ਪੰਜਾਬੀ ਅਦਾਕਾਰ ਤੇ ਡਾਇਰੈਕਟਰ Harp Farmer,ਭਾਜਪਾ ਨੇ ਜਿਸ "ਖੁਸ਼ਹਾਲ ਕਿਸਾਨ" ਪੰਜਾਬੀ ਅਦਾਕਾਰ ਤੇ ਡਾਇਰੈਕਟਰ Harp Farmer,ਭਾਜਪਾ ਨੇ ਜਿਸ "ਖੁਸ਼ਹਾਲ ਕਿਸਾਨ"
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
ਪੰਜਾਬੀ ਅਦਾਕਾਰ ਤੇ ਡਾਇਰੈਕਟਰ Harp Farmer,ਭਾਜਪਾ ਨੇ ਜਿਸ "ਖੁਸ਼ਹਾਲ ਕਿਸਾਨ" ਦੀ ਫੋਟੋ ਪੋਸਟਰ 'ਚ ਲਾਈ,ਉਹ Singhu Border 'ਤੇ ਦੇ ਰਿਹੈ ਧਰਨਾ

ਪੰਜਾਬੀ ਅਦਾਕਾਰ ਤੇ ਡਾਇਰੈਕਟਰ Harp Farmer,ਭਾਜਪਾ ਨੇ ਜਿਸ “ਖੁਸ਼ਹਾਲ ਕਿਸਾਨ” ਦੀ ਫੋਟੋ ਪੋਸਟਰ ‘ਚ ਲਾਈ,ਉਹ Singhu Border ‘ਤੇ ਦੇ ਰਿਹੈ ਧਰਨਾ

52

AZAD SOCH:-

PATIALA,(AZAD SOCH NEWS):- ਭਾਜਪਾ,ਪੰਜਾਬ ਦੇ Facebook Page’ਚੇ ਜਾਰੀ ਕੀਤੇ ਗਏ ਇਸ ਪੋਸਟਰ ‘ਚ ਭਾਜਪਾ ਦੇ ਆਈ.ਟੀ.ਸੈੱਲ (IT Cell) ਵੱਲੋਂ ਨਾਮੀ ਪੰਜਾਬੀ ਅਦਾਕਾਰ ਤੇ ਡਾਇਰੈਕਟਰ ਹਾਰਪ ਫਾਰਮਰ” (Director Harp Farmer) ਦੀ ਤਸਵੀਰ ਉਸਨੂੰ ਬਿਨ ਪੁੱਛੇ ਹੀ ਵਰਤ ਲਈ ਗਈ, ਜਦਕਿ ਹਾਰਪ ਫਾਰਮਰ ਖੁਦ ਸਿੰਘੂ ਬਾਰਡਰ (Harp Farmer Himself Singhu Border) ‘ਤੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ‘ਚ ਆਪਣਾ ਯੋਗਦਾਨ ਪਾ ਰਿਹਾ ਹੈ,ਹਾਰਪ ਫਾਰਮਰ (Harp Farmer) ਦੀ ਫੋਟੋ ਨਾਲ ਲਗਾ ਕੇ ਭਾਜਪਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਅਸਲ ਕਿਸਾਨ ਖੁਸ਼ਹਾਲ ਹੈ ਤੇ ਫੋਟੋ ਦੇ ਨਾਲ ਹੀ ਫਸਲ ਦੀ ਸਰਕਾਰੀ ਖਰੀਦ ਬਾਰੇ ਤਰੀਫਾਂ ਲਿਖੀਆਂ ਗਈਆਂ ਨੇ।

ਇਹ ਵੀ ਪੜ੍ਹੋ:ਆਖਰ ਕਿਉਂ ਹੋਏ ਸੀ,Kisan Ekta Morcha ਦਾ Facebook Page ਨੂੰ ਸਸਪੈਂਡ ’ਤੇ ਫੇਸਬੁੱਕ ਨੇ ਦਿੱਤੀ ਸਫ਼ਾਈ

ਜਦੋਂ ਹਾਰਪ ਫਾਰਮ ਨੂੰ ਇਸ ਬਾਰੇ ਕੁਮੈਂਟਾਂ ‘ਚ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਹਾਰਪ ਫਾਰਮਰ (Harp Farmer) ਦੇ ਕਿਸੇ ਦੋਸਤ ਨੇ ਉਸਨੂੰ ਭਾਜਪਾ ਦੀ ਇਸ ਪੋਸਟ ਦਾ ਸਕ੍ਰੀਨਸ਼ਾਟ ਪਾਇਆ ਤੇ ਹਾਰਪ ਫਾਰਮਰ (Harp Farmer) ਦੇ ਦੱਸਣ ਮੁਤਾਬਕ ਉਸ ਤੋਂ ਫੋਟੋ ਵਰਤਣ ਬਾਰੇ ਪੁੱਛਿਆ ਤੱਕ ਨਹੀਂ ਗਿਆ, ਹਾਰਪ ਫਾਰਮਰ (Harp Farmer) ਨੇ ਸਪਸ਼ਟ ਕੀਤਾ ਕਿ ਪਹਿਲਾਂ ਪੰਜਾਬ ‘ਚ ਕਾਂਗਰਸ ਸਰਕਾਰ ਉਸਦੀ ਫੋਟੋ ਨੂੰ ਵਰਤਦੀ ਰਹੀ ਤੇ ਹੁਣ ਭਾਜਪਾ ਵਾਲੇ,ਉਸਨੇ ਦੱਸਿਆ ਕਿ ਉਸਦੇ Social Media ਪਲੇਟਫਾਰਮਾਂ ‘ਤੇ ਉਸਦੀ ਇਹ ਤਸਵੀਰ ਪਈ ਹੈ ਤੇ ਕੋਈ ਵੀ ਇਸਨੂੰ ਵਰਤ ਰਿਹਾ ਹੈ,ਜਦਕਿ ਉਹ ਸਿਰਫ ਇਕ ਫੋਟੋਸ਼ੂਟ ‘ਚ ਖਿੱਚੀ ਗਈ ਤਸਵੀਰ ਹੈ।

ਕਿਸਾਨਾਂ ਦੁਆਰਾ ਦਿਨੋ ਦਿਨ ਮੋਦੀ ਸਰਕਾਰ ਖਿਲਾਫ ਆਪਣਾ ਅੰਦੋਲਨ ਤਿੱਖਾ ਕੀਤਾ ਜਾ ਰਿਹੈ,ਉਥੇ ਹੀ ਭਾਜਪਾ ਸਰਕਾਰ ਆਪਣੇ ਆਈ.ਟੀ ਸੈੱਲਾਂ (IT Cells) ਨੂੰ ਪੂਰਾ ਐਕਟਿਵ ਕਰ ਅਤੇ ਜ਼ਮੀਨੀ ਪੱਧਰ ‘ਤੇ ਦਿਖਾਵਾ ਰੈਲੀਆਂ ਕੱਢ ਕੇ ਲੋਕਾਂ ਦਾ ਭਰੋਸਾ ਜਿੱਤਣ ‘ਚ ਜੱਦੋ ਜਹਿਦ ਕਰ ਰਹੀ ਹੈ, ਜਿਸ ‘ਚ ਉਹ ਨਾਕਾਮ ਨਜ਼ਰ ਆ ਰਹੀ ਹੈ,Social Media ‘ਤੇ ਖੇਤੀ ਕਾਨੂੰਨਾਂ ਬਾਰੇ ਚੰਗਿਆਈਆਂ ਦੱਸਣ ਲਈ ਲਗਾਤਾਰ ਪੋਸਟਰ ਬਣਾ ਬਣਾ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਤਾਂ ਇੱਥੇ ਹੀ ਭਾਜਪਾ ਦੇ ਆਈ.ਟੀ. ਸੈੱਲ (IT Cells) ‘ਚ ਲੱਗਿਆ ਕੋਈ ਤਨਖਾਹ ‘ਤੇ ਕਰਮੀ ਵਿਚਾਰਾ ਇਸ ਗੱਲ ਦਾ ਭੁਲੇਖਾ ਖਾ ਗਿਆ ਕਿ ਉਹ ਭਾਜਪਾ ਵੱਲੋਂ ਖੇਤੀ ਕਾਨੂੰਨਾਂ ਦੇ ਗੁਣ ਦੱਸਣ ਵਾਲੇ ਪੋਸਟਰ ‘ਤੇ ਕਿਸਦੀ ਫੋਟੋ ਲਾਵੇ।

ਇਹ ਵੀ ਪੜ੍ਹੋ:– ਮੁੜ ਖੁੱਲ੍ਹਿਆ Kisan Ekta Morcha ਦਾ Facebook ਪੇਜ਼, ਫੇਸਬੁੱਕ ‘ਤੇ ਲੱਗਿਆ ਬੰਦ ਕਰਨ ਦਾ ਇਲਜ਼ਾਮ,ਐਤਵਾਰ ਸ਼ਾਮ ਨੂੰ 7 ਵਜੇ ਫੇਸਬੁੱਕ Page ਬਲਾਕ ਕਰ ਦਿੱਤਾ ਸੀ

ਪੰਜਾਬੀ ਅਦਾਕਾਰ ਤੇ ਡਾਇਰੈਕਟਰ Harp Farmer,ਭਾਜਪਾ ਨੇ ਜਿਸ "ਖੁਸ਼ਹਾਲ ਕਿਸਾਨ" ਦੀ ਫੋਟੋ ਪੋਸਟਰ 'ਚ ਲਾਈ,ਉਹ Singhu Border 'ਤੇ ਦੇ ਰਿਹੈ ਧਰਨਾ

ਇਹ ਵੀ ਪੜ੍ਹੋ:– 

Election Commission Of India ਵੱਲੋਂ ਉਮੀਦਵਾਰਾਂ ਦੇ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ ਵਿਚ 10 ਫੀਸਦੀ ਵਾਧਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਘੇਰਿਆ,ਆੜ੍ਹਤੀਆਂ ਦੇ ਘਰ ਛਾਪੇਮਾਰੀ ਕਰਵਾ ਕੇ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਆੜ੍ਹਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਡੇਰਾਬੱਸੀ ਵਿੱਚ ਭਾਜਪਾ ਨੂੰ ਝਟਕਾ,ਭਾਜਪਾ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਰੋਜ਼ਵੁਡ ਦੇ ਲੋਕ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *