Election Results 2021 : ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ ,LIVE: AZAD Election Results 2021 : ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ ,LIVE: AZAD
BREAKING NEWS
Search

Live Clock Date

Your browser is not supported for the Live Clock Timer, please visit the Support Center for support.
Election Results 2021 : ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ ,LIVE: AZAD SOCH

Election Results 2021 : ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ ,LIVE: AZAD SOCH

13

AZAD SOCH NEWS:-

Election Results 2021 :- ਪੰਜਾਬ ਦੀ 8 ਮਿਊਨਿਸਿਪਲ ਕੋਰਪੋਰੇਸ਼ਨਾਂ (Municipal Corporations) ਅਤੇ 109 ਨਗਰ ਪਾਲਿਕਾ ਅਤੇ ਨਗਰ ਨਿਗਮ/ਪੰਚਾਇਤਾਂ ਲਈ 9,222 ਉਮੀਦਵਾਰਾਂ ਨੇ ਚੋਣ ਲੜੀ ਸੀ ਜਿਸਦੇ ਨਤੀਜੇ ਅੱਜ ਐਲਾਨੇ ਜਾਣਗੇ,ਪੰਜਾਬ ਦੇ ਲੋਕਾਂ ਨੇ ਭਰਪੂਰ ਉਤਸ਼ਾਹ ਨਾਲ ਵੋਟਾਂ ਪਾ ਕੇ 71 ਫ਼ੀਸਦੀ ਵੋਟਰ ਟਰਨ ਆਊਟ ਦਾ ਰਿਕਾਰਡ ਕਾਇਮ ਕੀਤਾ,ਕਾਂਗਰਸ (2,037), ਭਾਜਪਾ (1,0030), ਅਕਾਲੀ ਦਲ (1,569) ਅਤੇ ਆਮ ਆਦਮੀ ਪਾਰਟੀ (1,606) ਤੋਂ ਇਲਾਵਾ 2,832 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ।

ਬਠਿੰਡਾ:- TIME 02.25PM

ਕਾਂਗਰਸ ਨੇ ਬਠਿੰਡਾ ਦੇ ਨਾਲ ਹੀ ਕਾਂਗਰਸ ਦਾ ਇੱਕ ਹੋਰ ਗੜ੍ਹ ਸ੍ਰੀ ਮੁਕਤਸਰ ਸਾਹਿਬ ਵੀ ਫਤਹਿ ਕਰ ਲਿਆ ਹੈ,ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ‘ਤੇ ਕਾਂਗਰਸ  ਕਾਬਜ਼ ਹੋ ਗਈ ਹੈ,ਹਾਸਲ ਨਤੀਜਿਆਂ ਅਨੁਸਾਰ ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਰਤੀ ਜਨਤਾ ਪਾਰਟੀ ਦਾ 1 ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।

ਇਸੇ ਤਰ੍ਹਾਂ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 43 ਜਿੱਤੇ ਹਨ,ਸਿਰਫ ਸੱਤ ਵਾਰਡ ਅਕਾਲੀ ਦਲ ਦੇ ਹਿੱਸੇ ਆਏ ਹਨ,ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੱਲ੍ਹਿਆ,ਇਸ ਜਿੱਤ ਤੋਂ ਮਨਪ੍ਰੀਤ ਬਾਦਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਬਠਿੰਡਾ ਵਿੱਚ ਹੂੰਝਾਫੇਰ ਜਿੱਤ ਤੋਂ ਮਨਪ੍ਰੀਤ ਬਾਦਲ ਖੁਸ਼

History has been made today!
Bathinda will get a Congress Mayor for the 1st time in 53 years!
Thank you to ALL Bathinda residents.

Congratulations to the people of Bathinda for a spectacular victory.
Kudos to all Congress candidates and workers, who toiled for this day. pic.twitter.com/Xvczq5MjfU— Manpreet Singh Badal (@MSBADAL) February 17, 2021

ਜਲੰਧਰ :- ਦੇ ਅਲਾਵਲਪੁਰ ਨਗਰ ਪੰਚਾਇਤ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ,11 ਵਾਰਡਾਂ ਵਿੱਚੋਂ 10 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਲਈਆਂ ਹਨ,ਸਿਰਫ ਇੱਕ ਅਕਾਲੀ ਦਲ ਦੇ ਹੱਥ ਆਈ ਹੈ,ਕਾਂਗਰਸ, ਬੀਜੇਪੀ ਤੇ ‘ਆਪ’ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

ਗੜ੍ਹਸ਼ੰਕਰ ਨਗਰ ਕੌਂਸਲ :- ਦੇ 13 ਵਾਰਡਾਂ ਦੇ ਚੋਣ ਨਤੀਜੇ ਸਾਹਮਣੇ ਆ ਗਏ ਹਨ ਇਥੇ 10 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ, 3 ਵਾਰਡਾਂ ਉਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ,ਇੱਥੇ ਵਾਰਡ 1 ਤੋਂ ਬਿਮਲਾ ਦੇਵੀ (ਆਜ਼ਾਦ ਉਮੀਦਵਾਰ), ਵਾਰਡ 2 ਤੋਂ ਤ੍ਰੀਮਬਕ ਦੱਤ (ਆਜ਼ਾਦ ਉਮੀਦਵਾਰ), ਵਾਰਡ 3 ਤੋਂ ਇੰਦਰਜੀਤ ਕੌਰ (ਆਜ਼ਾਦ ਉਮੀਦਵਾਰ), ਵਾਰਡ 4 ਤੋਂ ਸੁਮੀਤ ਸੋਨੀ (ਆਜ਼ਾਦ ਉਮੀਦਵਾਰ), ਵਾਰਡ 5 ਤੋਂ ਦੀਪਕ ਕੁਮਾਰ (ਆਜ਼ਾਦ ਉਮੀਦਵਾਰ), ਵਾਰਡ 6 ਤੋਂ ਐਡਵੋਕੇਟ ਹਰਪ੍ਰੀਤ ਸਿੰਘ (ਆਜ਼ਾਦ ਉਮੀਦਵਾਰ), ਵਾਰਡ 7 ਤੋਂ ਕ੍ਰਿਪਾਲ ਰਾਮ (ਕਾਂਗਰਸ), ਵਾਰਡ 8 ਤੋਂ ਭਾਵਨਾ ਕਿਰਪਾਲ (ਆਜ਼ਾਦ ਉਮੀਦਵਾਰ), ਵਾਰਡ 9 ਤੋਂ ਸ਼ੀਲਾ ਦੇਵੀ (ਕਾਂਗਰਸ), ਵਾਰਡ 10 ਤੋਂ ਕਰਨੈਲ ਸਿੰਘ (ਆਜ਼ਾਦ ਉਮੀਦਵਾਰ), ਵਾਰਡ 11 ਤੋਂ ਜਸਵਿੰਦਰ ਕੌਰ ਮਾਨ (ਆਜ਼ਾਦ ਉਮੀਦਵਾਰ), ਵਾਰਡ 12 ਤੋਂ ਸੋਮਨਾਥ ਬੰਗੜ (ਆਜ਼ਾਦ ਉਮੀਦਵਾਰ), ਵਾਰਡ 13 ਤੋਂ ਪ੍ਰਵੀਨ (ਕਾਂਗਰਸ) ਜੇਤੂ ਰਹੇ ਹਨ।

ਫ਼ਰੀਦਕੋਟ:- NEW UPDATE, 01.40 PM

ਫ਼ਰੀਦਕੋਟ ਦੇ 25 ਵਾਰਡਾਂ ‘ਚੋਂ 16 ‘ਤੇ ਕਾਂਗਰਸ, 7 ‘ਤੇ ਸ਼੍ਰੋਮਣੀ ਅਕਾਲੀ ਦਲ, 1 ‘ਤੇ ‘ਆਪ’ ਤੇ 1 ਵਾਰਡ ‘ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।

ਮਲੋਟ ਨਗਰ ਕੌਂਸਲ

ਮਲੋਟ ਨਗਰ ਕੌਂਸਲ ਦੇ 27 ਵਾਰਡਾਂ ‘ਚੋਂ 14 ‘ਤੇ ਕਾਂਗਰਸ ਜੇਤੂ ਰਹੀ,ਇਸ ਤੋਂ ਇਲਾਵਾ 9 ਵਾਰਡਾਂ ‘ਚ ਅਕਾਲੀ ਦਲ ਤੇ 4 ਵਾਰਡਾਂ ‘ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

ਮਾਨਸਾ :- ਜ਼ਿਲ੍ਹੇ ਮਾਨਸਾ ਵਿੱਚ ਕਿਸਾਨ ਅੰਦੋਲਨ ਦਾ ਰੰਗ ਲੋਕਾਂ ਦੇ ਸਿਰ ਚੜ੍ਹ ਬੋਲਿਆ ਹੈ,ਕਸਬਾ ਜੋਗਾ ਦੀ ਨਗਰ ਪੰਚਾਇਤ ਦੇ 13 ਵਾਰਡਾਂ ‘ਚੋਂ 12 ‘ਤੇ ਸੀਪੀ ਆਈ ਨਾਲ ਸਬੰਧਤ ਉਮੀਦਵਾਰ ਜੇਤੂ ਰਹੇ ਹਨ, ਜਦਕਿ ਸਾਂਝੇ ਫ਼ਰੰਟ ਦੇ ਹਿੱਸੇ ਇੱਕ ਸੀਟ ਆਈ ਹੈ।

ਬਰਨਾਲਾ ਨਗਰ ਕੌਂਸਲ ਦੇ ਨਤੀਜੇ

ਬਰਨਾਲਾ ਨਗਰ ਕੌਂਸਲ ਦੇ ਨਤੀਜੇ
ਵਾਰਡ ਨੰ 1 – ਆਜ਼ਾਦ  – ਸ਼ਿੰਦਰਪਾਲ ਕੌਰ
ਵਾਰਡ ਨੰ 2 – ਆਜ਼ਾਦ – ਬਲਵੀਰ ਸਿੰਘ
ਵਾਰਡ ਨੰ 3 – ਆਜ਼ਾਦ – ਗਿਆਨ ਕੌਰ
ਵਾਰਡ ਨੰ 4 – ਕਾਂਗਰਸ  – ਧਰਮਿੰਦਰ ਸੰਟੀ
ਵਾਰਡ ਨੰ 5 – ਅਕਾਲੀ – ਸਤਵੀਰ ਕੌਰ
ਵਾਰਡ ਨੰ 6 – ਕਾਂਗਰਸ – ਪਰਮਜੀਤ ਸਿੰਘ ਜੌਂਟੀ ਮਾਨ 
ਵਾਰਡ ਨੰ 7 – ਅਕਾਲੀ – ਕਰਮਜੀਤ ਕੌਰ
ਵਾਰਡ ਨੰਬਰ – 8 – ਆਜ਼ਾਦ – ਨਰਿੰਦਰ ਨੀਟਾ
ਵਾਰਡ ਨੰਬਰ – 9 – ਕਾਂਗਰਸ – ਪ੍ਰਕਾਸ਼ ਕੌਰ
ਵਾਰਡ ਨੰਬਰ – 10 – ਅਕਾਲੀ ਦਲ – ਧਰਮ ਸਿੰਘ
ਵਾਰਡ ਨੰਬਰ – 11 – ਕਾਂਗਰਸ – ਦੀਪਿਕਾ ਸ਼ਰਮਾ
ਵਾਰਡ ਨੰਬਰ – 12 – ਆਪ – ਮਲਕੀਤ ਸਿੰਘ
ਵਾਰਡ ਨੰਬਰ – 13 – ਕਾਂਗਰਸ – ਰਣਦੀਪ ਕੌਰ
ਵਾਰਡ ਨੰਬਰ – 14 – ਆਪ – ਭੁਪਿੰਦਰ ਭਿੰਦੀ

ਸੁਖਬੀਰ ਬਾਦਲ ਦੇ ਹਲਕੇ ਵਿੱਚ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ,ਇੱਥੋਂ ਦੀਆਂ 17 ਸੀਟਾਂ ਵਿੱਚੋਂ 11 ਕਾਂਗਰਸ ਨੇ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ 5 ਤੇ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਜਿੱਤ ਚੁੱਕੀ ਹੈ।

ਮੁੱਲਾਂਪੁਰ-ਦਾਖਾ:- ਨਗਰ ਕੌਂਸਲ ਵਾਰਡ ਨੰਬਰ-8 ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਮੇਂ ਕਾਂਗਰਸ ਪਾਰਟੀ ਉਮੀਦਵਾਰ ਜਬਰਜੰਗ ਸਿੰਘ ਸੇਖੋਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਸੀਲ ਕੁਮਾਰ ਵਿੱਕੀ ਨਾਲੋਂ 446 ਵੋਟਾਂ ਵੱਧ ਲੈ ਕੇ ਜੇਤੂ ਬਣਿਆ,ਦੀਨਾਨਗਰ ਦੇ ਵਾਰਡ ਨੰਬਰ 14 ਵਿਚੋਂ ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਜੇਤੂ। ਫ਼ਤਿਹਗੜ੍ਹ ਚੂੜੀਆਂ ਵਿਖੇ ਪਹਿਲੇ 6 ਵਾਰਡਾਂ ‘ਚੋਂ 5 ‘ਤੇ ਕਾਂਗਰਸ ਅਤੇ 1 ‘ਤੇ ਅਕਾਲੀ ਦਲ ਜੇਤੂ।

ਸੁਲਤਾਨਪੁਰ ਲੋਧੀ ਨਗਰ ਕੌਂਸਲ

ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ: 13 ਵਾਰਡਾਂ ‘ਚੋਂ 10 ‘ਤੇ ਕਾਂਗਰਸ ਦਾ ਕਬਜ਼ਾ। ਅਕਾਲੀ ਦਲ ਦੇ ਹਿੱਸੇ 3 ਵਾਰਡ ਆਏ। ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ।

ਮੁੱਲਾਂਪੁਰ-ਦਾਖਾ:- ਨਗਰ ਕੌਂਸਲ ਵਾਰਡ ਨੰਬਰ-8 ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਮੇਂ ਕਾਂਗਰਸ ਪਾਰਟੀ ਉਮੀਦਵਾਰ ਜਬਰਜੰਗ ਸਿੰਘ ਸੇਖੋਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਸੀਲ ਕੁਮਾਰ ਵਿੱਕੀ ਨਾਲੋਂ 446 ਵੋਟਾਂ ਵੱਧ ਲੈ ਕੇ ਜੇਤੂ ਬਣਿਆ। ਦੀਨਾਨਗਰ ਦੇ ਵਾਰਡ ਨੰਬਰ 14 ਵਿਚੋਂ ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਜੇਤੂ,ਫ਼ਤਿਹਗੜ੍ਹ ਚੂੜੀਆਂ ਵਿਖੇ ਪਹਿਲੇ 6 ਵਾਰਡਾਂ ‘ਚੋਂ 5 ‘ਤੇ ਕਾਂਗਰਸ ਅਤੇ 1 ‘ਤੇ ਅਕਾਲੀ ਦਲ ਜੇਤੂ।

NEW UPDATE ,ਜਲਾਲਾਬਾਦ ਨਗਰ ਕੌਂਸਲ TIME :- 01.40 PM

ਸੁਖਬੀਰ ਬਾਦਲ ਦੇ ਹਲਕੇ ਵਿੱਚ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇੱਥੋਂ ਦੀਆਂ 17 ਸੀਟਾਂ ਵਿੱਚੋਂ 11 ਕਾਂਗਰਸ ਨੇ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ 5 ਤੇ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਜਿੱਤ ਚੁੱਕੀ ਹੈ।

ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ:- 12.10pm ਤੱਕ ਤੇ ਚੋਣ ਨਤੀਜੇ

ਬਟਾਲਾ

-ਵਾਰਡ ਨੰਬਰ 1 ‘ਚੋਂ ਕਾਂਗਰਸ ਦੇ ਚੰਚਲਜੀਤ ਕੌਰ ਜਿੱਤੇ

-ਵਾਰਡ ਨੰਬਰ 2 ‘ਚੋਂ ਕਾਗਰਸ ਦੇ ਜੋਗਿੰਦਰ ਸਿੰਘ ਜਿੱਤੇ

-ਵਾਰਡ ਨੰਬਰ 3 ‘ਚੋਂ ਕਾਂਗਰਸ ਦੇ ਕਰਨਪਾਲ ਕੌਰ ਜਿੱਤੇ

-ਵਾਰਡ ਨੰਬਰ 4 ‘ਚੋਂ ਕਾਂਗਰਸ ਦੇ ਸੁੱਚਾ ਸਿੱਘ ਜਿੱਤੇ

-ਵਾਰਡ ਨੰਬਰ 5 ‘ਚ ਕਾਂਗਰਸ

– ਵਾਰਡ ਨੰਬਰ 8 ਕਾਂਗਰਸ

-ਵਾਰਡ ਨੰਬਰ 28 ‘ਚੋਂ ਆਜ਼ਾਦ ਉਮੀਦਵਾਰ ਜੇਤੂ

-ਵਾਰਡ ਨੰ 26 ਚ ਕਾਂਗਰਸ ਜਿੱਤੀ

-ਵਾਰਡ ਨੰਬਰ 26 ‘ਚ ਕਾਂਗਰਸ, ਵਾਰਡ ਨੰਬਰ 27 ‘ਚ ਬੀਜੇਪੀ, ਵਾਰਡ ਨੰਬਰ 29 ‘ਚ ਕਾਂਗਰਸ

-ਵਾਰਡ ਨੰਬਰ 29 ਕਾਂਗਰਸ

-ਵਾਰਡ ਨੰਬਰ 30 ‘ਚ ਕਾਂਗਰਸ ਜਿੱਤੀ

-ਵਾਰਡ ਨੰਬਰ 31 ‘ਚ ਕਾਂਗਰਸ ਜੇਤੂ

-ਵਾਰਡ ਨੰਬਰ 33 ‘ਚ ਕਾਂਗਰਸ ਜਿੱਤੀ

-ਵਾਰਡ ਨੰਬਰ 43 ਚ ਕਾਂਗਰਸ ਜਿੱਤੀ

ਪਾਇਲ – 10 ਵਾਰਡਾਂ ਵਿਚ ਕਾਂਗਰਸ ਜਿੱਤੀ, ਇੱਕ ਅਕਾਲੀ ਦਲ ਜਿਤਿਆ, ਇਕ ‘ਚ ਆਜ਼ਾਦ ਉਮੀਦਵਾਰ

ਮਜੀਠਾ ਦੀਆਂ 13 ਸੀਟਾਂ ‘ਚੋਂ 10 ਸੀਟਾਂ ‘ਤੇ ਅਕਾਲੀ ਦਲ, 2 ‘ਤੇ ਕਾਂਗਰਸ ਤੇ ਇਕ ਆਜਾਦ ਉਮੀਦਵਾਰ ਜੇਤੂ

ਜੰਡਿਆਲਾ 10 ‘ਤੇ ਕਾਂਗਰਸ, 3 ‘ਤੇ ਅਕਾਲੀ ਦਲ ਅਤੇ 2 ‘ਤੇ ਆਜਾਦ ਉਮੀਦਵਾਰ ਜੇਤੂ

ਬਰਨਾਲਾ

-ਵਾਰਡ ਨੰ 1 – ਆਜ਼ਾਦ ਸਿੰਦਰਪਾਲ ਕੌਰ ਜੇਤੂ

-ਵਾਰਡ ਨੰ 2 – ਆਜ਼ਾਦ

-ਵਾਰਡ ਨੰ 3 – ਆਜ਼ਾਦ ਗਿਆਨ ਕੌਰ ਜੇਤੂ

-ਵਾਰਡ ਨੰ 4 – ਕਾਂਗਰਸ

-ਵਾਰਡ ਨੰ 5 – ਅਕਾਲੀ

-ਵਾਰਡ ਨੰ 7 – ਅਕਾਲੀ ਕਰਮਜੀਤ ਕੌਰ ਰੁਪਾਣਾ ਜੇਤੂ

NEW 3 ROUND BARNALA :- ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ:- 1.30pm ਤੱਕ ਤੇ ਚੋਣ ਨਤੀਜੇ

ਬਰਨਾਲਾ ਜਿਲਾ

ਬਰਨਾਲਾ ਸ਼ਹਿਰ ਕੁਲ ਸੀਟਾਂ 31


7 ਦਾ ਨਤੀਜਾ ਆਇਆ

ਕਾਂਗਰਸ – 2
ਬੀਜੇਪੀ – 0
ਅਕਾਲੀ – 2
ਤੁਸੀ – 0
ਆਜ਼ਾਦ – 3

ਤਪਿਆ ਸ਼ਹਿਰ ਕੁਲ ਸੀਟਾਂ 15


8 ਦਾ ਨਤੀਜਾ ਆਇਆ

ਕਾਂਗਰਸ – 4
ਬੀਜੇਪੀ – 0
ਅਕਾਲੀ – 3
ਤੁਸੀ – 0
ਹੋਰ – 1

ਧਨੌਲਾ ਕਸਬਾ ਕੁਲ ਸੀਟਾਂ 13


ਕਾਂਗਰਸ – 0
ਬੀਜੇਪੀ – 0
ਅਕਾਲੀ – 0
ਤੁਸੀ – 0
ਹੋਰ – 0

ਭਦੌੜ ਕਸਬਾ ਕੁਲ ਸੀਟਾਂ 13


6 ਦਾ ਨਤੀਜਾ ਆਇਆ

ਕਾਂਗਰਸ – 3
ਬੀਜੇਪੀ – 0
ਅਕਾਲੀ – 2
ਤੁਸੀ – 0
ਹੋਰ – 1

ਜੈਤੋ:- TIME :- 01.37 PM

ਜੈਤੋ ਦੇ 17 ਵਾਰਡਾਂ ‘ਚੋ 7 ਕਾਂਗਰਸ, 3 ਅਕਾਲੀ ਦਲ, 2 ਆਪ, 1 ਭਾਜਪਾ ਤੇ 4 ਆਜ਼ਾਦ ਉਮੀਦਵਾਰ ਜਿੱਤੇ ਹਨ।

ਰਈਆ ਨਗਰ ਕੌਂਸਲ ‘ਤੇ ਕਾਂਗਰਸ ਦਾ ਕਬਜਾ, 13 ‘ਚੋਂ ਕਾਂਗਰਸ ਦੇ 12 ਉਮੀਦਵਾਰ ਜੇਤੂ, ਇਕ ਵਾਰਡ ‘ਚੋਂ ਨਤੀਜਾ ਫਿਲਹਾਲ ਟਾਈ ਹੋਣ ਕਰਕੇ ਲੇਟ

ਮਜੀਠਾ ‘ਚੋਂ ਅਕਾਲੀ ਦਲ ਤੇ ਰਈਆ ‘ਚ ਕਾਂਗਰਸ ਪਾਰਟੀ ਦਾ ਕਬਜਾ

ਸ੍ਰੀ ਮੁਕਤਸਰ ਸਾਹਿਬ ਵਾਰਡ 1 ਤੋਂ 16 ਤੱਕ

-ਅਕਾਲੀ – 5

-ਕਾਂਗਰਸ – 7

-ਆਪ – 1

ਖੰਨਾ

-ਵਾਰਡ ਨੰਬਰ 1 ਤੋਂ ਆਪ ਸੁਖਵਿੰਦਰ

-ਵਾਰਡ ਨੰਬਰ 2 ਕਾਂਗਰਸ ਗੁਰਵਿੰਦਰ ਲਾਲੀ

-ਵਾਰਡ ਨੰਬਰ 3 ਕਾਂਗਰਸ ਅੰਜਨਜੀਤ ਕੌਰ

-ਵਾਰਡ ਨੰਬਰ 4 ਕਾਂਗਰਸ ਅਮ੍ਰੀਸ ਕਾਲੀਆ

ਗੁਰਦਾਸਪੁਰ ਨਗਰ ਕੌਂਸਲ :- ਵਿੱਚ 29 ਵਾਰਡ ਵਿਚੋਂ 21 ਵਾਰਡਾਂ ਉਪਰ ਕਾਂਗਰਸ ਦਾ ਕਬਜਾ,ਨਾਭਾ ਦੇ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਗਰਗ ਅਤੇ 13 ਤੋਂ ਊਸ਼ਾ ਮੂੰਗੋ ਜੇਤੂ,ਅਬੋਹਰ ਨਗਰ ਨਿਗਮ ਚੋਣਾਂ ‘ਚ ਕਾਂਗਰਸ ਪਾਰਟੀ ਦੇ 50 ‘ਚੋਂ 49 ਉਮੀਦਵਾਰ ਜਿੱਤੇ, ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ‘ਚ ਪਈ।

ਮਜੀਠਾ

-ਅਕਾਲੀ ਦਲ-10

-ਕਾਂਗਰਸ-2

-ਆਜਾਦ-1

ਫਾਜ਼ਿਲਕਾ

ਵਾਰਡ ਨੰਬਰ 2, 3, 4, 5, 7,8,9,10 ਅਤੇ 11 ਤੋਂ ਕਾਂਗਰਸ ਜੇਤੂ

-ਵਾਰਡ ਨੰਬਰ 1 ਤੋਂ ਆਪ ਜੇਤੂ

-ਵਾਰਡ ਨੰਬਰ 6 ਅਤੇ 12 ਅਕਾਲੀ ਦਲ ਜੇਤੂ

ਭਦੌੜ ਨਗਰ ਕੌਂਸਲ ਦੇ 13 ਵਾਰਡਾਂ ‘ਚੋਂ 6 ਵਾਰਡਾਂ ਦਾ ਨਤੀਜੇ ਆ ਚੁੱਕੇ ਹਨ ਜਿਸ ‘ਚੋਂ ਤਿੰਨ ‘ਤੇ ਕਾਂਗਰਸ ਦੋ ‘ਤੇ ਅਕਾਲੀ ਦਲ ਅਤੇ ਇੱਕ ‘ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ

-ਵਾਰਡ ਨੰਬਰ 1 ਗੁਰਮੇਲ ਕੌਰ ਕਾਂਗਰਸ

-ਵਾਰਡ ਨੰਬਰ 2 ਤੋਂ ਲਾਭ ਸਿੰਘ ਅਕਾਲੀ ਦਲ

-ਵਾਰਡ ਨੰਬਰ 3 ਤੋਂ ਹਰਮਨਜੀਤ ਕੌਰ ਕਾਂਗਰਸ

-ਵਾਰਡ ਨੰਬਰ 4 ਤੋਂ ਜਗਦੀਪ ਜੱਗੀ ਕਾਂਗਰਸ ਜਿੱਤਿਆ

-ਵਾਰਡ ਨੰਬਰ 5 ਤੋਂ ਮਨਜੀਤ ਕੌਰ ਅਕਾਲੀ ਦਲ

-ਵਾਰਡ ਨੰਬਰ 6 ਤੋਂ ਗੁਰਪਾਲ ਸਿੰਘ ਆਜ਼ਾਦ

ਨਾਭਾ ਨਗਰ ਕੌਂਸਲ ਦੇ 23 ਵਾਰਡਾਂ ਦੇ ਹੁਣ ਤੱਕ ਦੇ ਨਤੀਜੇ

1 ਨੰਬਰ ਵਾਰਡ ਤੋਂ ਅਕਾਲੀ ਦਲ ਦੀ ਉਮੀਦਵਾਰ ਪ੍ਰਿਤਪਾਲ ਕੌਰ ਜੇਤੂ

2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਜੇਤੂ

3 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਜੇਤੂ

5 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿਤਪਾਲ ਕੌਰ ਭੱਟੀ ਜੇਤੂ

6 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲੀਪ ਕੁਮਾਰ ਬਿੱਟੂ ਜੇਤੂ

7 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਸੋਨੀਆ ਪੂਜਾ ਜੇਤੂ

8 ਨੰਬਰ ਵਾਰਡ ਤੋਂ ਅਸ਼ੋਕ ਬਿੱਟੂ ਜੇਤੂ

9 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਮਤਾ ਮਿੱਤਲ ਜੇਤੂ

10 ਨੰਬਰ ਵਾਰਡ ਤੋਂ ਰਜਨੀਸ਼ ਕੁਮਾਰ ਕਾਂਗਰਸ ਪਾਰਟੀ ਦੇ ਜੇਤੂ

11 ਨੰਬਰ ਵਾਰਡ ਤੋਂ ਅੰਜਨਾ ਬਾਤਿਸ਼ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ

12 ਨੰਬਰ ਵਾਰਡ ਤੋਂ ਪਵਨ ਕੁਮਾਰ ਗਰਗ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ

13 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ੳੁਮੀਦਵਾਰ ਊਸ਼ਾ ਰਾਣੀ ਮੱਗੋ ਜੇਤੂ

NEW UPDATE NABHA:- ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ:- 1.10pm ਤੱਕ ਤੇ ਚੋਣ ਨਤੀਜੇ

Nabha ਵਾਰਡ ਨੰਬਰ 1. ਵੀਰਪਾਲ ਕੌਰ

ਵਾਰਡ ਨੰਬਰ 2. ਗੁਰਸੇਵਕ ਗੋਲੂ ਵਾਰਡ ਨੰਬਰ 3. ਹਰਪ੍ਰੀਤ ਸਿੰਘ ਅਕਵਾਰਡ ਨੰਬਰ 4. ਗੌਤਮ ਬਾਤਿਸ਼ ਅਜਾ ਵਾਰਡ ਨੰਬਰ 5. ਪ੍ਰਿਤਪਾਲ ਕੌਰ ਭੱਟੀ ਕਾਂਗਵਾਰਡ ਨੰਬਰ 6. ਦਲੀਪ ਬਿੱਟੂ ਕਾਂਗਵਾਰਡ ਨੰਬਰ 7. ਮਾਂਟੂ ਪਹੁਜਾ ਜੀ ਅਜਾਵਾਰਡ ਨੰਬਰ 8. ਅਸ਼ੋਕ ਬਿੱਟੂ ਕਾਂਗਵਾਰਡ ਨੰਬਰ 9. ਮਮਤਾ ਮਿੱਤਲ ਕਾਂਗਵਾਰਡ ਨੰਬਰ 10. ਸ਼ੈਟੀਂ ਮਿੱਤਲ ਕਾਂਗਵਾਰਡ ਨੰਬਰ 11. ਅੰਜਨਾ ਬਾਤਿਸ਼ ਕਾਂਗਵਾਰਡ ਨੰਬਰ 12. ਪਵਨ ਗਰਗ ਕਾਂਗਵਾਰਡ ਨੰਬਰ 13. ਊਸ਼ਾ ਮੱਗੋ ਕਾਂਗਵਾਰਡ ਨੰਬਰ 14. ਕ੍ਰਿਸ਼ਨ ਕੁਮਾਰ ਕਾਂਗਵਾਰਡ ਨੰਬਰ 15. ਨੀਰੂ ਸ਼ਰਮਾ ਕਾਂਗਵਾਰਡ ਨੰਬਰ 16. ਬੱਬਲੂ ਖੋਰਾ ਅਕਾਵਾਰਡ ਨੰਬਰ 17. ਕਰਮਜੀਤ ਕੌਰ ਕਾਂਗਵਾਰਡ ਨੰਬਰ 18. ਮਨਿੰਦਰ ਪਾਲ ਅਕਾਵਾਰਡ ਨੰਬਰ 19. ਰੇਣੁ ਸੇਠ ਕਾਂਗਵਾਰਡ ਨੰਬਰ 20. ਜਸਦੀਪ ਖੰਨਾ ਕਾਂਗਵਾਰਡ ਨੰਬਰ 21. ਅਮਰਜੀਤ ਕੌਰ ਸਾਹਨੀ ਅਕਾਵਾਰਡ ਨੰਬਰ 22. ਪੰਕਜ਼ ਪੱਪੂ ਕਾਂਗਵਾਰਡ ਨੰਬਰ 23. ਰੋਜ਼ੀ ਨਾਗਪਾਲ ਜੇਤੂ ਰਹੇ

ਧੂਰੀ ਨਗਰ ਕੌਂਸਲ ਚੋਣਾਂ ਦਾ ਰਿਜ਼ਲਟ :-

NEW UPDATE DHURI, 01.35 PM ਨਗਰ ਕੌਂਸਲ ਧੂਰੀ ਦੇ 11 ਵਾਰਡਾਂ ‘ਤੇ ਕਾਂਗਰਸ, 8 ‘ਤੇ ਆਜ਼ਾਦ ਤੇ ਦੋ ‘ਤੇ ‘ਆਪ’ ਉਮੀਦਵਾਰ ਜੇਤੂ ਰਹੇ।


ਵਾਰਡ ਨੰਬਰ 1 ਵਿੱਚ ਬਲਜੀਤ ਕੌਰ ਕਾਂਗਰਸ ,

ਵਾਰਡ ਨੰਬਰ 2 ਵਿੱਚ ਪੁਸ਼ਪਿੰਦਰ ਸ਼ਰਮਾ ਆਜ਼ਾਦ ,

ਵਾਰਡ ਨੰਬਰ 3 ਵਿਚ ਸਰੋਜ ਰਾਣੀ ਕਾਂਗਰਸ ,

ਵਾਰਡ ਨੰਬਰ 4 ਵਿਚ ਰਾਜੀਵ ਚੌਧਰੀ ਕਾਂਗਰਸ ,

ਵਾਰਡ ਨੰਬਰ 5 ਵਿਚ ਅਸ਼ਵਨੀ ਧੀਰ ਕਾਂਗਰਸ ,

ਵਾਰਡ ਨੰਬਰ 6 ਵਿਚ ਮਿੱਠੂ ਅਜ਼ਾਦ ,

ਵਾਰਡ ਨੰਬਰ 7 ਵਿੱਚ ਆਜ਼ਾਦ ਸੋਨੀਆ ਪਰੋਚਾ ਪਤਨੀ ਵਿੱਕੀ ਪਰੋਚਾ,

ਵਾਰਡ ਨੰਬਰ 8 ਆਜ਼ਾਦ ਅਜੇ ਪਰੋਚਾ,

ਵਾਰਡ ਨੰਬਰ 9 ਕਾਂਗਰਸ ਅਮਨਦੀਪ ਕੌਰ,

ਵਾਰਡ ਨੰਬਰ 10 ਹਰੀ ਕ੍ਰਿਸ਼ਨ ਮਨੀ ਆਜ਼ਾਦ,

ਵਾਰਡ ਨੰਬਰ 11 ਆਜ਼ਾਦ ਗਗੀ ਮਰਾਹੜ,

ਵਾਰਡ ਨੰਬਰ 12 ਆਜ਼ਾਦ ਚਰਨ ਦਾਸ,

ਵਾਰਡ ਨੰਬਰ 13 ਕਾਂਗਰਸ ਕੌਸ਼ਲਿਆ ਦੇਵੀ,

ਵਾਰਡ ਨੰਬਰ 14 ਆਜ਼ਾਦ ਰਿੰਕੂ ਚੌਧਰੀ, ਵਾਰਡ ਨੰਬਰ

ਵਾਰਡ ਨੰਬਰ 15 ਵਿਚੋਂ ਸੰਦੀਪ ਤਾਇਲ ਕਾਂਗਰਸ ,

ਵਾਰਡ ਨੰਬਰ 16 ਵਿਚੋਂ ਮਹਾਂਵੀਰ ਫੌਜੀ ਕਾਂਗਰਸ ,

ਵਾਰਡ ਨੰਬਰ 17 ਤੋਂ ਸਾਧੂ ਰਾਮ ਕਾਂਗਰਸ ,

ਵਾਰਡ ਨੰਬਰ 18 ਤੋਂ ਰੂਬਲ ਬਾਜਵਾ ਝਾੜੂ ‘

ਵਾਰਡ ਨੰਬਰ 19 ਦਲੀਪ ਕੌਰ ਝਾੜੂ ‘

ਵਾਰਡ ਨੰਬਰ 20 ਤੋਂ ਨਰਪਿੰਦਰ ਕੌਰ ਕਾਂਗਰਸ ,

ਵਾਰਡ ਨੰਬਰ 21 ਤੋਂ ਭੁਪਿੰਦਰ ਸਿੰਘ ਕਾਂਗਰਸ

ਅਬੋਹਰ ਨਗਰ ਨਿਗਮ ਚੋਣਾਂ ‘ਚ ਕਾਂਗਰਸ ਪਾਰਟੀ ਦੇ 50 ‘ਚੋਂ 49 ਉਮੀਦਵਾਰ ਜਿੱਤੇ, ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ‘ਚ ਪਈ

ਤਲਵੰਡੀ ਭਾਈ ਦੇ ਸਾਰੇ ਵਾਰਡਾਂ ਦੇ ਨਤੀਜੇ ਸਾਹਮਣੇ ਆ ਗਏ ਹਨ

ਤਲਵੰਡੀ ਭਾਈ ਦੇ ਸਾਰੇ ਵਾਰਡਾਂ ਦੇ ਨਤੀਜੇ ਸਾਹਮਣੇ ਆਏ ਹਨ। ਵਾਰਡ ਨੰਬਰ 1,2,3,5,7,9,10,11,13 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ,ਜਦਕਿ ਵਾਰਡ 4, 6 ਅਤੇ 12 ਤੋਂ ਅਕਾਲੀ ਦਲ ਅਤੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ,ਅੰਮ੍ਰਿਤਸਰ ਦੇ ਵਾਰਡ ਨੰਬਰ 37 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ 130 ਵੋਟਾਂ ਨਾਲ ਜੇਤੂ।

-ਵਾਰਡ ਨੰਬਰ 1,2,3,5,7,9,10,11,13 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ

-ਵਾਰਡ 4, 6 ਅਤੇ 12 ਤੋਂ ਅਕਾਲੀ ਦਲ

-ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ।

ਮਾਨਸਾ ਨਗਰ ਕੌਂਸਲ ਦੇ ਨਤੀਜੇ:- 

ਵਾਰਡ ਨੰਬਰ 1 ਜਸਵੀਰ ਕੌਰ ( ਕਾਂਗਰਸ),

ਵਾਰਡ ਨੰਬਰ 2 ਰਾਮਪਾਲ (ਕਾਂਗਰਸ ਪਾਰਟੀ),

ਵਾਰਡ ਨੰਬਰ 3 ਰਿੰਪਲ ਸਿੰਗਲਾ (ਅਕਾਲੀ ਦਲ),

ਵਾਰਡ ਨੰਬਰ 4 ਦਵਿੰਦਰ ਕੁਮਾਰ ਬਿੰਦਰ (ਆਪ),

ਵਾਰਡ ਨੰਬਰ -5 ਕੁਲਵਿੰਦਰ ਮਹਿਤਾ (ਕਾਂਗਰਸ),

ਵਾਰਡ ਨੰਬਰ 6 ਅਮਨ ਢੂੰਡਾ (ਅਜ਼ਾਦ),

ਵਾਰਡ ਨੰਬਰ 7 ਰੇਖਾ ਰਾਣੀ (ਕਾਂਗਰਸ),

ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ),

ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ) 297 ਵੋਟਾਂ,

ਵਾਰਡ ਨੰਬਰ 10 ਕੰਚਨ ਸੇਠੀ (ਅਜ਼ਾਦ),

ਵਾਰਡ ਨੰਬਰ 11 ਸਿਮਰਨਜੀਤ ਕੌਰ (ਅਜ਼ਾਦ),

ਵਾਰਡ ਨੰਬਰ 13 ਰੰਜਨਾ ਮਿੱਤਲ (ਕਾਂਗਰਸ ਪਾਰਟੀ),

ਵਾਰਡ ਨੰਬਰ 14 ਸੁਨੀਲ ਕੁਮਾਰ ਨੀਨੂ (ਆਜ਼ਾਦ),

ਵਾਰਡ ਨੰਬਰ 16 – ਅਜੈ ਕੁਮਾਰ ਪ੍ਰੋਚਾ (ਅਜ਼ਾਦ),

ਵਾਰਡ ਨੰਬਰ 18 ਨੇਮ ਚੰਦ ਨੇਮਾ (ਕਾਂਗਰਸ),

ਵਾਰਡ ਨੰਬਰ 19 ਕਮਲੇਸ਼ ਰਾਣੀ (ਅਜ਼ਾਦ),

ਵਾਰਡ ਨੰਬਰ21 ਆਉਸ਼ੀ ਸ਼ਰਮਾ (ਕਾਂਗਰਸ),

ਵਾਰਡ ਨੰਬਰ 22 ਪਰਵੀਨ ਕੁਮਾਰ ਟੋਨੀ (ਅਜ਼ਾਦ) ਜੇਤੂ ਰਹੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *