ਪੰਜਾਬ 'ਚ ਮਾਲ ਗੱਡੀਆਂ,ਤੇ ਯਾਤਰੀ ਰੇਲ ਗੱਡੀਆਂ ਚੱਲਣਗੀਆਂ,ਰੇਲਵੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਪੰਜਾਬ 'ਚ ਮਾਲ ਗੱਡੀਆਂ,ਤੇ ਯਾਤਰੀ ਰੇਲ ਗੱਡੀਆਂ ਚੱਲਣਗੀਆਂ,ਰੇਲਵੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ 'ਚ ਮਾਲ ਗੱਡੀਆਂ,ਤੇ ਯਾਤਰੀ ਰੇਲ ਗੱਡੀਆਂ ਚੱਲਣਗੀਆਂ,ਰੇਲਵੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ‘ਚ ਮਾਲ ਗੱਡੀਆਂ,ਤੇ ਯਾਤਰੀ ਰੇਲ ਗੱਡੀਆਂ ਚੱਲਣਗੀਆਂ,ਰੇਲਵੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ

13

AZAD SOCH :-

CHANDIGARH :- ਪੰਜਾਬ ਵਿਚ ਸੋਮਵਾਰ ਤੋਂ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ,ਪੰਜਾਬ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਬਾਰੇ ਰੇਲ ਮੰਤਰਾਲੇ ਨੂੰ ਸੂਚਨਾ ਦਿੱਤੇ ਜਾਣ ਪਿੱਛੋਂ ਰੇਲਵੇ ਵੱਲੋਂ ਪੰਜਾਬ ‘ਚ ਰੇਲ ਸੇਵਾਵਾਂ ਛੇਤੀ ਬਹਾਲ ਕੀਤੇ ਜਾਣ ਦੀ ਗੱਲ ਕਹੀ ਸੀ,ਰੇਲਵੇ ਟਰੈਕ ਖੇਤਰ ‘ਚ ਕੁੱਲ 22 ਥਾਵਾਂ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਨੇ ਐਤਵਾਰ ਨੂੰ 11 ਥਾਵਾਂ ਤੋਂ ਧਰਨਾ ਚੁੱਕ ਲਿਆ ਹੈ,ਰੇਲੇਵੇ ਵੱਲੋਂ ਸੋਮਵਾਰ ਤੋਂ ਮਾਲ ਗੱਡੀਆਂ ਤੇ ਮੰਗਲਵਾਰ ਤੋਂ ਯਾਤਰੀ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਕੋਰੋਨਾ ਦੇ ਵੱਧ ਰਹੇ ਪ੍ਰਕੋਪ ਕਾਰਨ ਕੈਪਟਨ ਸਰਕਾਰ ਚਿੰਤਤ,ਕੀਤਾ ਵੱਡਾ ਖ਼ੁਲਾਸਾ

ਕਿਸਾਨ ਜਥੇਬੰਦੀਆਂ ਨੇ ਸੋਮਵਾਰ ਸ਼ਾਮ ਤਕ ਟਰੈਕ ਖੇਤਰ ਖ਼ਾਲੀ ਕਰਨ ਦਾ ਐਲਾਨ ਕੀਤਾ ਸੀ, ਸੋਮਵਾਰ ਸ਼ਾਮ ਤਕ ਕਿਸਾਨ ਜਥੇਬੰਦੀਆਂ ਦੇ ਸਾਰੀਆਂ ਥਾਵਾਂ ਤੋਂ ਹਟ ਜਾਣ ਦੀ ਉਮੀਦ ਹੈ,ਗੱਡੀਆਂ ਚਲਾਉਣ ਲਈ ਸੂਬੇ ਵਿਚ ਜਲੰਧਰ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਰੇਲ ਲਾਈਨ ‘ਤੇ ਇੰਜਣ ਚਲਾ ਕੇ ਟਰਾਇਲ ਲਿਆ ਗਿਆ,ਅੰਮਿ੍ਤਸਰ ਵਿਚ ਧਰਨਾ ਦੇ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾ ਸਿੰਘ ਪਨੂੰ ਨੇ ਕਿਹਾ ਕਿ ਉਹ ਹੋਰ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹਨ,ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਾਂ। 

ਇਹ ਵੀ ਪੜ੍ਹੋ:- 

 ਬਿਨ੍ਹਾਂ ਆਗਿਆ CBI ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪੰਜਾਬ ਕੈਬਨਿਟ ਵੱਲੋਂ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ‘ਚ ਸੌਖ ਨੂੰ ਹੁਲਾਰਾ ਦੇਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਗਹੀਣਾਂ ਦੇ ਸਸ਼ਕਤੀਕਰਨ ਲਈ ‘ਪੰਜਾਬ ਦਿਵਿਆਂਗਜਨ ਸ਼ਕਤੀਕਰਨ’ ਯੋਜਨਾ ਸ਼ੁਰੂ ਕਰੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *