Nabha: ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇ 40 ਤੋਲੇ ਸੋਨਾ,ਹੋਰ ਕੀਮਤੀ ਸਮਾਨ ਚੋਰੀ Nabha: ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇ 40 ਤੋਲੇ ਸੋਨਾ,ਹੋਰ ਕੀਮਤੀ ਸਮਾਨ ਚੋਰੀ

Live Clock Date

Your browser is not supported for the Live Clock Timer, please visit the Support Center for support.
Nabha: ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇ 40 ਤੋਲੇ ਸੋਨਾ,ਹੋਰ ਕੀਮਤੀ ਸਮਾਨ ਚੋਰੀ ਕੀਤਾ

Nabha: ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇ 40 ਤੋਲੇ ਸੋਨਾ,ਹੋਰ ਕੀਮਤੀ ਸਮਾਨ ਚੋਰੀ ਕੀਤਾ

35

AZAD SOCH :-

Nabha:- ਨਾਭਾ ਬਲਾਕ ਦੇ ਪਿੰਡ ਚੱਠੇ ਵਿਖੇ ਜਿੱਥੇ ਤੜਕਸਾਰ 4 ਲੁਟੇਰਿਆਂ ਵੱਲੋਂ ਗੰਨ ਪੁਆਇੰਟ ਉਤੇ ਘਰ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਡਾਕਾ ਮਾਰਿਆ,ਘਰ ਵਿਚ 40 ਤੋਲੇ ਸੋਨਾ, ਦੋ ਲੱਖ ਕੈਸ਼,ਮੋਬਾਇਲ ਅਤੇ ਘਰ ਦਾ ਹੋਰ ਸਾਮਾਨ ਲੁੱਟ ਖੋਹ ਕੇ ਫ਼ਰਾਰ ਹੋ ਗਏ, ਲੁਟੇਰਿਆਂ ਨੇ ਸਭ ਤੋਂ ਪਹਿਲਾਂ ਘਰ ਦੇ ਮਾਲਕ ਅਤੇ ਮਾਲਕਣ ਅਤੇ ਉਨ੍ਹਾਂ ਦੇ ਨੌਕਰ ਨੂੰ ਹਥਿਆਰਾਂ ਦੀ ਨੋਕ ਉਤੇ ਬੰਧਕ ਬਣਾ ਲਿਆ,ਇਸ ਤੋਂ ਬਾਅਦ ਵਿੱਚ ਲੁਟੇਰਿਆਂ ਨੇ ਘਰ ਵਿੱਚ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਦਾਖ਼ਲ ਹੋਏ ਚਾਰੇ ਲੁਟੇਰਿਆਂ ਨੇ ਕਰੀਬ 15 ਮਿੰਟਾਂ ਵਿਚ ਹੀ ਸਾਰੀ ਹੀ ਘਟਨਾਕ੍ਰਮ ਨੂੰ ਅੰਜਾਮ ਦਿੱਤਾ.

ਇਹ ਵੀ ਪੜ੍ਹੋ:-  National Talent Research Examination ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਾਸਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰਾਂ ਦਾ ਪ੍ਰਬੰਧ

ਪਟਿਆਲਾ ਦੇ ਐੱਸਪੀ ਡੀ ਹਰਮੀਤ ਸਿੰਘ ਹੁੰਦਲ, ਪਟਿਆਲਾ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ, ਨਾਭਾ ਦੇ ਡੀਐਸਪੀ ਰਾਜੇਸ਼ ਛਿੱਬੜ, ਐੱਸਐੱਚਓ ਸਦਰ ਸੁਖਦੇਵ ਸਿੰਘ ਘਟਨਾ ਸਥਲ ਉਤੇ ਪਹੁੰਚੇ, ਛਾਣਬੀਣ ਕਰ ਕੇ ਫੋਰੈਂਸਿਕ ਟੀਮ ਦੀ ਮੱਦਦ ਨਾਲ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ,ਘਰ ਦੇ ਮਾਲਕ ਬਲਵੰਤ ਸਿੰਘ ਨੇ ਕਿਹਾ ਕਿ ਜਦੋਂ ਸਾਡਾ ਨੌਕਰ ਡੰਗਰਾਂ ਵਾਲੇ ਵਾੜੇ ਵਿੱਚ ਗਿਆ ਤਾਂ 4 ਲੁਟੇਰਿਆਂ ਵੱਲੋਂ ਉਸ ਨੂੰ ਬੰਧਕ ਬਣਾ ਲਿਆ ਅਤੇ ਬਾਅਦ ਵਿਚ ਉਹ ਲੁਟੇਰੇ ਅੰਦਰ ਵੜ ਗਏ ਅਤੇ ਮੇਰੇ ਉਤੇ ਪਿਸਤੌਲ ਤਾਣ ਦਿੱਤਾ.

ਇਹ ਵੀ ਪੜ੍ਹੋ:-  

Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ

TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

Ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ’ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *