ਸਿੰਘੂ ਬਾਰਡਰ ਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਸਿੰਘੂ ਬਾਰਡਰ ਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ Arvind Kejriwal
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਸਿੰਘੂ ਬਾਰਡਰ ਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ Arvind Kejriwal

ਸਿੰਘੂ ਬਾਰਡਰ ਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ Arvind Kejriwal

54

AZAD SOCH :-

NEW DELHI,(AZAD SOCH NEWS):- ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਅਤੇ ਦਿੱਲੀ ਵਿੱਚ ਲੱਖਾਂ ਹੀ ਕਿਸਾਨ ਦੇਸ਼ ਭਰ ਤੋਂ ਪਹੁੰੰਚ ਰਹੇ ਹਨ,ਅਤੇ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਇਸ ਸਮੇਂ ਇਹਨ੍ਹਾਂ ਖੇਤੀ ਕਾਨੂੰਨਾਂ ਬਿੱਲਾਂ ਨੂੰ ਰੱਦ ਕਰਵਾਉਂਣ ਲਈ ਪੂਰੀ ਕੋਸ਼ਿਸ਼ ਕਰ ਰਹਿਆਂ ਹਨ, ਇਸ ਵਿੱਚ ਦੇਸ਼ ਰਾਜਨੀਤੀ ਵਿੱਚ ਗਰਮਾਂ ਗਈ ਹੈ, ਅਤੇ ਬਹੁਤ ਹੀ ਸਾਰੀਆਂ ਦੇਸ਼ ਰਾਜਨੀਤੀਕ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਆ ਚੁੱਕੀਆਂ ਹਨ, ਇਸ ਵਿੱਚ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਸਿੰਘੂ ਸਰਹੱਦ ਦਾ ਦੌਰਾ ਕਰਨਗੇ.

ਇਹ ਵੀ ਪੜ੍ਹੋ:-  Haryana की मनोहर लाल खट्टर सरकार को एक और झटका

ਜਿੱਥੇ ਪਿਛਲੇ 12 ਦਿਨਾਂ ਤੋਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਦਿੱਲੀ ਸਰਕਾਰ ਦੇ ਹੋਰ ਮੰਤਰੀ ਵੀ ਹੋਣਗੇ,ਉਹ ਵਿਰੋਧ ਸਥਾਨ ੋਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ,ਦਿੱਲੀ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਅੰਦੋਲਨ ਕਾਰਨ ਗਾਜ਼ੀਆਬਾਦ ਤੋਂ ਨੈਸ਼ਨਲ ਹਾਈਵੇਅ-24 ‘ਤੇ ਦਿੱਲੀ ਲਈ ਆਵਾਜਾਈ ਬੰਦ ਰਹੇਗੀ,ਲੋਕਾਂ ਨੂੰ ਦਿੱਲੀ ਆਉਣ ਲਈ ਅਪਸਰਾ ਜਾਂ ਭੋਪੁਰਾ ਜਾਂ ਡੀਐਨਡੀ ਰਾਹੀਂ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ:- 

टीम इंडिया का टी-20 सीरीज पर कब्जा,ऑस्ट्रेलिया को दूसरे टी-20 में 6 विकेट से मात

Diljit Dosanjh ने किसानों की मदद के लिए दिए एक करोड़ रुपए

Diljit Dosanjh & Kangana Ranaut : ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਕੱਢੀਆਂ ਗਾਲਾਂ,ਨਹੀਂ ਆ ਰਹੀ ਬਾਜ਼ ਕੰਗਣਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *