ਸੋਫਟ ਸਕਿੱਲ ਅਤੇ ਇੰਟਰਵਿਉ ਸਕਿੱਲ ਲਈ ਦਿੱਤੀ ਜਾਵੇਗੀ 10 ਦਿਨਾਂ ਦੀ ਮੁਫਤ ਟਰੇਨਿੰਗ ਸੋਫਟ ਸਕਿੱਲ ਅਤੇ ਇੰਟਰਵਿਉ ਸਕਿੱਲ ਲਈ ਦਿੱਤੀ ਜਾਵੇਗੀ 10 ਦਿਨਾਂ ਦੀ ਮੁਫਤ ਟਰੇਨਿੰਗ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਸੋਫਟ ਸਕਿੱਲ ਅਤੇ ਇੰਟਰਵਿਉ ਸਕਿੱਲ ਲਈ ਦਿੱਤੀ ਜਾਵੇਗੀ 10 ਦਿਨਾਂ ਦੀ ਮੁਫਤ ਟਰੇਨਿੰਗ-ਡਿਪਟੀ ਕਮਿਸ਼ਨਰ

ਸੋਫਟ ਸਕਿੱਲ ਅਤੇ ਇੰਟਰਵਿਉ ਸਕਿੱਲ ਲਈ ਦਿੱਤੀ ਜਾਵੇਗੀ 10 ਦਿਨਾਂ ਦੀ ਮੁਫਤ ਟਰੇਨਿੰਗ-ਡਿਪਟੀ ਕਮਿਸ਼ਨਰ

22

AZAD SOCH:-

ਐਸ.ਏ.ਐਸ.ਨਗਰ(AZAD SOCH NEWS):- ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਪੰਜਾਬ ਰਾਜ ਦੇ ਨੋਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫਤ ਵਿਚ ਹੁਨਰ ਸਿਖਲਾਈ ਦੇ ਕੇ ਕੁਸ਼ਲ ਕੀਤਾ ਜਾਂਦਾ ਹੈ ਤਾ ਜੋ ਉਹ ਆਪਣੇ ਪੈਰਾਂ ਦੇ ਖੜੇ ਹੋ ਸਕਣ, ਇਸ ਦੇ ਬਾਰੇ ਦੱਸਦੇ ਹੋਏ ਸ੍ਰੀ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ ਵੱਲੋ ਦੱਸਿਆ ਗਿਆ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਇਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਅਧੀਨ ਜੋ ਨੌਜਵਾਨ ਇੰਟਰਵਿਉ ਦੋਰਾਨ ਸਲੈਕਟ ਨਹੀ ਹੋ ਪਾਉਦੇ ਜਾ ਹੋਰ ਕੋਈ ਨੋਕਰੀ ਲਈ ਚਾਹਵਾਨ ਉਮੀਦਵਾਰ, ਉਹਨਾ ਨੋਜਵਾਂਨਾ ਦੀ ਸੋਫਟ ਸਕਿੱਲ ਅਤੇ ਇੰਟਰਵਿਉ ਸਕਿੱਲ ਵਧਾਈ ਜਾਵੇਗੀ ਤਾਂ ਜੋ ਉਹ ਇੰਟਰਵਿਉ ਦੇ ਕੇ ਕਿਸੇ ਵਧੀਆ ਕੰਪਨੀ ਵਿਚ ਸਲੈਕਟ ਹੋ ਸਕਣ।

Click The Link:-  ਪੰਜਾਬ ਵਿਚ ਕਾਲੇ ਪੀਲੀਏ ਦੇ ਇਲਾਜ ਲਈ 59 ਕੇਂਦਰ ਸਥਾਪਤ ਕੀਤੇ: ਬਲਬੀਰ ਸਿੰਘ ਸਿੱਧੂ

ਇਸ ਟਰੇਨਿੰਗ ਵਿਚ ਸੋਫਟ ਸਕਿੱਲ ਅਤੇ ਇੰਟਰਵਿਉ ਸਕਿੱਲ ਜਿਵੇ ਕਿ ਗਰੁੱਪ ਚਰਚਾਂ, ਗਲਤ ਸਕਿਲ ਸੈਂਟ, ਡਰੇਸ ਅੱਪ, ਸਹੀਜਵਾਬਨਾ ਦੇਣਾਂ, ਜਵਾਬਦੇਹ ਨਾ ਹੋਣਾ, ਆਦਿ ਟਰੇਨਿੰਗ ਵਿਚ ਪੜਾਏ ਜਾਣਗੇ। ਇਹ ਟਰੇਨਿੰਗ ਕੋਈ ਵੀ ਉੁਮੀਦਵਾਰ ਜਿਸ ਦੀ ਉਮਰ 18 ਸਾਲ ਜਾਂ ਇਸ ਤੋ ਵੱਧ ਹੈ ਅਤੇ ਯੋਗਤਾ ਬਾਰ ਵੀ ਜਾ ਇਸ ਤੋ ਵੱਧ ਹੈ, ਉਹ ਇਸ ਟਰੇਨਿੰਗਲਈ ਯੋਗ ਹੈ,ਇਸ ਟਰੇਨਿੰਗ ਲਈ ਐਸ.ਏ.ਐਸ ਨਗਰ ਜਿਲ੍ਹੇ ਵਿਚ ਦੋ ਸੈਂਟਰ ਬਣਾਏ ਗਏ ਹਨ।

Click The Link:- कांग्रेस नेता सुप्रिया श्रीनेत ने एक Gas Cylinder के साथ प्रैस कॉन्फ्रैंस कर मोदी सरकार पर सवाल किये

ਟਰੇਨਿੰਗ ਲੈਣ ਲਈ ਨੋਜਵਾਨ ਲੜਕੇ ਅਤੇ ਲੜਕੀਆਂ ਮੈਨਟਰ ਸਕਿੱਲ ਇੰਡੀਆ, ਐਫ-139, ਇੰਡਸਟਰੀਅਲ ਏਰੀਆਂ, ਫੇਸ-8ਬੀ, ਸੈਕਟਰ-74, ਐਸ.ਏ.ਐਸ ਨਗਰ ਅਤੇ ਸਰਕਾਰੀ ਪੋਲਟੈਕਨੀਕਲ ਕਾਲਜ ਖੂਨੀਮਾਜਰਾਂ ਵਿਖੇ ਸੰਪਰਕ ਕਰ ਸਕਦੇ ਹਨ,ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਕਮਰਾਂ ਨੰਬਰ- 453 ਵਿਚ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ 8872488853, 9216788884 ਅਤੇ 9855442258 ਨੰਬਰ ਉੱਤੇ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *