Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report
BREAKING NEWS
Search

Live Clock Date

Your browser is not supported for the Live Clock Timer, please visit the Support Center for support.
Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report

Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report

8

AZAD SOCH:-


Barnala,(AZAD SOCH NEWS):-
Writers Report: ਬਰਨਾਲਾ ਦੀ ਅਨਾਜ ਮੰਡੀ (Barnala’s Grain Market) ਵਿਚ ਕੱਲ੍ਹ ਐਤਵਾਰ 21 ਫਰਵਰੀ ਨੂੰ ਹੋਈ ਮਹਾਂ ਪੰਚਾਇਤ ਵਿਚ 1 ਲੱਖ 30 ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ,ਇਹ ਦਾਅਵਾ ਖਬਰ ਏਜੰਸੀ ਰਾਈਟਰਜ਼ ਇੰਡੀਆ (Agency Writers India) ਨੇ ਆਪਣੀ ਰਿਪੋਰਟ  ਵਿਚ ਕੀਤਾਹੈ,ਏਜੰਸੀ ਦੀ ਰਿਪੋਰਟ ਮੁਤਾਬਕ ਮਹਾਂ ਪੰਚਾਇਤ ਵਿਚ 1 ਲੱਖ ਤੋਂ ਜ਼ਿਆਦਾ ਬਲਕਿ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ ਸੀ ਜਿਸ ਵਿਚ ਸ਼ਾਮਲ ਹੋਣ ਵਾਸਤੇ ਲੋਕ 30 ਜਾਂ ਇਸ ਤੋਂ ਵੀ ਵੱਧ ਕਿਲੋਮੀਟਰ ਦੂਰੋਂ ਸਫਰ ਕਰ ਕੇ ਮਹਾਂ ਪੰਚਾਇਤ ਵਾਲੀ ਥਾਂ ਪਹੁੰਚੇ ਸਨ। 

Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report

Click The Link:-  Agricultural Laws ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ: ਕੈਪਟਨ ਅਮਰਿੰਦਰ ਸਿੰਘ

Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report


ਰੈਲੀ (Rally) ਮੁੱਖ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਵੱਲੋਂ ਰੱਖੀ ਗਈ ਸੀ ਪਰ 32 ਹੋਰ ਕਿਸਾਨ ਯੂਨੀਅਨਾਂ (Farmers Unions) ਵੀ ਇਸਦਾ ਹਿੱਸਾ ਬਣ ਗਈਆਂ ਸਨ,ਇਸ ਵਿਸ਼ਾਲ ਇਕੱਠ ਨੂੰ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ (Balbir Singh Rajewal, Joginder Singh Ugrahan) ਸਮੇਤ ਹੋਰ ਕਿਸਾਨਾਂ ਆਗੂਆਂ ਨੇ ਸੰਬੋਧਨ ਕੀਤਾ ਸੀ ਤੇ ਲੋਕਾਂ ਨੂੰ 27 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ’ਤੇ ਪਹੁੰਚਣ ਦੀ ਅਪੀਲ ਕੀਤੀ ਸੀ। 

Barnala ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ: Writers Report

Click The Link:- 

Maha Rally Barnala: ਕਿਸਾਨ ਲੀਡਰਾਂ ਦਾ ਬੀਜੇਪੀ ਖਿਲਾਫ ਵੱਡਾ ਐਲਾਨ

ਬਰਨਾਲਾ ਦੀ ਦਾਣਾ ਮੰਡੀ ਵਿੱਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ‘ਚ ਗਰਜੇ ਕਿਸਾਨ ਆਗੂ,ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕ

ਕਿਸਾਨ ਅੰਦੋਲਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ,ਜਥੇਬੰਦੀਆਂ ਨੇ ਬਿਆਨ ‘ਤੇ ਇਤਰਾਜ ਜਤਾਇਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *