ਯੂਰੀਆ ਖਾਦ ਨਾ ਮਿਲਣ 'ਤੇ ਕਿਸਾਨਾਂ ਨੇ Bathinda-Chandigarh Highway ਕੀਤਾ ਜਾਮ ਯੂਰੀਆ ਖਾਦ ਨਾ ਮਿਲਣ 'ਤੇ ਕਿਸਾਨਾਂ ਨੇ Bathinda-Chandigarh Highway ਕੀਤਾ ਜਾਮ

Live Clock Date

Your browser is not supported for the Live Clock Timer, please visit the Support Center for support.
ਯੂਰੀਆ ਖਾਦ ਨਾ ਮਿਲਣ 'ਤੇ ਕਿਸਾਨਾਂ ਨੇ Bathinda-Chandigarh Highway ਕੀਤਾ ਜਾਮ

ਯੂਰੀਆ ਖਾਦ ਨਾ ਮਿਲਣ ‘ਤੇ ਕਿਸਾਨਾਂ ਨੇ Bathinda-Chandigarh Highway ਕੀਤਾ ਜਾਮ

0

AZAD SOCH :-

BATHINDA :- ਕਿਸਾਨਾਂ ਨੇ ਯੂਰੀਆ ਖਾਦ ਨਾ ਮਿਲਣ ਦੇ ਰੋਸ ਵਜੋਂ ਬਠਿੰਡਾ-ਚੰਡੀਗੜ੍ਹ ਰੋਡ (Bathinda-Chandigarh Highway) ਜਾਮ ਕਰ ਦਿੱਤਾ ਅਤੇ ਐੱਨਐੱਫਐੱਲ ਦੇ ਗੇਟ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ,ਮਾਲਵਾ ਹੀ ਨਹੀਂ ਸਗੋਂ ਕਪੂਰਥਲਾ, ਲੁਧਿਆਣਾ, ਫ਼ਰੀਦਕੋਟ, ਤਰਨਤਾਰਨ ਤੋਂ ਵੀ ਵੱਡੀ ਗਿਣਤੀ ਕਿਸਾਨ ਯੂਰੀਆ ਖਾਦ ਲੈਣ ਲਈ ਐਨਐਫਐਲ (NFL)ਅੱਗੇ ਪਹੁੰਚੇ ਹੋਏ ਹਨ,ਯੂਰੀਆ ਖਾਦ ਦੀ ਕਮੀ ਦੇ ਚਲਦਿਆਂ ਸੂਬੇ ਦੇ ਕਿਸਾਨ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ,ਬੁੱਧਵਾਰ ਨੂੰ ਕਿਸਾਨਾਂ ਨੇ ਐਨਐਫਐਲ ਦਾ ਘਿਰਾਓ ਕਰ ਲਿਆ ਸੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਖਾਦ ਦੇਣੀ ਸ਼ੁਰੂ ਕੀਤੀ ਸੀ.

ਇਹ ਵੀ ਪੜ੍ਹੋ:-   ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ

ਪਰ ਅੱਜ ਮੁੜ ਖਾਦ ਦੇਣ ਤੋਂ ਇਨਕਾਰ ਕਰ ਦਿੱਤਾ,ਐਨ ਐਫ ਐਲ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਸ਼ਨੀਵਾਰ ਅਤੇ ਐਤਵਾਰ ਛੁੱਟੀ ਕਾਰਨ ਉਹ ਯੂਰੀਆ ਖਾਦ ਨਹੀਂ ਦੇ ਸਕਦੇ ਪਰ ਕਿਸਾਨਾਂ ਦਾ ਕਹਿਣਾ ਸੀ ਪਿਛਲੇ ਕਈ ਦਿਨਾਂ ਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ  ਸੋਲ਼ਾਂ ਨਵੰਬਰ ਤੋਂ ਐੱਨਐੱਫਐੱਲ (NFL) ਦੇ ਗੇਟ ਅੱਗੇ ਖਾਦ ਲੈਣ ਲਈ ਆਉਂਦੇ ਹਨ,ਇਸ ਦੌਰਾਨ ਐੱਨਐੱਫਐੱਲ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਾਂ ਲਿਖ ਕੇ ਪ੍ਰਤੀ ਕਿਸਾਨ ਪੱਚੀ ਗੱਟੇ ਯੂਰੀਆ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਯੂਰੀਆ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ:-  

ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (P.S.C.A.D.B.) 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ

ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਲਈ

ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *