ਕਿਸਾਨ ਨੇਤਾ ਦਾ ਨਵਾਂ ਐਲਾਨ Tractor Parade ਤੋਂ ਬਾਅਦ ਹੁਣ 1 ਫਰਵਰੀ ਨੂੰ ਸੰਸਦ ਤਕ ਕਿਸਾਨ ਨੇਤਾ ਦਾ ਨਵਾਂ ਐਲਾਨ Tractor Parade ਤੋਂ ਬਾਅਦ ਹੁਣ 1 ਫਰਵਰੀ ਨੂੰ ਸੰਸਦ ਤਕ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਿਸਾਨ ਨੇਤਾ ਦਾ ਨਵਾਂ ਐਲਾਨ Tractor Parade ਤੋਂ ਬਾਅਦ ਹੁਣ 1 ਫਰਵਰੀ ਨੂੰ ਸੰਸਦ ਤਕ ਪੈਦਲ ਮਾਰਚ

ਕਿਸਾਨ ਨੇਤਾ ਦਾ ਨਵਾਂ ਐਲਾਨ Tractor Parade ਤੋਂ ਬਾਅਦ ਹੁਣ 1 ਫਰਵਰੀ ਨੂੰ ਸੰਸਦ ਤਕ ਪੈਦਲ ਮਾਰਚ

15

AZAD SOCH :-

NEW DELHI,(AZAD SOCH NEWS):- ਕਿਸਾਨ ਸੰਗਠਨਾਂ ਵਿਚੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਸੋਮਵਾਰ ਨੂੰ ਕਿਹਾ ਕਿ 1 ਫਰਵਰੀ ਨੂੰ ਕਿਸਾਨ ਪੈਦਲ ਮਾਰਚ ਹੀ ਸੰਸਦ ਭਵਨ (Parliament House) ਵੱਲ ਮਾਰਚ ਕਰਨਗੇ,ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਦੇ ਨੇਤਾ ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਦਾ ਟਰੈਕਟਰ ਪਰੇਡ (Tractor parade) ਤੋਂ ਬਾਅਦ ਅਗਲਾ ਪ੍ਰੋਗਰਾਮ ਇਹੀ ਹੋਵੇਗਾ,ਸਰਕਾਰ ਸਾਡੀਆਂ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ,60 ਦਿਨਾਂ ਤੋਂ ਕਿਸਾਨ ਇੰਨੀ ਠੰਢ ਵਿਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਕੇ ਪ੍ਰਦਰਸ਼ਨ ਕਰ ਰਹੇ ਹਨ,ਹੁਣ ਅਗਲਾ ਪ੍ਰੋਗਰਾਮ ਸੰਸਦ ਵੱਲ ਮਾਰਚ ਕੀਤੇ ਜਾਣ ਦਾ ਹੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:-  

Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ

Tractor Parade In Delhi: ਕਿਸਾਨਾਂ ਦੇ ਰੂਟ ਮੈਪ ਨੂੰ ਦਿੱਲੀ ਪੁਲਿਸ ਵਲੋਂ ਮਨਜ਼ੂਰੀ,3 ਰੂਟਾਂ ਉਤੇ ਹੋਵੇਗੀ ਟਰੈਕਟਰ ਪਰੇਡ

Tractor Parade ਲਈ Tikri, Singhu ਤੇ Ghazipur ਬਾਰਡਰ ਪਹੁੰਚੇ 20 ਹਜ਼ਾਰ ਟਰੈਕਟਰ,ਕਿਸਾਨ ਆਗੂਆਂ ਦਾ ਦਾਅਵਾ 1 ਲੱਖ ਟਰੈਕਟਰ ਅੰਦੋਲਨ ਵਿੱਚ 26 ਜਨਵਰੀ ਦੀ ਸਵੇਰ ਤੱਕ ਆ ਜਾਣਗੇ

Farmers Protest Mumbai: खेती कानूनों विरोधी Mumbai में रैली सोमवार को,बड़ी संख्या में पहुँचें ने किसान

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *