CHANDIGARH,(AZAD SOCH NEWS) :- Farmers Protest ਖੇਤੀ ਬਿੱਲਾਂ ਨੂੰ ਲੈਕੇ ਕਿਸਾਨ ਵੱਲੋਂ ਅਤੇ ਕਿਸਾਨ ਜੱਥੇਬੰਦੀਆਂ (Farmers’ organizations) ਨੇ ਦਿੱਲੀ ਵਿੱਚ 26-27 ਨੂੰ ਜਾਣ ਦਾ ਲੈਣ ਕੀਤਾ ਹੈ,ਜਿਸ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਵਿੱਚ ਦੇ ਕਿਸਾਨਾਂ ਦੀਆਂ ਪੁਲਿਸ ਵੱਲੋਂ ਗ੍ਰਿਫਤਾਰੀਆਂ ਕੀਤੀ ਹਨ,ਅਤੇ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦਿੱਲੀ ਪਹੁੰਚ ਰਹੀਆਂ ਹਨ, ਅਤੇ ਤਾਂ ਜ਼ੋ ਇਹਨ੍ਹਾਂ ਕਿਸਾਨ ਖੇਤੀ ਬਿੱਲਾਂ ਰੱਦ ਕਰਵਾਇਆ ਜਾ ਸਕੇ, ਇਸ ਦੇ ਨਾਲ ਹੁਣ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਹਰਿਆਣਾ ਵਿੱਚੋਂ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ,ਹਰਿਆਣਾ ਸਰਕਾਰ (Government of Haryana) ਨੇ ਪੁਲਿਸ ਨੂੰ ਸਖ਼ਤੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ:- ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਬੈਂਸ ਪੁਲਿਸ ਸਾਹਮਣੇ ਹੋਏ ਹਾਜ਼ਰ,ਆਪਣੇ ਬਿਆਨ ਦਰਜ ਕਰਵਾਏ
ਇਸ ਸਭ ਤੋਂ ਲੱਗ ਰਿਹਾ ਹੈ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਟਕਰਾਅ ਹੋਏਗਾ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਵਿੱਚੋਂ ਲੰਘ ਕੇ ਹੀ ਦਿੱਲੀ ਜਾਣਾ ਹੈ,ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ,ਇਸ ਦੇ ਨਾਲ ਹੀ ਇਨ੍ਹਾਂ ਤਰੀਕਾਂ ‘ਚ ਸਫਰ ਕਰਨ ਵਾਲਿਆਂ ਨੂੰ ਚੇਤਾਵਨੀ ਹੈ ਕਿ ਸਫਰ ਨਾ ਕੀਤਾ ਜਾਵੇ ਕਿਉਂਕਿ 26 ਨਵੰਬਰ ਤੋਂ ਹਾਈਵੇਅ ਜਾਮ ਹੋ ਸਕਦੇ ਹਨ।ਰਾਜ ਵਿਚ ਅਮਨ-ਕਾਨੂੰਨ, ਸੌਦੇਬਾਜ਼ੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਣ ਲਈ ਇਨ੍ਹਾਂ ਪ੍ਰਬੰਧਾਂ ਦਾ ਮੁੱਢਲਾ ਉਦੇਸ਼ ਸਹੀ ਕਾਨੂੰਨ ਵਿਵਸਥਾ ਬਣਾਈ ਰੱਖਣਾ।
ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣਾ, ਟ੍ਰੈਫਿਕ ਅਤੇ ਜਨਤਕ ਆਵਾਜਾਈ ਪ੍ਰਣਾਲੀਆਂ ਦੇ ਕੰਮਕਾਜ ਨੂੰ ਸੁਵਿਧਾ ਦੇਣਾ ਅਤੇ ਜਨਤਾ ਦੀ ਸ਼ਾਂਤੀ ਅਤੇ ਵਿਵਸਥਾ ਨੂੰ ਯਕੀਨੀ ਬਣਾਉਣਾ ਹੈ,ਸ਼ੰਭੂ ਬਾਰਡਰ ਵਿਖੇ ਸੰਗਤਾਂ ਲਈ ਰੋਸ ਮੁਜ਼ਾਹਰਾ ਕਰਨ ਵਾਲੀਆਂ ਸੰਗਠਨਾਂ ਵੱਲੋਂ ਇੱਕ ਵਿਸ਼ੇਸ਼ ਕਾਲ ਕੀਤੀ ਗਈ ਹੈ,ਅੰਬਾਲਾ ਮੁੰਧਲ ਚੌਕ, ਜ਼ਿਲ੍ਹਾ ਭਿਵਾਨੀ, ਅਨਾਜ ਮੰਡੀ, ਘੜੂੰਦਾ, ਡਿਸਟ੍ਰਿਕਟ ਕਰਨਾਲ, ਟਿਕਰੀ ਬਾਰਡਰ, ਬਹਾਦਰਗੜ੍ਹ, ਜ਼ਿਲ੍ਹਾ ਝੱਜਰ ਅਤੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ, ਰਾਏ ਜ਼ਿਲ੍ਹਾ ਸੋਨੀਪ,।ਹਰਿਆਣਾ ਦੇ ਅੰਦਰ ਆਉਣ ਵਾਲੇ ਪ੍ਰਦਰਸ਼ਨਕਾਰੀਆਂ ਦੇ ਮੁੱਖ ਕੇਂਦਰ ਬਿੰਦੂ ਵੱਲ ਜਾਣ ਵਾਲੇ ਚਾਰ ਵੱਡੇ ਰਾਸ਼ਟਰੀ ਰਾਜਮਾਰਗ ਹੋਣਗੇ।
ਇਹ ਵੀ ਪੜ੍ਹੋ:-
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ
ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow