ਦਿੱਲੀ ਵਿੱਚ ਕਿਸਾਨਾ ਲਈ ਭਾਂਖਰਪੁਰ ਤੋਂ ਲੰਗਰ ਦਾ ਟਰੱਕ ਭਰ ਕੇ ਕੀਤਾ ਰਵਾਨਾ: ਰਵਿੰਦਰ ਰਵੀ ਦਿੱਲੀ ਵਿੱਚ ਕਿਸਾਨਾ ਲਈ ਭਾਂਖਰਪੁਰ ਤੋਂ ਲੰਗਰ ਦਾ ਟਰੱਕ ਭਰ ਕੇ ਕੀਤਾ ਰਵਾਨਾ: ਰਵਿੰਦਰ ਰਵੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਦਿੱਲੀ ਵਿੱਚ ਕਿਸਾਨਾ ਲਈ ਭਾਂਖਰਪੁਰ ਤੋਂ ਲੰਗਰ ਦਾ ਟਰੱਕ ਭਰ ਕੇ ਕੀਤਾ ਰਵਾਨਾ: ਰਵਿੰਦਰ ਰਵੀ

ਦਿੱਲੀ ਵਿੱਚ ਕਿਸਾਨਾ ਲਈ ਭਾਂਖਰਪੁਰ ਤੋਂ ਲੰਗਰ ਦਾ ਟਰੱਕ ਭਰ ਕੇ ਕੀਤਾ ਰਵਾਨਾ: ਰਵਿੰਦਰ ਰਵੀ

10

AZAD SOCH :-

ਡੇਰਾਬੱਸੀ,04 ਦਸੰਬਰ (ਸੁਖਵਿੰਦਰ ਸਿੰਘ ਸੁੱਖਾ):- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਸਾਰੇ ਦੇਸ਼ ਵਿਚ ਰੋਸ ਕਾਰਨ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੇ ਖਾਣ ਪੀਣ ਦੇ ਪ੍ਰਬੰਧਾਂ ਤੇ ਹੋਰ ਜਰੂਰੀ ਵਸਤਾਂ ਨੂੰ ਲੈ ਕੇ ਦੇਸ਼ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਅੱਗੇ ਆ ਕੇ ਲੰਗਰਾਂ ਦੀ ਕਮਾਨ ਨੂੰ ਸੰਭਾਲਿਆ ਹੋਇਆ ਹੈ,ਅੱਜ ਹਲਕਾ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਤੋਂ ਦਿੱਲੀ ਵਿੱਚ ਕਿਸਾਨਾ ਲਈ ਲੰਗਰ ਦਾ ਟਰੱਕ ਭਰ ਕੇ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ:-  ਭਾਰਤ ਵੱਲੋਂ ਕੈਨੇਡੀਅਨ ਹਾਈ ਕਮਿਸ਼ਨਰ ਤਲਬ,Justin Trudeau ਵੱਲੋਂ ਕਿਸਾਨਾਂ ਦੀ ਹਮਾਇਤ ਮਗਰੋਂ,ਕੈਨੇਡਾ ਖਿਲਾਫ ਸਖਤ ਐਕਸ਼ਨ

ਇਸ ਮੌਕੇ ਸਮਾਜ ਸੇਵੀ ਤੇ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਵਿੱਚ ਕਿਸਾਨ ਭਰਾਵਾਂ ਨੂੰ ਖਾਣ ਪੀਣ ਲਈ ਲੰਗਰ ਦੀ ਕਮੀ ਆਉਣ ਨਹੀਂ ਆਵੇਗੀ ਕਿਉਂਕਿ ਸਾਰਾ ਪੰਜਾਬ ਤੇ ਨਾਲ ਲਗਦੇ ਸੂਬਿਆਂ ਦੀਆਂ ਸਮਾਜ ਸੇਵੀ ਸੰਸਥਾਵਾਂ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ,ਉਨ੍ਹਾਂ ਕਿਹਾ ਕਿ ਪਿੰਡ ਭਾਂਖਰਪੁਰ ਤੋਂ ਵੀ ਅੱਜ ਲੰਗਰ ਦਾ ਟਰੱਕ ਭਰ ਕੇ  ਦਿੱਲੀ ਭੇਜਿਆ ਗਿਆ ਤੇ ਅੱਗੇ ਵੀ ਇਸੇ ਤਰ੍ਹਾਂ ਕਿਸਾਨਾ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।ਇਸ ਮੌਕੇ ਰਵਿੰਦਰ ਸਿੰਘ ਰਵੀ ਤੋਂ ਇਲਾਵਾ ਗੁਰਜੀਤ ਸਿੰਘ ਬਿੱਲਾ, ਚੰਦਨਦੀਪ ਸਿੰਘ, ਹਰਜੀਤ ਸਿੰਘ, ਅੰਮ੍ਰਿਤ, ਇੰਦਰਜੀਤ ਸਿੰਘ ਸਨੂ, ਧਰਮ ਸਿੰਘ, ਗੁਰਨਾਮ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ ਕਾਲਾ, ਬਲਜੀਤ ਸਿੰਘ ਦੜਕਾ ਮੌਜੂਦ ਸਨ।

ਇਹ ਵੀ ਪੜ੍ਹੋ:- 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਘੇ ਵਿਗਿਆਨੀ ਅਤੇ ਕਲਾ ਦੇ ਕਦਰਦਾਨ Dr. Narinder Singh Kapani ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ Video Conferencing ਰਾਹੀਂ ਮੂਸਾ ਅਤੇ ਰਾਮਗੜ ਭੁੱਡਾ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸਨ ਲੋਕਾਂ ਨੂੰ ਸਮਰਪਿਤ

ਸੁਪਰੀਮ ਕੋਰਟ ਨੇ ਕੇਂਦਰ ਤੋਂ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਦੇ ਪ੍ਰਸਤਾਵ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *