ਅੱਜ ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ,ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਅੱਜ ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ,ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ

Live Clock Date

Your browser is not supported for the Live Clock Timer, please visit the Support Center for support.
ਅੱਜ ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ,ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ

ਅੱਜ ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ,ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ

3

AZAD SOCH :-

PATIALA :- ਦੀਵਾਲੀ ਦੇ ਲੰਘਣ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ। ਪੰਜਾਬ ਦੇ ਕਈ ਇਲਾਕਿਆਂ ਅੱਜ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਬਦਲ ਗਿਆ ਹੈ, ਅਤੇ ਅੱਜ ਸਵੇਰੇ ਤੋਂ ਤੇਜ਼ ਹਵਾਵਾਂ ਚੱਲ ਰਹਿਆਂ ਸਨ, ਅਤੇ ਪੰਜਾਬ ਦੇ ਨਾਲ ਲੱਗ ਦੇ ਸੂਬਿਆਂ ਵਿੱਚ ਮੀਂਹ ਪੈਣ ਦੀਆਂ ਖ਼ਬਰਾਂ ਸਾਮਹਣੇ ਆ ਰਹਿਆਂ ਹਨ, ਅੱਜ ਐਤਵਾਰ ਨੂੰ ਦੁਪਹਿਰ ਤੋਂ ਬਾਅਦ ਰੋਪੜ, ਬਲਾਚੌਰ, ਨਵਾਂ ਸ਼ਹਿਰ, ਬੰਗਾ, ਫਗਵਾੜਾ, ਜਲੰਧਰ ਸਮੇਤ ਲਗਭਗ ਸਾਰੇ ਪੰਜਾਬ ‘ਚ ਸੰਘਣੇ ਕਾਲੇ ਬੱਦਲ ਨਾਲ ਗਰਜ ਰਹੇ ਹਨ ਅਤੇ ਕਈ ਥਾਈਂ ਮੀਂਹ ਵੀ ਪਿਆ ਹੈ ਅਤੇ ਅਸਮਾਨ ਵਿੱਚ ਬਿਜਲੀ ਲਿਸ਼ਕ ਰਹੀ ਹੈ।

ਇਹ ਵੀ ਪੜ੍ਹੋ:-   ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ

ਮੌਸਮ ਬਦਲਣ ਦੇ ਕਾਰਨ ਠੰਡ ਵੱਧ ਗਈ ਹੈ,ਇਸ ਦੌਰਾਨ ਲੁਧਿਆਣਾ,ਮਲੇਰਕੋਟਲਾ,ਸੰਗਰੂਰ,ਧੂਰੀ ਆਦਿ ਦੇ ਇਲਾਕਿਆਂ ਵਿੱਚ ਮੀਂਹ ਪਿਆਂ ਹੈ, ਅਤੇ ਕਈ ਜਗ੍ਹਾਂ ਦੇ ਭਾਰੀ ਮੀਂਹ ਪੈਣ ਉਮੀਦ ਹੈ, ਇਸ ਦੇ ਨਾਲ ਹੀ , ਗੁਰਦਾਸਪੁਰ ਵਿੱਚ ਹਲਕੀ ਬੂੰਦ ਪੈਣੀ ਸ਼ੁਰੂ ਹੋ ਗਈ ਹੈ। ਬਠਿੰਡਾ ਵੀ ਬੱਦਲਵਾਈ ਹੈ ਤੇ ਬਾਰਿਸ਼ ਪੈ ਰਹੀ ਹੈ। ਘੱਟੋ ਘੱਟ ਤਾਪਮਾਨ 10।6 ਡਿਗਰੀ ਸੈਲਸੀਅਸ ਰਿਹਾ ਅਤੇ ਵੱਧ ਤੋਂ ਵੱਧ ਤਾਪਮਾਨ 27।4 ਡਿਗਰੀ ਸੈਲਸੀਅਸ ਰਿਹਾ ਹੈ।

ਇਹ ਵੀ ਪੜ੍ਹੋ:-  

ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ ‘ਤੇ

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

ਕਿਸਾਨ ਅੰਦੋਲਨ ਰਹੇਗਾ ਜਾਰੀ,ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ ਬੇਸਿੱਟਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *