Delhi Red Fort Violence: ਅਦਾਲਤ ਨੇ 7 ਦਿਨਾਂ ਲਈ ਵਧਾਇਆ Deep Sidhu ਦਾ ਪੁਲਿਸ Delhi Red Fort Violence: ਅਦਾਲਤ ਨੇ 7 ਦਿਨਾਂ ਲਈ ਵਧਾਇਆ Deep Sidhu ਦਾ ਪੁਲਿਸ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Delhi Red Fort Violence: ਅਦਾਲਤ ਨੇ 7 ਦਿਨਾਂ ਲਈ ਵਧਾਇਆ Deep Sidhu ਦਾ ਪੁਲਿਸ ਰਿਮਾਂਡ

Delhi Red Fort Violence: ਅਦਾਲਤ ਨੇ 7 ਦਿਨਾਂ ਲਈ ਵਧਾਇਆ Deep Sidhu ਦਾ ਪੁਲਿਸ ਰਿਮਾਂਡ

11

AZAD SOCH:-

NEW DELHI,(AZAD SOCH NEWS):-  Delhi Red Fort Violence: 26 ਜਨਵਰੀ ਨੂੰ ਲਾਲ ਕਿਲ੍ਹੇ (Red Fort) ‘ਤੇ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਹਿੰਸਾ ਦੇ ਦੋਸ਼ੀ ਦੀਪ ਸਿੱਧੂ (Deep Sidhu) ਦੇ ਪੁਲਿਸ ਰਿਮਾਂਡ ਨੂੰ 7 ਦਿਨਾਂ ਲਈ ਹੋਰ ਵਧਾ ਦਿੱਤਾ ਹੈ, ਦੀਪ ਸਿੱਧੂ (Deep Sidhu) ਨੂੰ 7 ਦਿਨਾਂ ਲਈ ਕ੍ਰਾਈਮ ਬ੍ਰਾਂਚ (Crime Branch) ਦੀ ਕਸਟਡੀ ਵਿਚ ਰੱਖਿਆ ਜਾਵੇਗਾ,ਦੀਪ ਸਿੱਧੂ ਨੂੰ 9 ਫਰਵਰੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ (Police Remand) ‘ਤੇ ਭੇਜਿਆ ਗਿਆ ਸੀ, ਜਿਸ ਦੀ ਮਿਆਦ ਅੱਜ ਖ਼ਤਮ ਹੋ ਰਹੀ ਸੀ,ਕ੍ਰਾਈਮ ਬ੍ਰਾਂਚ (Crime Branch) ਨੇ ਦੀਪ ਸਿੱਧੂ (Deep Sidhu) ਦੀ ਹਿਰਾਸਤ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਸੀ,ਹੁਣ ਦੀਪ ਸਿੱਧੂ ਨੂੰ 23 ਫਰਵਰੀ ਤੱਕ ਕ੍ਰਾਈਮ ਬ੍ਰਾਂਚ (Crime Branch) ਦੀ ਕਸਟਡੀ ਵਿਚ ਰੱਖਿਆ ਜਾਵੇਗਾ।

CLICK THE LINK:-  

ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚ ਜ਼ਮਾਨਤ ਮਿਲੀ

Nikita Jacob Toolkit Case: Disha Ravi’s के बाद अब निकिता जैकब की खोज में दिल्ली पुलिस,ग़ैर -ज़मानती वारंट जारी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *