ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਦਾ ਦਿਖਿਆ ਵੱਖਰਾ ਅੰਦਾਜ਼

ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਦਾ ਦਿਖਿਆ ਵੱਖਰਾ ਅੰਦਾਜ਼

6

AZAD SOCH:-

CHANDIGARH,(AZAD SOCH NEWS):- Capt. Amarinder Singh ਦਾ ਇਹ ਅੰਦਾਜ਼ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ,ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਜਨੀਤੀ ਦੇ ਖੇਤਰ ਵਿਚ ਵੱਡੇ ਵਿਰੋਧੀਆਂ ਦੇ ਛੱਕੇ ਛੁਡਾਉਣ ਵਾਲੇ ਪੰਜਾਬ ਦਾ ਮੁੱਖ ਮੰਤਰੀ ਇਕ ਚੰਗੇ ਗਾਇਕ ਵੀ ਹਨ,ਕੈਪਟਨ ਅਮਰਿੰਦਰ ਸਿੰਘ ਦੀ ਇਹ ਪ੍ਰਤਿਭਾ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਆਪਣੀ ਪੋਤੀ ਸਹਰਿੰਦਰ ਕੌਰ (Granddaughter Saharinder Kaur) ਦੇ ਵਿਆਹ ਵਿੱਚ ਵੇਖੀ ਗਈ ਸੀ,ਇਥੇ ਉਨ੍ਹਾਂ ਮਾਈਕ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਪੂਰੀ ਹਾਜ਼ਰੀ ਵਿਚ ਪੰਜਾਬੀ ਲੋਕ ਗੀਤ ਗਾ ਕੇ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਤੇ ਉਨ੍ਹਾਂ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਜੀ ਦੀ ਰਾਜਕੁਮਾਰੀ ਸਹਰਿੰਦਰ ਕੌਰ ਵਿਆਹ ਮੌਕੇ ਜ਼ਸਨ ਦੀਆਂ Video Viral

ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਦਾ ਦਿਖਿਆ ਵੱਖਰਾ ਅੰਦਾਜ਼

ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪਰਨੀਤ ਕੌਰ (Preneet Kaur) ਵੀ ਸਨ,ਕੈਪਟਨ ਅਮਰਿੰਦਰ ਸਿੰਘ ਦੇ ਬੋਲ ਇਸ ਤਰ੍ਹਾਂ ਗਾਇਆ,ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ…. ਰਵਾਂ ਬਾਬੁਲ ਦੀ ਬਨਕੇ ਗੋਲੀ ਨੀ ਮਾਂਫੌਜ ‘ਚ ਰਹਿ ਚੁੱਕੇ ਮੁੱਖ ਮੰਤਰੀ,ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਇੰਨੇ ਖੂਬਸੂਰਤ ਅੰਦਾਜ਼ ਵਿਚ ਗਾਉਂਦੇ ਦੇਖ ਕੇ ਲੋਕ ਹੈਰਾਨ ਰਹਿ ਗਏ।

ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਦਾ ਦਿਖਿਆ ਵੱਖਰਾ ਅੰਦਾਜ਼
ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਦਾ ਦਿਖਿਆ ਵੱਖਰਾ ਅੰਦਾਜ਼

ਉਨ੍ਹਾਂ ਦੀ ਇਹ ਵੀਡੀਓ ਇੰਟਰਨੈਟ (Video Internet) ‘ਤੇ ਵਾਇਰਲ ਹੋ ਗਈ ਹੈ,ਇਹ ਨੂੰ Facebook ‘ਤੇ ਖੂਬ ਵੇਖਿਆ ਜਾ ਰਿਹਾ ਹੈ,ਦੋ ਦਿਨ ਪਹਿਲਾਂ ਸਹਰਿੰਦਰ ਕੌਰ (Saharinder Kaur) ਦਾ ਵਿਆਹ ਆਦਿੱਤਿਆ ਨਾਰੰਗ (Aditya Narang) ਨਾਲ ਹੋਇਆ ਹੈ,ਇਸ ਮੌਕੇ ਮਨਾਏ ਗਏ ਸਮਾਗਮਾਂ ਵਿੱਚ ਪੰਜਾਬ ਸਮੇਤ ਭਾਰਤ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਸ਼ਾਮਲ ਹੋਏ,ਇਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਗਾਣੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

Click The Link:-

Prashant Kishor ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਨਿਯੁਕਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *