Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ

Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ

8

AZAD SOCH :-

PATIALA,(AZAD SOCH NEWS):- Tractor Parade In Delhi, ਗਣਤੰਤਰ ਦਿਵਸ (Republic Day) ਤੇ ਟ੍ਰੈਕਟਰ ਪਰੇਡ ਲਈ ਦਿੱਲੀ ‘ਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ ਹੈ,ਪਿਛਲੇ ਸਾਲ ਸਤੰਬਰ ਚ ਸੰਸਦ ਵੱਲੋਂ ਪਾਸ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ,ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ 26 ਜਨਵਰੀ ਨੂੰ ਟ੍ਰੈਕਟਰ ਰੈਲੀ ਰਿੰਗ ਰੋਡ (Tractor Rally Ring Road) ‘ਤੇ ਨਹੀਂ ਕੱਢੀ ਜਾਵੇਗੀ,ਗਣਤੰਤਰ ਦਿਵਸ (Republic Day) ਦੀ ਪਰੇਡ ਤੋਂ ਬਾਅਦ ਹੀ ਕਿਸਾਨ ਆਪਣੀ ਰੈਲੀ ਕੱਢ ਸਕਣਗੇ,ਪੁਲਿਸ ਦੇ ਮੁਤਾਬਕ ਜੇਕਰ ਕਿਸਾਨ ਸਭ ਚੀਜ਼ਾਂ ਲਿਖਤੀ ‘ਚ ਦੇਣਗੇ,ਉਦੋਂ ਉਨ੍ਹਾਂ ਇਜਾਜ਼ਤ ਦਿੱਤੀ ਜਾ ਸਕਦੀ ਹੈ।

Farmers Tractor Parade: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ

ਟ੍ਰੈਕਟਰ ਪਰੇਡ (Tractor Parade) ਕਰੀਬ 100 ਕਿਮੀ ਦੀ ਹੋਵੇਗੀ ਤੇ ਇਕ ਰੂਟ ਦੇ ਟ੍ਰੈਕਟਰ ਦੂਜੇ ਰੂਟ ਤੋਂ ਨਹੀਂ ਮਿਲਣਗੇ,ਇਹ ਪਰੇਡ 24 ਘੰਟੇ ਤੋਂ ਲੈਕੇ 72 ਘੰਟੇ ਤਕ ਚੱਲੇਗੀ, ਬਹੁਤ ਸਾਰੇ ਪਿੰਡਾਂ ਵਿੱਚ ਲੋਕ ਆਪਣੇ ਕਾਫ਼ਲੇ ਬਣਾ ਕੇ ਦਿੱਲੀ ਲਈ ਰਵਾਨਾ ਹੋਏ,ਵੱਡੀ ਗਿਣਤੀ ‘ਚ ਕਿਸਾਨ ਖਾਣ ਪੀਣ ਦਾ ਸਮਾਨ ਤੇ ਹੋਰ ਜ਼ਰੂਰੀ ਸਮਾਨ ਲੈਕੇ ਦਿੱਲੀ ਵੱਲ ਕੂਚ ਕਰ ਰਹੇ ਹਨ,ਟ੍ਰੈਕਟਰਾਂ ਤੇ ਕੇਸਰੀ, ਨੀਲੇ ਤੇ ਕਿਸਾਨੀ ਸਮਰਥਨ ਵਾਲੇ ਝੰਡੇ ਲਾਕੇ ਕਿਸਾਨ ਦਿੱਲੀ ‘ਚ ਹੋਣ ਵਾਲੀ ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਜਾ ਰਹੇ ਹਨ

Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ
Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ

ਦੋਆਬੇ ਦੇ ਚਾਰ ਜ਼ਿਲ੍ਹਿਆਂ ’ਚੋਂ ਪੰਜ ਹਜ਼ਾਰ ਤੋਂ ਵੱਧ ਟਰੈਕਟਰ ਟਰਾਲੀਆਂ, ਬੱਸਾਂ ਤੇ ਹੋਰ  ਗੱਡੀਆਂ ਰਵਾਨਾ ਹੋਈਆਂ,ਪੰਜਾਬ ਦੇ ਪਿੰਡਾਂ ਵਿੱਚ ਆਪ ਮੁਹਾਰੇ ਚੱਲੇ ਲੋਕਾਂ ਦਾ ਵੱਡਾ ਹਿੱਸਾ  ਸ਼ੇਰਸ਼ਾਹ ਸੂਰੀ ਮਾਰਗ ਨੂੰ ਨਾਪਦਾ ਹੋਇਆ ਅੱਗੇ ਵੱਧ ਰਿਹਾ ਹੈ,ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਘੋਲ਼ ਦੇ ਸੱਦੇ ’ਤੇ ਦੋਆਬੇ ’ਚੋਂ ਪੰਜ ਹਜ਼ਾਰ ਤੋਂ ਵੱਧ ਟਰੈਕਟਰ-ਟਰਾਲੀਆਂ (Tractor-Trolleys) ਦਿੱਲੀ ਵਿੱਚ ਹੋਣ ਵਾਲੀ ਕਿਸਾਨੀ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਈਆਂ,ਬੀਕੇਯੂ ਦੋਆਬਾ, ਬੀਕੇਯੂ ਰਾਜੇਵਾਲ, ਬੀਕੇਯੂ ਲੱਖੋਵਾਲ, ਦੋਆਬਾ ਸੰਘਰਸ਼ ਕਮੇਟੀ, ਕੰਢੀ ਕਿਸਾਨ ਸੰਘਰਸ਼ ਕਮੇਟੀ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਖੇਤ ਮਜ਼ਦੂਰ ਜਥੇਬੰਦੀਆਂ ਨੇ ਅੱਜ ਟੈਰਕਟਰ-ਟਰਾਲੀਆਂ ਨੂੰ ਦਿੱਲੀ ਲਈ ਰਵਾਨਾ ਕੀਤਾ। 

Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ
Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਕਰੀਬ ਪੰਜ ਹਜਾਰ ਟ੍ਰੈਕਟਰ ਲੈਕੇ ਕਿਸਾਨ ਦਿੱਲੀ ਦੀ ਸੀਮਾ ‘ਤੇ ਇਕ ਦਿਨ ‘ਚ ਪਹੁੰਚ ਗਏ,ਉੱਥੇ ਹੀ ਦਿੱਲੀ ਦੇ ਸਾਰੇ ਸੰਪਰਕ ਮਾਰਗ ਪੁਲਿਸ ਨੇ ਸੀਲ ਕਰ ਦਿੱਤੇ ਹਨ,ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (Indian Farmers Union) ਦੇ ਨੇਤਾ ਰਾਕੇਸ਼ ਟਿਕੈਟ ਨੇ ਦਾਅਵਾ ਕੀਤਾ ਹੈ,ਕਿ ਗਣਤੰਤਰ ਦਿਵਸ ਮੌਕੇ ਤਕਰੀਬਨ ਤਿੰਨ ਲੱਖ ਟਰੈਕਟਰ ਦਿੱਲੀ ਦੀਆਂ ਸੜਕਾਂ ‘ਤੇ ਆਉਣਗੇ,ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜਥਾ ਯੂਪੀ ਗੇਟ ਬਾਰਡਰ (UP Gate Border) ‘ਤੇ ਨਿਰੰਤਰ ਆ ਰਿਹਾ ਹੈ।

ਅੰਦੋਲਨ ਵਿਚ ਕਿਸੇ ਪ੍ਰੇਸ਼ਾਨੀ ਤੋਂ ਬਚਣ ਲਈ 500 ਵਲੰਟੀਅਰ ਲੱਗੇ ਹੋਏ ਹਨ,ਕਿਸਾਨ ਆਗੂ ਕਹਿੰਦੇ ਹਨ ਕਿ ਅਸੀਂ ਸ਼ਾਂਤਮਈ ਢੰਗ ਨਾਲ ਟਰੈਕਟਰ ਮਾਰਚ ਕੱਢਣਾ ਚਾਹੁੰਦੇ ਹਾਂ,ਕਿਸੇ ਵੀ ਹਫੜਾ-ਦਫੜੀ ਵਾਲੀ ਸਥਿਤੀ ਲਈ ਪੁਲਿਸ ਜ਼ਿੰਮੇਵਾਰ ਹੋਵੇਗੀ,ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਸ਼ਰਾਰਤੀ ਤੱਤਾਂ ’ਤੇ ਵਿਸ਼ੇਸ਼ ਨਿਗ੍ਹਾ ਰੱਖੀ ਜਾ ਰਹੀ ਹੈ।

Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ
ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ

ਰਾਕੇਸ਼ ਟਿਕੈਟ ਨੇ ਕਿਹਾ ਕਿ ਉੱਤਰ ਪ੍ਰਦੇਸ਼ (Uttar Pradesh) ਅਤੇ ਉਤਰਾਖੰਡ (Uttarakhand) ਤੋਂ ਤਕਰੀਬਨ 25,000 ਟਰੈਕਟਰ 26 ਜਨਵਰੀ ਨੂੰ ਦਿੱਲੀ ਦੇ ਕਿਸਾਨ ਪਰੇਡ ਵਿਚ ਹਿੱਸਾ ਲੈਣਗੇ,ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਰਾਜਾਂ ਤੋਂ ਯੂਪੀ ਗੇਟ (UP Gate Border) ਵੱਲ ਜਾਣ ਵਾਲੀਆਂ ਟਰੈਕਟਰ-ਟਰਾਲੀਆਂ (Tractor-Trolleys) ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਪੁਲਿਸ ਨੇ ਰੋਕ ਲਿਆ ਪਰ ਕਿਸਾਨ ਪਹੁੰਚ ਜਾਣਗੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *