Bathinda 'ਚ ਇਕ ਹੋਰ ਥੈਲੇਸੀਮੀਆ (Thalassemia) ਪੀੜਤ ਬੱਚਾ HIV ਪਾਜ਼ੀਟਿਵ Bathinda 'ਚ ਇਕ ਹੋਰ ਥੈਲੇਸੀਮੀਆ (Thalassemia) ਪੀੜਤ ਬੱਚਾ HIV ਪਾਜ਼ੀਟਿਵ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Bathinda 'ਚ ਇਕ ਹੋਰ ਥੈਲੇਸੀਮੀਆ (Thalassemia) ਪੀੜਤ ਬੱਚਾ HIV ਪਾਜ਼ੀਟਿਵ

Bathinda ‘ਚ ਇਕ ਹੋਰ ਥੈਲੇਸੀਮੀਆ (Thalassemia) ਪੀੜਤ ਬੱਚਾ HIV ਪਾਜ਼ੀਟਿਵ

37

AZAD SOCH :-

Bathinda,(AZAD SOCH NEWS) :- ਬਠਿੰਡਾ (Bathinda) ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਬੱਚਿਆਂ ਨੂੰ ਐੱਚ ਆਈ ਵੀ (HIV) ਪੀੜਤ ਦਾ ਖੂਨ ਚੜ੍ਹਾਉਣ ਦਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ,ਬਠਿੰਡਾ ਵਿੱਚ ਲਗਾਤਾਰ ਕਈ ਮਾਮਾਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਕਿ ਗਲਤ ਖੂਨ ਚੜਾਉਂਣ ਦੇ ਮਾਮਾਲੇ ਸਾਹਮਣੇ ਆ ਰਹੇ ਹਨ, ਇਸੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਹੋਰ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ (HIV) ਪਾਜ਼ੀਟਿਵ ਆਈਆਂ ਹੈ, ਸਿਵਲ ਹਸਪਤਾਲ ਦੇ ਵਿਵਾਦਤ ਬਲੱਡ ਬੈਂਕ (Blood Bank) ਤੋਂ ਪੀੜਤ ਬੱਚੇ ਨੂੰ ਖ਼ੂਨ ਚੜ੍ਹਾਇਆ ਗਿਆ ਸੀ,ਬਠਿੰਡਾ ਵਿਖੇ ਅੱਜ ਪੰਜ ਬੱਚਿਆਂ ਦੇ ਟੈਸਟ ਹੋਏ ਜਿਨ੍ਹਾਂ ਵਿੱਚੋਂ ਬਰਨਾਲਾ ਦਾ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਇਹ ਵੀ ਪੜ੍ਹੋ:-  ਬਠਿੰਡਾ ਦੇ ਸਿਵਲ ਹਸਪਤਾਲ ‘ਚ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਇਆ

ਜਿਨ੍ਹਾਂ ਵਿਚੋਂ ਇਕ ਬੱਚਾ ਐੱਚਆਈਵੀ (HIV) ਪੀੜਤ ਅਤੇ ਇਕ ਬੱਚਾ ਹੈਬੀਟੇਟ ਸੀ ਪਾਜ਼ੀਟਿਵ ਆਇਆ ਹੈ ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ,ਚਾਰ ਬੱਚਿਆਂ ਨੂੰ ਐਚਆਈਵੀ (HIV) ਪੀੜਤ ਵਿਅਕਤੀਆਂ ਦਾ ਖੂਨ ਚੜ੍ਹਾਇਆ ਗਿਆ ਹੈ ਅਤੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਐੱਚਆਈਵੀ (HIV) ਖ਼ੂਨ ਚੜ੍ਹਾਉਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਬੀਤੇ ਦਿਨੀਂ 4 ਲੈਬ ਟੈਕਨੀਸ਼ੀਅਨ ਨੂੰ ਸਸਪੈਂਡ ਕੀਤਾ ਗਿਆ ਸੀ,ਬਲੱਡ ਬੈਂਕ (Blood Bank) ਵਿਚੋਂ ਹੀ ਖੂਨ ਚੜ੍ਹਾਇਆ ਜਾਂਦਾ ਹੈ ਅਤੇ ਹੁਣ ਤਕ ਇਨ੍ਹਾਂ ਬੱਚਿਆਂ ਵਿੱਚੋਂ 4 ਬੱਚੇ ਐੱਚਆਈਵੀ ਪੀੜਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ:- 

Barnala: ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਜ਼ੋਰਾ ਸਿੰਘ ਦੇ ਪਰਿਵਾਰ ਨੂੰ ਦਿੱਤੀ ਮੁਆਵਜ਼ਾ ਰਾਸ਼ੀ

ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ

ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਬੈਂਸ ਪੁਲਿਸ ਸਾਹਮਣੇ ਹੋਏ ਹਾਜ਼ਰ,ਆਪਣੇ ਬਿਆਨ ਦਰਜ ਕਰਵਾਏ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਕਿਸਾਨ ਯੂਨੀਅਨ ਵੱਲੋਂ ਮੁਸਾਫਰ ਰੇਲਾਂ ਨਾ ਲੰਘਣ ਦੇ ਕੀਤੇ ਫੈਸਲੇ ’ਤੇ ਗੰਭੀਰ ਚਿੰਤਾ ਪ੍ਰਗਟਾਈ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *