Barnala : ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਕੇਕ ਕੱਟ ਕੇ ਮਨਾਇਆ Barnala : ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਕੇਕ ਕੱਟ ਕੇ ਮਨਾਇਆ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਕੇਕ ਕੱਟ ਕੇ ਮਨਾਇਆ

Barnala : ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਕੇਕ ਕੱਟ ਕੇ ਮਨਾਇਆ

2

AZAD SOCH :-


Barnala :- ਸਥਾਨਕ ਨਗਰ ਧਨੌਲਾ ਰੋਡ ਬਰਨਾਲਾ ਦੇ ਛਿੱਬਰ ਮੋਟਰ ਗੈਰਜ ਅਤੇ ਗਰੇਵਾਲ ਮੋਟਰ ਗੈਰਜ ਦੇ ਸਮੁਹ ਕਾਰੀਗਰਾ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰਵ ਦਿਹੜਾ ਪੂਰੀ ਸਰਧਾ ਨਾਲ ਕੇਕ ਕੱਟ ਕੇ ਮਨਾਇਆ ਗਿਆ,ਇਸ ਮੋਕੇ ਗੈਰਜ ਦੇ ਮਿੰਟੂ ਮਿਸਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰਾਂ ਲੋਕ ਹਰ ਸਾਲ ਦਿਵਾਲੀ ਦਾ ਤਿਉਹਾਰ ਸਰਧਾ ਨਾ ਮਾਉਦੇ ਹਨ ਉਸੇ ਤਰਾਂ ਹੱਥੀ ਕਿਰਤ ਕਰਨ ਵਾਲੇ ਕਾਰੀਗਰ ਹਰ ਸਾਲ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੂਰਵ ਦਿਹਾੜੇ ਤੇ ਆਪਣੇ ਸੰਦਾ (ਟੂਲ) ਨੂੰ ਚੰਗੀ ਤਰ੍ਹਾਂ ਸਾਫ ਕਰਕੇ ਧੂਫ ਬੱਤੀ ਕਰਕੇ ਪ੍ਰਸ਼ਾਦ ਵੰਡ ਕੇ ਮਨਾਉਦੇ ਹਨ ਅਤੇ ਕੰਮ ਤੋ ਛੁੱਟੀ ਕਰਕੇ ਮਨੋਰੰਜਨ ਕਰਦੇ ਹਨ,ਪਰ ਇਸ ਵਾਰ ਅਸੀ ਗੈਰਜ ਦੇ ਸਮੂਹ ਮਿਸਤਰੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਜੀ ਦੇ ਨਾਮ ਦਾ ਕੇਕ ਕੱਟ ਕੇ ਮਨਾਇਆ ਗਿਆ ਹੈ,ਇਸ ਮੋਕੇ ਮਿੰਟੂ ਮਿਸਤਰੀ,ਗੋਲਡੀ ਮਿਸਤਰੀ, ਕ‍ਾਲਾ ਖਰਾਦ ਵਾਲਾ, ਸੋਨੂੰ ਵਾਸਿੰਗ ਵਾਲਾ, ਰਾਜੂ ਡੈੰਟਰ, ਰਿੰਕੂ ਡੈੰਟਰ,ਕਾਲੂ ਪੈੰਟਰ, ਗੋਰਾ ਪੈਂਟਰ, ਅਕਰਮ ਖਾਨ,ਬੱਬੂ ਬੰਪਰ ਰਿਪੇਅਰ,ਬੋਵੀ ਪੈਂਟਰ, ਜੰਤਾ ਮੋਟਰ ਸਟੋਰ ਸਮੇਤ ਕਾਰੀਗਰ ਹ‍ਾਜਰ ਸਨ।

ਇਹ ਵੀ ਪੜ੍ਹੋ:-  

ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ ‘ਤੇ

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

ਕਿਸਾਨ ਅੰਦੋਲਨ ਰਹੇਗਾ ਜਾਰੀ,ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ ਬੇਸਿੱਟਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *