CAHNDIGARH,(AZAD SOCH NEWS):- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ (Budget Session of the Punjab Vidhan Sabha) 1 ਮਾਰਚ ਤੋਂ 10 ਮਾਰਚ ਤੱਕ ਹੋਣ ਜਾ ਰਿਹਾ ਹੈ, ਇਸ ਸੈਸ਼ਨ ਤੋਂ ਪਹਿਲਾਂ ਹੀ ਸੂਬੇ ‘ਚ ਕੋਰੋਨਾ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ, ਅਜਿਹੇ ‘ਚ ਸਭ ਦੀ ਸੁਰੱਖਿਆ ਨੂੰ ਦੇਖਦਿਆਂ ਵਿਧਾਨ ਸਭਾ ਸੈਸ਼ਨ ਦੌਰਾਨ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ (Assembly Speaker Rana KP Singh) ਨੇ ਹਾਲਾਤਾਂ ਦੀ ਮੌਜੂਦਾ ਜਾਣਕਾਰੀ ਲਈ ਪਹਿਲਾਂ ਪ੍ਰਿੰਸੀਪਲ ਸੈਕਰੇਟਰੀ ਸਿਹਤ,ਹੁਸਨ ਸਾਲ ਦੇ ਨਾਲ ਮੀਟਿੰਗ ਕੀਤੀ, ਉਨ੍ਹਾਂ ਮੁਤਾਬਕ ਹਾਲਾਤ ਇੱਕ ਵਾਰ ਫਿਰ ਤੋਂ ਖਰਾਬ ਹੋ ਰਹੇ ਹਨ, ਅਜਿਹੇ ‘ਚ ਆਮ ਹਾਲਾਤਾਂ ਵਾਂਗ ਸੈਸ਼ਨ ਦੀ ਕਾਰਵਾਈ ਨਹੀਂ ਚਲਾਈ ਜਾ ਸਕਦੀ।
ਪੜ੍ਹੋ ਹੋਰ ਖ਼ਬਰਾਂ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਮਾਰਟ ਸਿਟੀ Development Projects ਦਾ ਆਗਾਜ਼
ਹਾਲਾਂਕਿ ਅੱਗੇ ਦੀ ਪੂਰੀ ਕਾਰਵਾਈ ਲਈ ਨਿਯਮ ਨਿਰਧਾਰਿਤ ਕੀਤੇ ਜਾਣੇ ਬਾਕੀ ਹਨ, ਪਰ ਪਹਿਲੀ ਸ਼ਰਤ ਕੋਰੋਨਾ ਟੈਸਟ (Corona Test) ਦੀ ਨੈਗਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ, ਇਹ ਟੈਸਟ ਸੈਸ਼ਨ ਤੋਂ 3 ਦਿਨ ਪਹਿਲਾਂ ਕਰਵਾਉਣਾ ਹੋਵੇਗਾ,ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਬਜਟ ਸੈਸ਼ਨ 1 ਮਾਰਚ ਤੋਂ 10 ਮਾਰਚ ਤੱਕ ਹੋਣ ਜਾ ਰਿਹਾ ਹੈ।
ਇਸ ਸੈਸ਼ਨ ਤੋਂ ਪਹਿਲਾਂ ਹੀ ਸੂਬੇ ‘ਚ ਕੋਰੋਨਾ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ,ਅਜਿਹੇ ‘ਚ ਸਭ ਦੀ ਸੁਰੱਖਿਆ ਨੂੰ ਦੇਖਦਿਆਂ ਵਿਧਾਨ ਸਭਾ ਸੈਸ਼ਨ ਦੌਰਾਨ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ,ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ (Assembly Speaker Rana KP Singh) ਨੇ ਹਾਲਾਤਾਂ ਦੀ ਮੌਜੂਦਾ ਜਾਣਕਾਰੀ ਲਈ ਪਹਿਲਾਂ ਪ੍ਰਿੰਸੀਪਲ ਸੈਕਰੇਟਰੀ ਸਿਹਤ, ਹੁਸਨ ਸਾਲ ਦੇ ਨਾਲ ਮੀਟਿੰਗ ਕੀਤੀ।
ਉਨ੍ਹਾਂ ਮੁਤਾਬਕ ਹਾਲਾਤ ਇੱਕ ਵਾਰ ਫਿਰ ਤੋਂ ਖਰਾਬ ਹੋ ਰਹੇ ਹਨ, ਅਜਿਹੇ ‘ਚ ਆਮ ਹਾਲਾਤਾਂ ਵਾਂਗ ਸੈਸ਼ਨ ਦੀ ਕਾਰਵਾਈ ਨਹੀਂ ਚਲਾਈ ਜਾ ਸਕਦੀ,ਹਾਲਾਂਕਿ ਅੱਗੇ ਦੀ ਪੂਰੀ ਕਾਰਵਾਈ ਲਈ ਨਿਯਮ ਨਿਰਧਾਰਿਤ ਕੀਤੇ ਜਾਣੇ ਬਾਕੀ ਹਨ, ਪਰ ਪਹਿਲੀ ਸ਼ਰਤ ਕੋਰੋਨਾ ਟੈਸਟ (Corona Test) ਦੀ ਨੈਗਟਿਵ ਰਿਪੋਰਟ (Negative Report) ਲਾਜ਼ਮੀ ਕਰ ਦਿੱਤੀ ਗਈ ਹੈ, ਇਹ ਟੈਸਟ ਸੈਸ਼ਨ ਤੋਂ 3 ਦਿਨ ਪਹਿਲਾਂ ਕਰਵਾਉਣਾ ਹੋਵੇਗਾ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow