ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੀ ਅਧੀਨ ਸਕਿੱਲ ਟਰੇਨਿੰਗ ਸੁਰੂ-ਡਿਪਟੀ ਕਮਿਸ਼ਨਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੀ ਅਧੀਨ ਸਕਿੱਲ ਟਰੇਨਿੰਗ ਸੁਰੂ-ਡਿਪਟੀ ਕਮਿਸ਼ਨਰ

Live Clock Date

Your browser is not supported for the Live Clock Timer, please visit the Support Center for support.
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੀ ਅਧੀਨ ਸਕਿੱਲ ਟਰੇਨਿੰਗ ਸੁਰੂ-ਡਿਪਟੀ ਕਮਿਸ਼ਨਰ

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੀ ਅਧੀਨ ਸਕਿੱਲ ਟਰੇਨਿੰਗ ਸੁਰੂ-ਡਿਪਟੀ ਕਮਿਸ਼ਨਰ

4

AZAD SOCH:-

ਐਸ.ਏ.ਐਸ. ਨਗਰ (AZAD SOCH NEWS):- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੀ ਅਧੀਨ ਸਕਿੱਲ ਟਰੇਨਿੰਗ ਸੁਰੂ-ਡਿਪਟੀ ਕਮਿਸ਼ਨਰ : ਸ੍ਰੀ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਵੱਲੋ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫਤ ਹੁਨਰ ਟਰੇਨਿੰਗ ਦੇ ਕੇ ਕੁਸ਼ਲ ਕੀਤਾ ਜਾਂਦਾ ਹੈ ਤਾਂ ਜੋ ਉਹ ਸਮੇ ਦੇ ਹਾਣੀ ਬਣ ਸਕਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਦੇ ਹਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੇ ਅਧੀਨ ਐਸ.ਏ.ਐਸ ਨਗਰ ਜ਼ਿਲ੍ਹੇ ਵਿਚ ਸਕਿੱਲ ਟਰੇਨਿੰਗ ਦੀ ਸੁਰੂਆਤ ਕਰਦੇ ਹੋਏ।

Click The Link:- सरकारी कालेज,मोहाली में ‘जिंदगी सुरक्षित,यदि ड्राइविंग सुरक्षित’ के विषय पर 32वां राष्ट्रीय सड़क सुरक्षा सप्ताह मनाया

ਉਹਨਾ ਵੱਲੋ ਦੱਸਿਆਂ ਗਿਆ ਕਿ ਜੀ ਆਰ ਡੀ ਟੈਕਨੀਕਲ ਐਜੂਕੇਸ਼ਨ ਸੋਸਾਇਟੀ, ਭਾਗੋ ਮਾਜਰਾਂ ਵਿਖੇ ਫੀਲਡ ਟੈਕਨੀਸੀਅਨ ਕੰਮਪਿਉਟਿੰਗ ਐਂਡ ਪੈਰੀਫੀਅਲ ਨਾਮੀ ਜੌਬ ਰੋਲਸ ਅਧੀਨ ਟਰੇਨਿੰਗ ਸੁਰੂ ਕੀਤੀ ਗਈ ਹੈ,ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਅਧੀਨ ਪੈਂਡੂ ਅਤੇ ਸ਼ਹਿਰੀ ਨੌਜਵਾਨ ਟਰੇਨਿੰਗ ਲੇ ਸਕਦੇ ਹਨ,ਇਸ ਟਰੇਨਿੰਗ ਅਧੀਨ ਸਿਖਿਆਰਥੀਆ ਨੂੰ ਵੇਲਕਮ ਕਿਟ ਦੇ ਨਾਲ ਨਾਲ ਕਿਤਾਬਾਂ ਵੀ ਮੁਫਤ ਦਿੱਤੀਆ ਜਾਣਗੀਆਂ ਅਤੇ ਸਫਲਤਾ ਪੂਰਵਕ ਪਾਸ ਲੜਕੀਆਂ ਨੂੰ ਘਰ ਤੋ ਸੈਂਟਰ ਤੱਕ ਆਉਣ ਜਾਣ ਦਾ ਖਰਚਾਂ ਵੀ ਦਿੱਤਾ ਜਾਂਦਾ ਹੈ।

Click The Link:- कांग्रेस नेता सुप्रिया श्रीनेत ने एक Gas Cylinder के साथ प्रैस कॉन्फ्रैंस कर मोदी सरकार पर सवाल किये

ਅਤੇ ਪੋਸਟ ਪਲੈਸਮੈਂਟ ਸੁਪੋਰਟ ਵੀ ਦਿਤੀ ਜਾਵੇਗੀ,ਇਸ ਮੋਕੇ ਤੇ ਗੁਰਪ੍ਰੀਤ ਸਿੰਘ, ਬਲਾਕ ਮਿਸ਼ਨ ਮੇਨੈਜਰ ਵੱਲੋ ਸਿਖਿਆਰਥੀਆਂ ਨੂੰ ਵੇਲਕਮ ਕਿੱਟ ਵੰਡਦੇ ਹੋਏ ਉਹਨਾ ਵੱਲੋ ਦੱਸਿਆ ਗਿਆ ਕਿ ਨੋਜਵਾਨ ਲੜਕੇ ਅਤੇ ਲੜਕੀਆਂ ਸਰਕਾਰ ਵੱਲੋ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਸਕੀਮਾਂ ਅਧੀਨ ਟਰੇਨਿੰਗ ਲੈ ਕੇ ਆਪਣੇ ਆਪ ਨੂੰ ਨੋਕਰੀ ਯੋਗ ਬਣਾ ਸਕਦੇ ਹਨ,ਉਹਨਾ ਵੱਲੋ ਇਹ ਵੀ ਦੱਸਿਆ ਗਿਆ ਕਿ ਹੋਰ ਵਧੇਰੇ ਕੋਰਸਾਂ ਅਤੇ ਸਕਿੱਲ ਸੈਂਟਰ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਕਮਰਾਂ ਨੰਬਰ – 453 ਵਿਚ ਸੰਪਰਕ ਕੀਤਾ ਜਾ ਸਕਦਾ ਹੈ,ਇਸ ਮੋਕੇ ਉੱਤੇ ਮਾਨਸੀ ਭਾਂਮਰੀ, ਟਰੇਨਿੰਗ ਅਤੇ ਪਲੈਸਮੈਂਟ ਅਫਸਰ ਅਤੇ ਜਗਪ੍ਰੀਤ ਸਿੰਘ, ਸ਼ੋਸਲ ਮੋਬਾਲੀਜੇਸ਼ਨ ਮੇਨੈਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਵੀ ਮੋਜੂਦ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *