ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚ ਜ਼ਮਾਨਤ ਮਿਲੀ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚ ਜ਼ਮਾਨਤ ਮਿਲੀ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚ ਜ਼ਮਾਨਤ ਮਿਲੀ

ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚ ਜ਼ਮਾਨਤ ਮਿਲੀ

26

AZAD SOCH:-

ਨਵੀਂ ਦਿੱਲੀ, (AZAD SOCH NEWS):- ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਅੱਜ ਇਕ ਹੋਰ ਕੇਸ ਵਿਚੋਂ ਜ਼ਮਾਨਤ ਮਿਲ ਗਈ,ਇਸ ਤਰੀਕੇ ਹੁਣ ਤੱਕ ਉਸ ਖਿਲਾਫ ਦਰਜ ਹੋਏ ਤਿੰਨ ਕੇਸਾਂ ਵਿਚੋਂ ਦੋ ਵਿਚ ਉਸਨੁੰ ਜ਼ਮਾਨਤ ਮਿਲ ਗਈ ਹੈ,ਇਸ ਦੀ ਜਾਣਕਾਰੀ ਦਿੰਦਿੰਆਂ ਦਿੱਲੀ ਗੁਰਦੁਆਰਾ ਕਮੇਟੀ (Delhi Gurdwara Committee) ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ (President Sardar Manjinder Singh Sirsa) ਨੇ ਦੱਸਿਆ ਕਿ ਅੱਜ ਸੋਨੀਪਤ (Sonipat) ਦੀ ਸੈਸ਼ਨਜ਼ ਅਦਾਲਤ ਨੇ ਮਨ਼ਜੂਰ ਕੀਤੀ ਹੈ ਜੋ ਕਿ ਐਫ ਆਈ ਆਰ (FIR) ਨੰਬਰ 26 2021 ਦੇ ਮਾਮਲੇ ਵਿਚ ਮਨਜ਼ੂਰ ਹੋਈਹੈ।  

CLICK THE LINK:- Nikita Jacob Toolkit Case: Disha Ravi’s के बाद अब निकिता जैकब की खोज में दिल्ली पुलिस,ग़ैर -ज़मानती वारंट जारी

ਉਹਨਾਂ ਦੱਸਿਆ ਕਿ ਅੱਜ ਵੀ ਐਡਵੋਕੇਟ ਜਤਿੰਦਰ ਕੁਮਾਰ (Advocate Jatinder Kumar) ਆਪ ਪੇਸ਼ ਹੋਏ ਸੀ ਤੇ ਉਹਨਾਂ ਦੇ ਯਤਨਾ ਨਾਲ ਇਹ ਜ਼ਮਾਨਤ ਮਨਜ਼ੂਰ ਹੋਈ ਹੈ,ਸ੍ਰੀ ਸਿਰਸਾ ਨੇ ਦੱਸਿਆ ਕਿ ਹੁਣ ਸਿਰਫ ਤੀਜਾ ਕੇਸ ਜੋ  ਕਿ ਐਫ ਆਈ ਆਰ (FIR) ਨੰਬਰ 25 ਸਾਲ 2021 ਰਹਿ ਗਈ ਹੈ,ਜਿਸ ਵਿਚਜ਼ਮਾਨਤ ਮਿਲਣੀ ਬਾਕੀ ਹੈ,ਉਹਨਾਂ ਦੱਸਿਆ ਅੱਜ ਇਸ ਕੇਸ ਵਿਚ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪ੍ਰਵਾਨ ਕਰ ਲਈ ਹੈ,ਇਸ ਮਾਮਲੇ ਦੀਸੁਣਵਾਈ  ਕੱਲ੍ਹ ਜਾਂ ਪਰਸੋਂ ਹੋਣ ਦੀ ਉਮੀਦ ਹੈ ਤੇ ਸਾਨੂੰ ਭਰੋਸਾ ਹੈ ਕਿ ਇਸ ਵਿਚ ਵੀ ਜ਼ਮਾਨਤ  ਮਿਲ ਜਾਵੇਗੀ ਤੇ ਨੌਦੀਪ ਕੌਰ ਜੇਲ੍ਹ ਵਿਚੋਂ ਬਾਹਰ ਆ ਜਾਵੇਗੀ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *