ਕਾਮੇਡੀਅਨ Bharti Singh ਦੇ ਘਰ ‘ਚ NCB ਵੱਲੋਂ ਘਰ ਛਾਪਾ ਮਾਰਿਆ ਕਾਮੇਡੀਅਨ Bharti Singh ਦੇ ਘਰ ‘ਚ NCB ਵੱਲੋਂ ਘਰ ਛਾਪਾ ਮਾਰਿਆ

Live Clock Date

Your browser is not supported for the Live Clock Timer, please visit the Support Center for support.
ਕਾਮੇਡੀਅਨ Bharti Singh ਦੇ ਘਰ ‘ਚ NCB ਵੱਲੋਂ ਘਰ ਛਾਪਾ ਮਾਰਿਆ

ਕਾਮੇਡੀਅਨ Bharti Singh ਦੇ ਘਰ ‘ਚ NCB ਵੱਲੋਂ ਘਰ ਛਾਪਾ ਮਾਰਿਆ

1

AZAD SOCH :-

NEW MUMBAI :- ਐਨਸੀਬੀ (NCB) ਦੀ ਟੀਮ ਨੇ ਸ਼ਨੀਵਾਰ ਨੂੰ ਇਕ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ (Bharti Singh) ਦੇ ਘਰ ਛਾਪਾ ਮਾਰਿਆ ਹੈ,ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ (Bollywood actor Sushant Singh Rajput) ਦੀ ਮੌਤ ਦੇ ਮਾਮਲੇ ਵਿਚ ਡਰਗਜ਼ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (NCB) ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਘਰਾਂ ‘ਤੇ ਲਗਾਤਾਰ ਛਾਪੇ ਮਾਰ ਰਿਹਾ ਹੈ,ਐਨਸੀਬੀ (NCB) ਦੀ ਟੀਮ ਨੇ ਟੀਵੀ ਅਭਿਨੇਤਰੀ ਭਾਰਤੀ ਸਿੰਘ (Actress Bharti Singh) ਦੇ ਘਰੋਂ ਕੁਝ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।

ਇਹ ਵੀ ਪੜ੍ਹੋ:- ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ

ਐਨਸੀਬੀ (NCB) ਦੀ ਟੀਮ ਨੇ ਟੀਵੀ ਅਭਿਨੇਤਰੀ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਨੂੰ ਸੰਮਨ ਭੇਜਿਆ ਹੈ। (ਐਨਸੀਬੀ) (NCB) ਦੀ ਟੀਮ ਨੇ ਸ਼ਨੀਵਾਰ ਨੂੰ ਭਾਰਤੀਆ ਸਿੰਘ (Actress Bharti Singh) ਦੇ ਅੰਧੇਰੀ ਖੇਤਰ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ ਅਤੇ ਉਥੋਂ ਡਰਗਜ਼ ਬਰਾਮਦ ਕੀਤੇ,ਭਾਰਤੀ ਸਿੰਘ ਦੇ ਘਰੋਂ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (Bureau of Narcotics Control) ਨੇ ਭਾਰਤੀ ਅਤੇ ਉਸਦੇ ਪਤੀ ਹਰਸ਼ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ.

ਇਹ ਵੀ ਪੜ੍ਹੋ:-  

ਪੰਜਾਬ ਕੈਬਨਿਟ ਵੱਲੋਂ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ‘ਚ ਸੌਖ ਨੂੰ ਹੁਲਾਰਾ ਦੇਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਗਹੀਣਾਂ ਦੇ ਸਸ਼ਕਤੀਕਰਨ ਲਈ ‘ਪੰਜਾਬ ਦਿਵਿਆਂਗਜਨ ਸ਼ਕਤੀਕਰਨ’ ਯੋਜਨਾ ਸ਼ੁਰੂ ਕਰੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *