵਧ ਕੇ 2,984 ਕਰੋੜ ਰੁਪਏ ਹੋ ਗਈ ਸੀ,ਸੂਬਾ ਸਰਕਾਰ ਨੇ ਸ਼ਰਾਬ ਦੀ ਸਮੱਗਲਿੰਗ ਤੇ ਗ਼ੈਰ-ਕਾਨੂੰਨੀ ਤਰੀਕੇ ਵਿਕਣ ਵਾਲੀ ਸ਼ਰਾਬ ਉੱਤੇ ਸਖ਼ਤੀ ਕੀਤੀ, ਤਦ ਜਾ ਕੇ ਆਬਕਾਰੀ ਆਮਦਨ ( Excise Tax) ਵਿੱਚ ਇਹ ਵਾਧਾ ਵੇਖਣ ਨੂੰ ਮਿਲਿਆ ਹੈ,ਸੂਬਾ ਸਰਕਾਰ ਦੀ ਆਬਕਾਰੀ ਆਮਦਨ ( Excise Tax) ਵਿੱਚ ਵਾਧੇ ਦਾ ਦਾਅਵਾ ਐਕਸਾਈਜ਼ ਵਿਭਾਗ ਨੇ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਪਹਿਲਾਂ ਅਗਸਤ ਵਿਚ 5 ਫੀਸਦੀ ਅਤੇ ਮੁੜ ਨਵੰਬਰ ਵਿਚ 5 ਫੀਸਦੀ ਕੋਟਾ ਵੀ ਵਧਾਇਆ ਗਿਆ, ਜਿਸ ਨਾਲ ਸਰਕਾਰ ਨੂੰ 250 ਕਰੋੜ ਦੀ ਵਾਧੂ ਆਮਦਨ ਹੋਵੇਗੀ,ਕੋਵਿਡ ਦੌਰਾਨ ਪਈ ਮਾਰ ਮਗਰੋਂ ਇਹ ਟੀਚਾ ਰਿਵਾਈਜ਼ ਕਰਕੇ 4700 ਕਰੋੜ ਰੁਪਏ ਕਰ ਦਿੱਤਾ ਗਿਆ,ਪੰਜਾਬ ਸਰਕਾਰ ਵੱਲੋਂ ਸ਼ਰਾਬ ਤਸਕਰੀ ਖਿਲਾਫ ਉੱਠੀ ਆਵਾਜ਼ ਨੂੰ ਠੱਲਣ ਲਈ ਨਾਜਾਇਜ਼ ਸ਼ਰਾਬ ਖ਼ਿਲਾਫ਼ ਆਪਰੇਸ਼ਨ ਚਲਾਇਆ,ਇਸ ਵਿਸ਼ੇਸ਼ ਆਪਰੇਸ਼ਨ ਤਹਿਤ ਸਤੰਬਰ ਤੱਕ ਪੰਜਾਬ ਵਿਚ 10,963 ਕੇਸ ਦਰਜ ਕੀਤੇ ਗਏ ਅਤੇ 1.18 ਲੱਖ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ,5.10 ਲੱਖ ਕਿਲੋ ਲਾਹਨ ਵੀ ਫੜਿਆ ਗਿਆ।

ਇਹ ਵੀ ਪੜ੍ਹੋ:-

शिरोमणी अकाली दल के Sukhbir Singh Badal ने Vice President M Venkaiah Naidu अपील,PU को सैनेट मतदान तुरंत करवाने की हिदायत

Sunny Deol ने चिट्ठी लिख कर Punjab Chief Minister Capt. Amarinder Singh को की बड़ी अपील

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *