PATIALA,(AZAD SOCH NEWS):- ਪੰਜਾਬੀ ਗਾਇਕ Shree Brar ਨੂੰ Patiala Police ਨੇ ਗ੍ਰਿਫ਼ਤਾਰ ਕੀਤਾ ਸੀ,ਸ਼੍ਰੀ ਬਰਾੜ ਤੇ ਗਾਣੇ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਹਨ,ਸ਼੍ਰੀ ਬਰਾੜ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ,Punjabi Singer ਸ਼੍ਰੀ ਬਰਾੜ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ,ਇੱਕ ਹਫ਼ਤੇ ਪਹਿਲਾਂ ਸ੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ,ਹੁਣ ਸ਼੍ਰੀ ਬਰਾੜ 50 ਹਾਜ਼ਰ ਦਾ ਮੁਚੱਲਕ ਭਰ ਸ਼ਾਮ ਤਕ ਰਿਹਾਅ ਹੋ ਜਾਣਗੇ,ਇਸ ਗਾਣੇ ਦੇ ਵਿਚ ਬਾਰਬੀ ਮਾਨ ਵੀ ਸ਼ਾਮਲ ਸੀ ਤੇ ਸ਼੍ਰੀ ਬਰਾੜ ਨੇ ਉਸ ਗਾਣੇ ਨੂੰ ਲਿਖਿਆ ਸੀ,ਇਸ ਪੂਰੇ ਮੁੱਦੇ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਬਾਰਬੀ ਮਾਨ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਤੇ ਕਿਹਾ ਹੈ ਕਿ “ਉਨ੍ਹਾਂ ਦੀ ਕੋਈ ਮੰਸ਼ਾ ਨਹੀਂ ਸੀ ਕਿਸੀ ਨੂੰ ਨੁਕਸਾਨ ਪਹੁੰਚਾਉਣ ਦੀ ਪਰ ਜੇਕਰ ਜਾਣੇ ਅਣਜਾਣੇ ‘ਚ ਸਾਡੇ ਤੋਂ ਜੇ ਕੋਈ ਵੀ ਗ਼ਲਤੀ ਹੋਈ ਹੈ.
टीम इंडिया के कप्तान Virat Kohli और Anushka Sharma के घर नन्ही परी का जन्म हुआ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow