ਡੇਰਾ ਪ੍ਰੇਮੀ ਦਾ ਕਤਲ, ਦੁਕਾਨ ‘ਚ ਵੜ੍ਹ ਕੇ ਵਰ੍ਹਾਈਆਂ ਤਾਬੜਤੋੜ ਗੋਲ਼ੀਆਂ - AZAD SOCH ਡੇਰਾ ਪ੍ਰੇਮੀ ਦਾ ਕਤਲ, ਦੁਕਾਨ ‘ਚ ਵੜ੍ਹ ਕੇ ਵਰ੍ਹਾਈਆਂ ਤਾਬੜਤੋੜ ਗੋਲ਼ੀਆਂ - AZAD SOCH

Live Clock Date

Your browser is not supported for the Live Clock Timer, please visit the Support Center for support.
ਡੇਰਾ ਪ੍ਰੇਮੀ ਦਾ ਕਤਲ, ਦੁਕਾਨ ‘ਚ ਵੜ੍ਹ ਕੇ ਵਰ੍ਹਾਈਆਂ ਤਾਬੜਤੋੜ ਗੋਲ਼ੀਆਂ

ਡੇਰਾ ਪ੍ਰੇਮੀ ਦਾ ਕਤਲ, ਦੁਕਾਨ ‘ਚ ਵੜ੍ਹ ਕੇ ਵਰ੍ਹਾਈਆਂ ਤਾਬੜਤੋੜ ਗੋਲ਼ੀਆਂ

0

AZAD SOCH :-

BATHINDA :- ਡੇਰਾ ਸਮਰਥਕ ਮਨੋਹਰ ਲਾਲ (Manohar Lal) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ,ਮੋਟਰ ਸਾਇਕਲ ‘ਤੇ ਆਏ ਦੋ ਜਣਿਆਂ ਨੇ ਮਨੀ ਐਕਸਚੇਂਜ਼ (Money exchange) ਦੀ ਦੁਕਾਨ ‘ਚ ਵੜ ਕੇ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ,ਖਾਸ ਗੱਲ ਇਹ ਹੈ ਕਿ ਮਨੋਹਰ ਦੇ ਬੇਟੇ ਜਤਿੰਦਰ ਅਰੋੜਾ ਉਰਫ ਜਿੰਮੀ ਅਰੋੜਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੇਅਦਬੀ ਦੇ ਚਾਰ ਮਾਮਲਿਆਂ ‘ਚ ਪੰਜਾਬ ਪੁਲਿਸ (Punjab Police) ਨੇ ਗ੍ਰਿਫਤਾਰ ਕੀਤਾ ਸੀ,ਸ਼ੁਰੂਆਤੀ ਜਾਂਚ ਵਿਚ ਮਾਮਾਲ ਟਾਰਗੇਟ ਕਿਲਿੰਗ ਦਾ ਲੱਗਦਾ ਹੈ,ਜਿੰਮੀ ਅਰੋੜਾ ਹੁਣ ਬੇਅਦਬੀ ਦੇ ਕੇਸਾਂ ‘ਚ ਜ਼ਮਾਨਤ ‘ਤੇ ਹੈ।

ਇਹ ਵੀ ਪੜ੍ਹੋ:-  ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਲਈ

ਉਸ ਦੇ ਪਿਤਾ ਮਨੋਹਰ ਲਾਲ ਵੈਸਟਰਨ ਯੂਨੀਅਨ (Manohar Lal Western Union) ਦੀ ਬ੍ਰਾਂਚ ਚਲਾਉਂਦੇ ਸਨ,ਦੋ ਨਕਾਬਪੋਸ਼ ਹਥਿਆਰੰਬਦ ਦੁਕਾਨ ‘ਚ ਡਾਲਰ ਐਕਸਚੇਂਜ (Dollar exchange) ਦੇ ਬਹਾਨੇ ਆਏ ਤੇ ਸ਼ਰੇਆਮ ਗੋਲ਼ੀਆਂ ਮਾਰ ਕੇ ਫਰਾਰ ਹੋ ਗਏ।ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ (CCTV) ‘ਚ ਕੈਦ ਹੋ ਗਈ,ਪੰਜ ਸਾਲ ਪਹਿਲਾਂ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੇਅਦਬੀ ਦੀਆਂ 100 ਤੋਂ ਜਿਆਦਾ ਘਟਨਾਵਾਂ ਹੋਈਆਂ ਸਨ,ਜਿਸ ‘ਤੇ ਜੰਮ ਕੇ ਸਿਆਸਤ ਹੋਈ,ਕੈਪਟਨ ਸਰਕਾਰ (Captain Sarkar) ਨੇ ਸੱਤਾ ਸਾਂਭਦਿਆਂ ਹੀ ਰਿਟਾਇਰਡ ਜੱਜ ਦਾ ਕਮਿਸ਼ਨ ਬਿਠਾਇਆ ਤੇ ਹੁਣ SIT ਜਾਂਚ ਵੀ ਚੱਲ ਰਹੀ ਹੈ।

ਇਹ ਵੀ ਪੜ੍ਹੋ:- 

ਪੰਜਾਬ ਕੈਬਨਿਟ ਵੱਲੋਂ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ‘ਚ ਸੌਖ ਨੂੰ ਹੁਲਾਰਾ ਦੇਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਗਹੀਣਾਂ ਦੇ ਸਸ਼ਕਤੀਕਰਨ ਲਈ ‘ਪੰਜਾਬ ਦਿਵਿਆਂਗਜਨ ਸ਼ਕਤੀਕਰਨ’ ਯੋਜਨਾ ਸ਼ੁਰੂ ਕਰੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *