Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ AZAD SOCH Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ AZAD SOCH

Live Clock Date

Your browser is not supported for the Live Clock Timer, please visit the Support Center for support.
Khanna ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ

Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ

0

AZAD SOCH :-

Khanna, 17 ਨਵੰਬਰ,( ਕੁਲਵਿੰਦਰ ਬੇਦੀ ਕਿਰਨ ਕਪਲਿਸ਼):- ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਰਾਮਗੜ੍ਹੀਆ ਭਵਨ, ਭੱਟੀਆਂ ਵਿਖੇ ਹੋਈ, ਜਿਸ ਵਿੱਚ ਪਾਰਟੀ ਦੇ ਨਵੇਂ ਬਣੇ ਜ਼ਿਲਾ ਦਿਹਾਤੀ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਵੀ ਸ਼ਾਮਿਲ ਹੋਏ, ਜਿੱਥੇ ਸਾਰੇ ਪਾਰਟੀ ਵੋਲੰਟੀਅਰ ਵੱਡੀ ਤਾਦਾਦ ਵਿੱਚ ਹਾਜ਼ਿਰ ਸਨ, ਓਥੇ ਪਾਰਟੀ ਵੋਲੰਟੀਅਰਾਂ ਨੇ ਕੂਹਲੀ ਸਾਬ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਓਥੇ ਹੀ ਪਾਰਟੀ ਹਾਈ ਕਮਾਂਡ ਦਵਾਰਾ ਨਵੇਂ ਬਣੇ ਖੰਨਾ ਹਲਕੇ ਦੇ 3 ਬਲਾਕ ਪ੍ਰਧਾਨ ਸਾਹਿਬਾਨ ਦਾ ਵੀ ਸਿਰੋਪਾਓ ਪਾ ਕੇ ਸਨਮਾਨ ਅਤੇ ਸਵਾਗਤ ਕੀਤਾ ਗਿਆ,ਜਿਕਰਯੋਗ ਹੈ ਕਿ ਰਾਜਬੀਰ ਸ਼ਰਮਾ ਨੂੰ ਅਤੇ ਸਵਰਨ ਸਿੰਘ ਛਿੱਬਰ ਨੂੰ ਖੰਨਾ ਸ਼ਹਿਰ ਦੇ ਸਿਟੀ 1 ਅਤੇ ਸਿਟੀ 2 ਦੇ ਪ੍ਰਧਾਨ ਲਗਾਇਆ ਗਿਆ ਅਤੇ ਵਰਿੰਦਰ ਸਿੰਘ ਗੋਹ ਨੂੰ 22 ਦੇ ਕਰੀਬ ਪਿੰਡਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ:-  TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ


ਕੂਹਲੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਪਾਰਟੀ ਆਣ ਵਾਲੀਆਂ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਪ੍ਰਧਾਨ ਸਹਿਬਾਨ ਦੀ ਦੇਖ ਰੇਖ ਅੰਦਰ ਅਗਲੀ ਰਣਨੀਤੀ ਵੀ ਤਿਆਰ ਕਰੇਗੀ ਅਤੇ ਪਾਰਟੀ ਨੂੰ ਮਜਬੂਤੀ ਵੱਲ ਲੈ ਕੇ ਜਾਵੇਗੀ,ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਤਰੁਨਪ੍ਰੀਤ ਸਿੰਘ ਸੌਂਦ, ਲੱਛਮਨ ਸਿੰਘ ਗਰੇਵਾਲ, ਅਨਿਲ ਦੱਤ ਫੱਲੀ ਅਤੇ ਸਮੂਹ ਵੋਲੰਟੀਅਰ ਜਿਹਨਾਂ ਵਿੱਚ ਨਿਰਮਲ ਸਿੰਘ ਹੀਰ, ਸੁਖਮਨਜੀਤ ਸਿੰਘ ਬਡਗੁੱਜਰ, ਜਸਵਿੰਦਰ ਬਿਲਿੰਗ, ਐਡਵੋਕੇਟ ਸੰਜੀਵ ਸਹੋਤਾ, ਸੋਨੂ , ਡਾਕਟਰ ਜ਼ੋਰਾਵਰ ਸਿੰਘ ਕੋਟਲਾ ਢੱਕ, ਗੋਰਾ, ਪੂਰਨ ਚੰਦ, ਰਾਜੂ ਜੱਸਲ, ਪ੍ਰਦੀਪ ਮੋਦਗਿਲ, ਅਵਤਾਰ ਸਿੰਘ ਮਾਨ, ਜੀਤ ਰਾਏ ਲਖੀਆ ਅਤੇ ਹੋਰ ਵੀ ਕਾਫ਼ੀ ਵੋਲੰਟੀਅਰ ਹਾਜ਼ਿਰ ਸਨ।

ਇਹ ਵੀ ਪੜ੍ਹੋ:-  

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਯੂਨੀਅਨਾਂ ਅਤੇ ਕੇਂਦਰ ਦਰਮਿਆਨ ਹੋਈ ਸੁਖਾਵੀਂ ਗੱਲਬਾਤ ਦੀ ਸ਼ਲਾਘਾ ਕੀਤੀ

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

ਕਿਸਾਨ ਅੰਦੋਲਨ ਰਹੇਗਾ ਜਾਰੀ,ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ ਬੇਸਿੱਟਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *