ਮਸ਼ਹੂਰ ਗਾਇਕ Sardool Sikander ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਮਸ਼ਹੂਰ ਗਾਇਕ Sardool Sikander ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮਸ਼ਹੂਰ ਗਾਇਕ Sardool Sikander ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ

ਮਸ਼ਹੂਰ ਗਾਇਕ Sardool Sikander ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ

7

AZAD SOCH:-

MOHALI,(AZAD SOCH NEWS):- ਪੰਜਾਬੀ ਹੀ ਨਹੀਂ ਬਾਲੀਵੁੱਡ ਦੇ ਚਰਚਿੱਤ ਕਲਾਕਾਰ ਸਰਦੂਲ ਸਿਕੰਦਰ (Sardool Sikander) ਮੋਹਾਲੀ (Mohali) ਦੇ ਫੋਰਟਿਸ ਹਸਪਤਾਲ (Fortis Hospital) ਵਿਖੇ ਜ਼ੇਰੇ ਇਲਾਜ ਹਨ,ਹਸਪਤਾਲ (Hospital) ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਕੋਵਿਡ-19 (Covid-19) ਹੋਣ ਤੋਂ ਬਾਅਦ ਸਿਹਤ ਨਾਲ਼ ਸਬੰਧਤ ਹੋਰਨਾਂ ਸਮੱਸਿਆਵਾਂ ਨੇ ਘੇਰ ਲਿਆ ਤੇ ਇਹ ਦਿੱਕਤਾਂ ਇਕ-ਇਕ ਕਰਕੇ ਵਧਦੀਆਂ ਹੀ ਜਾ ਰਹੀਆਂ ਹਨ,ਆਹਲਾ-ਮਿਆਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

Click The Link:- ਵਿਸ਼ਵ ਦੀ ਸਭ ਤੋਂ ਵੱਡੀ Medal Gallery ਤੇ ਸਿੱਕਿਆਂ ਦੇ Museum ਦਾ ਕੰਮ ਜੰਗੀ ਪੱਧਰ ‘ਤੇ ਜਾਰੀ-ਸੰਜੇ ਕੁਮਾਰ

ਤੇ ਡਾਕਟਰ ਹਾਲੇ ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਕਤਰਾ ਰਹੇ ਹਨ,ਖ਼ਬਰ ਹੈ ਕਿ ਉਨ੍ਹਾਂ ਨੂੰ ਪੋਸਟ ਕੋਵਿਡ ਕੰਪਲੀਕੇਸ਼ਨਜ਼ (Post Covid Complications) ਹੋ ਗਈਆਂ ਹਨ,ਇਸ ਤੋਂ ਪਹਿਲਾਂ ਉਹ Ludhiana ਦੇ ਕਿਸੇ ਹਸਪਤਾਲ ‘ਚ ਇਲਾਜ ਅਧੀਨ ਰਹੇ,ਪਤਾ ਚੱਲਿਆ ਹੈ ਹੁਣ ਉਨ੍ਹਾਂ ਨੂੰ ਸਾਹ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਅਮਰ ਨੂਰੀ (Amar Noorie) ਨੇ ਉਨ੍ਹਾਂ ਨੂੰ ਗੁਰਦਾ (Kidney) ਦੇ ਕੇ ਜੀਵਨ ਦਾਨ ਦਿੱਤਾ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *