ਪੰਜਾਬ-ਹਿਮਾਚਲ ਤੇ ਯੂਪੀ ਕੋੋਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ ਭੇਜੀਆਂ ਹਾਈ ਲੈਵਲ ਟੀਮਾਂ ਪੰਜਾਬ-ਹਿਮਾਚਲ ਤੇ ਯੂਪੀ ਕੋੋਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ ਭੇਜੀਆਂ ਹਾਈ ਲੈਵਲ ਟੀਮਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ-ਹਿਮਾਚਲ ਤੇ ਯੂਪੀ ਕੋੋਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ ਭੇਜੀਆਂ ਹਾਈ ਲੈਵਲ ਟੀਮਾਂ

ਪੰਜਾਬ-ਹਿਮਾਚਲ ਤੇ ਯੂਪੀ ਕੋੋਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ ਭੇਜੀਆਂ ਹਾਈ ਲੈਵਲ ਟੀਮਾਂ

0

AZAD SOCH :-

NEW DELHI :- ਦੇਸ਼ ‘ਚ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਵਧਦਾ ਦਿਖਾਈ ਦੇ ਰਿਹਾ ਹੈ, ਪ੍ਰਤੀਦਿਨ ਕਰੀਬ 100 ਮੌਤਾਂ ਹੋ ਰਹੀਆਂ ਹਨ, ਜਦਕਿ ਕਰੀਬ 5-7 ਹਜ਼ਾਰ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ,ਇਸ ‘ਤੇ ਕੇਂਦਰ ਸਰਕਾਰ ਲਗਾਤਾਰ ਨਜ਼ਰ ਬਣਾਏ ਹੋਏ ਹਨ,ਕੇਂਦਰ ਸਰਕਾਰ ਨੇ ਅੱਜ ਯੂਪੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਹਾਈਲੈਵਲ ਟੀਮਾਂ ਭੇਜੀਆਂ ਹਨ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕੇਰਲ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਪਿਛਲੇ ਦਿਨੀਂ ਕੋਰੋਨਾ ਦੇ ਮਾਮਲਿਆਂ ‘ਚ ਉਛਾਲ ਆਇਆ ਹੈ।

ਇਹ ਵੀ ਪੜ੍ਹੋ:-  ਬਿਨ੍ਹਾਂ ਆਗਿਆ CBI ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਇਨ੍ਹਾਂ ਸੂਬਿਆਂ ‘ਚ ਬੀਤੇ ਦਿਨੀਂ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਆਈ ਹੈ,ਪਹਿਲਾਂ ਕੇਂਦਰ ਨੇ ਗੁਜਰਾਤ, ਰਾਜਸਥਾਨ, ਹਰਿਆਣਾ ਤੇ ਮਣੀਪੁਰਾ ‘ਚ ਕੋਰੋਨਾ ਦੀ ਸਥਿਤੀ ਦੀ ਨਿਗਰਾਣੀ ਲਈ ਵਿਸ਼ੇਸ਼ ਸਿਹਤ ਟੀਮਾਂ ਭੇਜੀਆਂ ਸਨ,ਇਸ ਨਾਲ ਹੀ ਛੱਤੀਸਗੜ੍ਹ ‘ਚ ਵਿਸ਼ੇਸ਼ ਟੀਮਾਂ ਭੇਜੀਆਂ ਜਾ ਚੁੱਕੀਆਂ ਹਨ। ਕੇਂਦਰ ਸਰਕਾਰ, ਦਿੱਲੀ ‘ਚ ਮਦਦ ਲਈ ਅੱਗੇ ਆਈ ਹੈ ਤੇ ਉਹ ਸੂਬਾ ਸਰਕਾਰ ਦੀ ਹਰਸੰਭਵ ਮਦਦ ਕਰ ਰਹੀ ਹੈ।

ਇਹ ਵੀ ਪੜ੍ਹੋ:-  

ਪੰਜਾਬ ਕੈਬਨਿਟ ਵੱਲੋਂ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ‘ਚ ਸੌਖ ਨੂੰ ਹੁਲਾਰਾ ਦੇਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਗਹੀਣਾਂ ਦੇ ਸਸ਼ਕਤੀਕਰਨ ਲਈ ‘ਪੰਜਾਬ ਦਿਵਿਆਂਗਜਨ ਸ਼ਕਤੀਕਰਨ’ ਯੋਜਨਾ ਸ਼ੁਰੂ ਕਰੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *