ਸੰਗਰੂਰ ਵਿੱਚ ਕਾਂਗਰਸ ਦੀ ਨਗਰ ਕੌਸਲ ਚੌਣਾਂ ਵਿੱਚ ਵੱਡੀ ਜਿੱਤ AZAD SOCH ਸੰਗਰੂਰ ਵਿੱਚ ਕਾਂਗਰਸ ਦੀ ਨਗਰ ਕੌਸਲ ਚੌਣਾਂ ਵਿੱਚ ਵੱਡੀ ਜਿੱਤ AZAD SOCH

Live Clock Date

Your browser is not supported for the Live Clock Timer, please visit the Support Center for support.
ਸੰਗਰੂਰ ਵਿੱਚ ਕਾਂਗਰਸ ਦੀ ਨਗਰ ਕੌਸਲ ਚੌਣਾਂ ਵਿੱਚ ਵੱਡੀ ਜਿੱਤ

ਸੰਗਰੂਰ ਵਿੱਚ ਕਾਂਗਰਸ ਦੀ ਨਗਰ ਕੌਸਲ ਚੌਣਾਂ ਵਿੱਚ ਵੱਡੀ ਜਿੱਤ

5

AZAD SOCH:-

SANGRUR,(AZAD SOCH NEWS):- ਸੰਗਰੂਰ (SANGRUR) ਦੇ ਵੱਖ-ਵੱਖ ਜਿਲ੍ਹਿਆਂ ‘ਚ ਕਾਂਗਰਸ (Congress) ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਤੇ ਬੀਜੇਪੀ ਦਾ ਬਿਲਕੁਲ ਹੀ ਸਫਾਇਆ ਹੋ ਗਿਆ ਹੈ ਤੇ ਦੂਜੇ ਪਾਸੇ ਆਪ ਵੀ ਕੁਝ ਕਮਾਲ ਨਹੀਂ ਦਿਖਾ ਸਕੀ ਹੈ,ਇਨ੍ਹਾਂ ਚੋਣਾਂ ‘ਤੇ ਕਿਸਾਨੀ ਅੰਦੋਲਨ (Peasant Movement) ਦਾ ਕਾਫੀ ਅਸਰ ਪਿਆ ਹੈ,ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਇਨ੍ਹਾਂ ਨਾਗਰਿਕ ਚੋਣਾਂ ‘ਤੇ ਸਭ ਦੀਆਂ ਨਜ਼ਰਾਂ ਹਨ।

CLICK THE LINK:- Abohar ਨਗਰ ਨਿਗਮ ‘ਚ ਵੀ ਕਾਂਗਰਸ ਨੇ ਮਾਰੀ ਬਾਜ਼ੀ, 50 ‘ਚੋਂ 49 ਸੀਟਾਂ ਜਿੱਤੀਆਂ

ਪੰਜਾਬ ਵਿੱਚ 25 ਸਾਲਾਂ ਬਾਅਦ ਗੱਠਜੋੜ ਤੋਂ ਵੱਖ ਹੋਏ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ,ਜਿਸ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਥਾਵਾਂ ‘ਤੇ ਉਮੀਦਵਾਰ ਲੱਭਣ ‘ਚ ਵੀ ਮੁਸ਼ਕਿਲ ਹੋਈ ਹੈ ਅਤੇ ਉਹ ਪੰਜਾਬ ਦੀਆਂ ਅੱਧੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ,ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ।


ਨਗਰ ਕੌਂਸਲ ਅਮਰਗੜ੍ਹ : ਕੁੱਲ ਵਾਰਡ : 11,
ਕਾਂਗਰਸ : 5, ਸ਼੍ਰੋਮਣੀ ਅਕਾਲੀ ਦਲ : 5, ਆਪ : 1
ਨਗਰ ਕੌਂਸਲ ਸੁਨਾਮ : ਕਾਂਗਰਸ :19 , ਆਜ਼ਾਦ : 4
ਨਗਰ ਕੌਂਸਲ ਲੌਂਗੋਵਾਲ : ਕੁੱਲ ਵਾਰਡ : 15, ਕਾਂਗਰਸ : 9, ਆਜ਼ਾਦ-6
ਨਗਰ ਕੌਂਸਲ ਅਹਿਮਦਗੜ੍ਹ : ਕੁੱਲ ਵਾਰਡ 8
ਕਾਂਗਰਸ : 5, ਸ਼੍ਰੋਮਣੀ ਅਕਾਲੀ ਦਲ : 1, ਆਪ : 1, ਆਜ਼ਾਦ : 1
ਨਗਰ ਕੌਂਸਲ ਭਵਾਨੀਗੜ੍ਹ : ਕੁੱਲ 15 ਸੀਟਾਂ
ਕਾਂਗਰਸ : 13, ਸ਼੍ਰੋਮਣੀ ਅਕਾਲੀ ਦਲ : 1, ਆਜ਼ਾਦ : 1
ਨਗਰ ਕੌਂਸਲ ਧੂਰੀ : ਕੁੱਲ ਵਾਰਡ : 21
ਕਾਂਗਰਸ : 11, ਆਪ : 2, ਆਜ਼ਾਦ : 8

CLICK THE LINK:-

ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ ,LIVE: AZAD SOCH

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *