ਪੰਜਾਬੀ ਸਿੰਗਰ Sidhu Moose Wala ਦੀ ਫਿਲਮ ‘ਮੂਸਾ ਜੱਟ’ ਦਾ ਐਲਾਨ - AZAD SOCH ਪੰਜਾਬੀ ਸਿੰਗਰ Sidhu Moose Wala ਦੀ ਫਿਲਮ ‘ਮੂਸਾ ਜੱਟ’ ਦਾ ਐਲਾਨ - AZAD SOCH

Live Clock Date

Your browser is not supported for the Live Clock Timer, please visit the Support Center for support.
ਪੰਜਾਬੀ ਸਿੰਗਰ Sidhu Moose Wala ਦੀ ਫਿਲਮ ‘ਮੂਸਾ ਜੱਟ’ ਦਾ ਐਲਾਨ

ਪੰਜਾਬੀ ਸਿੰਗਰ Sidhu Moose Wala ਦੀ ਫਿਲਮ ‘ਮੂਸਾ ਜੱਟ’ ਦਾ ਐਲਾਨ

1

AZAD SOCH :-

PATIALA :- (AZAD SOCH) :- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Sidhu Moose Wala) ਕਾਫੀ ਚਰਚਾ ਵਿੱਚ ਰਹਿੰਦਾ ਹੈ,ਅਤੇ ਲੋਕ ਸਿੱਧੂ ਮੂਸੇਵਾਲੇ ਨੂੰ ਗੀਤਾ ਨੂੰ ਪਸੰਦ ਵੀ ਕਰਦੇ ਹਨ, ਨੌਜਵਾਨ ਪੀੜੀ ਨੂੰ ਸਿੱਧੂ ਦੇ ਗਾਣੇ ਖਾਸੇ ਪਸੰਦ ਹਨ,ਇਸ ਦੇ ਨਾਲ ਜਾਣਕਾਰੀ ਪ੍ਰਾਪਤ ਹੋਈ ਹੈ, ਕਿ ਹੁਣ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ,ਜਿਸ ਦਾ ਟਾਈਟਲ ‘ਮੂਸਾ ਜੱਟ’ ਹੈ,ਇਸ ਤੋਂ ਤਾਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ.

ਇਹ ਵੀ ਪੜ੍ਹੋ:-   Asif Basra Suicide:Bollywood के सीनियर अभिनेता आसिफ बसरा आज गुरुवार को Himachal Pradesh के धर्मशाला में खुदकुशी कर ली

ਕਿ ਇਹ ਫਿਲਮ ਮੂਸੇਵਾਲਾ ਦੀ ਜ਼ਿੰਦਗੀ ‘ਤੇ ਅਧਾਰਤ ਹੋ ਸਕਦੀ ਹੈ,ਇਸ ਤੋਂ ਪਹਿਲਾਂ ਵੀ ਮੂਸੇਵਾਲ ਦੀ ਫ਼ਿਲਮਾਂ ਦਾ ਐਲਾਨ ਹੋਇਆ ਹੈ, ਪਰ ਅਜੇ ਤਕ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ,ਮੂਸੇਵਾਲਾ ਦੇ ਫੈਨਸ ਦੀ ਕੋਈ ਘਾਟ ਨਹੀਂ ਜਿਸ ਕਰਕੇ ਹੁਣ ਪ੍ਰੋਡਿਓਸਰਜ਼ ਵੀ ਮੂਸੇਵਾਲਾ ‘ਤੇ ਇਨਵੈਸਟ ਕਰਨ ਲਈ ਤਿਆਰ ਹਨ.ਪਹਿਲਾਂ ਇਹ ਵੀ ਖ਼ਬਰਾਂ ਸੀ ਕਿ ਮੂਸੇਵਾਲਾ ਦੀ ਪਹਿਲੀ ਫਿਲਮ ‘Yes I am a Student’ਹੈ,ਦੱਸ ਦਈਏ ਕਿ ਇਸ ਫਿਲਮ ਵਿਚ ਮੈਂਡੀ ਤੱਖਰ ਨੇ ਮੂਸੇਵਾਲੇ ਦਾ ਸਾਥ ਦਿੱਤਾ।

ਇਹ ਵੀ ਪੜ੍ਹੋ:-  

Kangana Ranaut ने किया अपनी नई भाभी को वेलकम,शादी की कुछ खास तस्वीरें Social Media पर साझा की

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *